CM ਚੰਨੀ ਨੇ ਮੰਨੀ ਸਿੱਧੂ ਦੀ ਗੱਲ

256

ਇਸ ਵੇਲੇ ਦੀ ਵੱਡੀ ਖ਼ਬਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਘੁੰਮ ਰਿਹਾ ਹਾਂ ਜੋ ਮੈਨੂੰ ਫੀਡਬੈਕ ਮਿਲਦੀ ਹੈ ਜਿਸ ਤਰੀਕੇ ਦੀਆਂ ਮੁਸ਼ਕਲਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਸਨ ਲੋਕ ਉਹ ਮੁਸ਼ਕਲਾਂ ਮੈਨੂੰ ਦੱਸ ਰਹੇ ਹਨ ਮੈਂ ਇੱਕ ਇੱਕ ਮੁਸ਼ਕਲ ਦਾ ਹੱਲ ਕਰੂੰਗਾ ਇਨ੍ਹਾਂ ਮੁਸ਼ਕਲਾਂ ਦੇ ਵਿਚ ਇਕ ਬਹੁਤ

ਵੱਡੀ ਮੁਸ਼ਕਲ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਅਸੀਂ ਉਸਦੇ ਵਿੱਚ ਕਾਫ਼ੀ ਜ਼ਿਆਦਾ ਰਾਹਤ ਦੇਣਾ ਚਾਹੁੰਦੇ ਹਾਂ 1-2 ਮੀਟਿੰਗਾਂ ਦੇ ਵਿੱਚ ਅਸੀ ਡਿਸਕਸ਼ਨ ਕਰਕੇ ਇਹ ਰਾਹਤ ਦਵਾਂਗੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਮੈਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿਚ ਜਾ ਕੇ ਦੇਖੀ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕ ਬਿਜਲੀ ਦਾ ਬਿੱਲ ਜ਼ਿਆਦਾ ਆਉਣ ਕਰ ਕੇ ਜਮ੍ਹਾਂ ਨਹੀਂ ਕਰ ਪਏ ਹਨ ਉਨ੍ਹਾਂ ਦੇ ਮੀਟਰਾਂ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਕੁੱਝ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ ਹਨ

ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਉਸਦੇ ਵਾਸਤੇ ਅੱਜ ਅਸੀਂ ਆਪਣੀ ਕੈਬਨਿਟ ਦੇ ਵਿਚ ਵਿਸਥਾਰਪੂਰਵਕ ਵਿਚਾਰ ਕੀਤਾ ਹੈ 2 ਕਿਲੋਵਾਟ ਤਕ ਜੋ ਕੰਜਿਊਮਰ ਹੈ ਉਹ ਪੰਜਾਬ ਦੇ ਵਿੱਚ 53 ਲੱਖ ਹੈ ਟੋਟਲ 72 ਲੱਖ ਕੰਜ਼ਿਊਮਰ ਹੈ ਲਗਪਗ 70-80 ਪਰਸੈਂਟ ਜੋ ਕੰਜ਼ਿਊੁਮਰ ਹੈ ਉਹ 2 ਕਿਲੋਵਾਟ ਦੇ ਵਿੱਚ ਵਿੱਚ ਆ ਜਾਂਦਾ ਹੈ ਮੈਂ ਜੋ ਸਰਵੇ ਕਰਵਾਇਆ ਹੈ ਜੋ ਮੈਂ ਦੇਖਿਆ ਹੈ ਇਹ ਜੋ 2 ਕਿਲੋਵਾਟ ਦਾ ਕੰਜ਼ਿਊਮਰ ਹੈ ਇਹ ਜ਼ਿਆਦਾ ਡਿਫਾਲਟਰ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ