ਪੰਜਾਬ ਆਉਂਦੇ ਹੀ ਕੇਜਰੀਵਾਲ ਦਾ ਧ ਮਾ ਕਾ

252

ਇਸ ਵੇਲੇ ਦੀ ਵੱਡੀ ਖ਼ਬਰ ਅਰਵਿੰਦ ਕੇਜਰੀਵਾਲ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਉੱਥੇ ਹੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ 2 ਦਿਨ ਦੇ ਦੌਰੇ ਦੇ ਲਈ ਪੰਜਾਬ ਆਇਆ ਹਾਂ ਤੇ ਮੈਂ ਦੇਖ ਰਿਹਾ ਹਾਂ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਰਾਜਨੀਤਿਕ ਦਾ ਮਾਹੌਲ ਹੈ ਸੱਤਾ ਦੀ ਗੰਦੀ ਲੜਾਈ ਚੱਲ ਰਹੀ ਹੈ ਲੋਕਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਦੇ ਲਈ ਕਿਸ ਦੇ ਕੋਲ ਜਾਈਏ ਇਨ੍ਹਾਂ ਲੋਕਾਂ ਨੇ ਸਰਕਾਰ ਨੂੰ ਇੱਕ ਤਮਾਸ਼ਾ ਬਣਾ ਦਿੱਤਾ ਹੈ

ਹੁਣ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਇੱਕ ਚੰਗੀ ਸਰਕਾਰ ਦੇ ਸਕਦੀ ਹੈ ਤੇ ਇਮਾਨਦਾਰ ਸਰਕਾਰ ਦੇ ਸਕਦੀ ਹੈ ਚੋਣਾਂ ਦੇ ਵਿੱਚ ਕੇਵਲ 4 ਮਹੀਨੇ ਰਹਿ ਗਏ ਹਨ 4 ਮਹੀਨਿਆਂ ਬਾਅਦ ਜਦੋਂ ਚੋਣਾਂ ਹੋਣਗੀਆਂ ਆਮ ਆਦਮੀ ਪਾਰਟੀ ਪੰਜਾਬ ਨੂੰ ਇਮਾਨਦਾਰੀ ਸਰਕਾਰ ਦੇਵੇਗੀ ਉੱਥੇ ਹੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚੰਨੀ ਸਾਹਬ ਨੂੰ ਵਧਾਈ ਵੀ ਦਿੱਤੀ ਜਾ ਰਹੀ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਪੰਜਾਬ ਦਾ

ਵਿਕਾਸ ਵਧੀਆ ਹੋਵੇ ਪੰਜਾਬ ਹੋਰ ਅੱਗੇ ਵਧੇ ਉੱਥੇ ਹੀ ਅਰਵਿੰਦ ਕੇਜਰੀਵਾਲ ਵੱਲੋਂ ਚੁੰਨੀ ਸਾਹਬ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ ਪੰਜ ਚੀਜ਼ਾਂ ਮੰਗ ਰਹੇ ਹਨ ਇਨ੍ਹਾਂ ਪੰਜਾਂ ਚੀਜ਼ਾਂ ਤੇ ਮੁੱਖ ਮੰਤਰੀ ਚੰਨੀ ਸਾਹਬ ਤੁਰੰਤ ਕਾਰਵਾਈ ਕਰਨ ਨੰਬਰ ਇਕ ਆ ਰੋ ਪ ਲੱਗ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਮੰਤਰੀ ਮੰਡਲ ਦੇ ਵਿੱਚ ਦਾਗ਼ੀ ਲੋਕਾਂ ਨੂੰ

ਸ਼ਾਮਲ ਕੀਤਾ ਹੈ ਆਰੋਪ ਲੱਗ ਰਹੇ ਹਨ ਕਿ ਉਨ੍ਹਾਂ ਨੇ ਦਾਗੀ ਅਫਸਰਾਂ ਨੂੰ ਇੰਪੋਰਟੈਂਟ ਪੋਸਟਾਂ ਤੇ ਬਿਠਾਇਆ ਹੈ ਉੱਥੇ ਹੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚੰਨੀ ਸਾਹਬ ਨੂੰ ਨਿਵੇਦਨ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਦਾਗ਼ੀ ਵਿਧਾਇਕ ਹਨ ਉਨ੍ਹਾਂ ਨੂੰ ਤੁਰੰਤ ਅਹੁਦਿਆਂ ਤੋਂ ਹਟਾਇਆ ਜਾਵੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ