ਲਓ ਸਿੱਧੂ ਦੀ ਪਹਿਲੀ ਧਮਾਕੇਦਾਰ ਇੰਟਰਵਿਊ

379

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜੋ ਕਿ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਸੀ ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਜਗਤਾਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹਲਚਲ ਮੱਚ ਗਈ ਹੈ ਬਲਕਿ ਪੰਜਾਬ ਚ ਹੀ ਨਹੀਂ ਮੈਂ ਕਹਿੰਦਾ ਹਾਂ ਕਿ ਕੌਮੀ ਪੱਧਰ ਤੇ ਨੈਸ਼ਨਲ ਮੀਡੀਆ ਨੇ ਵੀ ਇਸ ਦੇ ਨੋਟਸ ਲਏ ਸਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ

ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਕੱਦ ਹੈ ਲੋਕਾਂ ਦੇ ਅੰਦਰ ਤੇ ਪੌਲੀਟਿਕਸ ਦੇ ਅੰਦਰ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਹੈ ਉਸਦੇ ਬਾਰੇ ਤਾਂ ਨਵਜੋਤ ਸਿੰਘ ਸਿੱਧੂ ਹੀ ਦੱਸ ਸਕਦੇ ਹਨ ਕਿ ਸਪੱਸ਼ਟ ਕਾਰਨ ਕੀ ਹੈ ਜੋ ਪਿਛਲੇ ਸਮੇਂ ਦੇ ਵਿਚ ਡਿਸਕਸ਼ਨਾਂ ਹੋੲੀਅਾਂ ਸਨ ਉਸ ਦੇ ਮੁਤਾਬਿਕ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਸਿੱਧੂ ਸਾਹਬ ਨੇ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਹੈ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇ ਅ ਦ ਬੀ ਦੇ ਮੁੱਦੇ ਦੀ ਗੱਲ ਹੈ ਇਸੇ ਤਰ੍ਹਾਂ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ ਰੇਤਾ ਬੱਜਰੀ ਦੀ ਥਾਂ ਰੇਤਾ

ਪਾਲਿਸੀ ਲਿਆਉਣ ਦੀ ਗੱਲ ਹੈ ਪੰਜਾਬ ਦੇ ਵਿੱਚ ਜੋ ਡ ਰੱ ਗ ਮਾ ਫ਼ੀ ਆ ਦਾ ਗ ਰੋ ਹ ਹੈ ਜਾਂ ਗੈਂਗ ਹੈ ਉਸ ਨੂੰ ਖਤਮ ਕਰਨ ਦੀ ਗੱਲ ਹੈ ਇਨ੍ਹਾਂ ਮੁੱਦਿਆਂ ਦੇ ਉਤੇ ਨਵਜੋਤ ਸਿੰਘ ਸਿੱਧੂ ਦਾ ਸਟੈਂਡ ਹੈ ਮੇਰਾ ਅੰਦਾਜ਼ਾ ਹੈ ਕਿ ਜੋ ਇਨ੍ਹਾਂ ਦਿਨਾਂ ਦੇ ਵਿੱਚ ਡਿਵੈਲਪਮੈਂਟਸ ਹੋੲੀਅਾਂ ਸਨ ਜਾਂ ਅਪਾਇੰਟਮੇਂਟਸ ਹੋਈਆਂ ਸਨ ਉਨ੍ਹਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਮੁੱਦਿਆਂ ਤੇ ਪਾਣੀ ਛਿੜਕ ਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਵੱਡਾ ਫੈਸਲਾ ਲਿਆ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ