ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਵਰਗਵਾਸੀ ਗਿਆਨੀ ਪ੍ਰਤਾਪ ਸਿੰਘ ਦੇ ਪਰਿਵਾਰ ਤੇ ਜਾ ਨ ਲੇ ਵਾ ਹ ਮ ਲਾ ਕੀਤਾ ਗਿਆ ਹੈ ਇਹ ਘਟਨਾ ਸੁਲਤਾਨਵਿੰਡ ਰੋਡ ਇਲਾਕੇ ਵਿਚ ਵਾ ਪ ਰੀ ਹੈ ਜਿਥੇ ਸਵਰਗਵਾਸੀ ਜਥੇਦਾਰ ਦਾ ਪਰਿਵਾਰ ਰਹਿੰਦਾ ਹੈ ਪਰਿਵਾਰਕ ਮੈਂਬਰਾਂ ਅਨੁਸਾਰ ਅੱਧੀ ਰਾਤ ਦੋ ਨਕਾ ਬਪੋ ਸ਼ ਆਏ ਜਿਨ੍ਹਾਂ ਨੇ ਬਾਹਰੋਂ ਹੀ ਘਰ ਤੇ ਪਿ ਸ ਤੌ ਲਾਂ ਦੇ ਨਾਲ ਗੋ ਲੀ ਆਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਰਾਰ ਹੋਣ
ਵਿਚ ਸਫਲ ਹੋ ਗਏ ਹਨ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਣਪ ਛਾਤੇ ਵਿਅਕਤੀਆਂ ਤੇ ਵੱਲੋਂ ਕਰੀਬ ਬਾਰਾਂ ਤੋਂ ਚੌਦਾਂ ਗੋ ਲੀ ਆਂ ਚਲਾਈਆਂ ਗਈਅਾਂ ਹਨ ਇਹ ਸਾਰੀ ਘਟਨਾ ਗੁਆਂਢੀ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤੀਂ ਕਰੀਬ ਗਿਆਰਾਂ ਵਜੇ ਇਹ ਘਟਨਾ ਉਸ ਸਮੇਂ ਵਾ ਪ ਰੀ ਜਦੋਂ ਉਹ ਸੁੱਤੇ ਪਏ ਸੀ ਹ ਮਲਾ ਵ ਰਾਂ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਨੇ ਮੂੰਹ ਤੇ ਨਕਾਬ ਪਾਏ ਹੋਏ ਸੀ ਇਸ ਦੌਰਾਨ
ਉਨ੍ਹਾਂ ਨੇ ਸ਼ਹਿਰ ਦੀ ਅਮਨ ਕਾਨੂੰਨ ਵਿਵਸਥਾ ਤੇ ਵੀ ਸਵਾਲ ਉਠਾਏ ਹਨ ਉਧਰ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਜਿਸ ਨੇ ਤੁਰੰਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸ ਦੇਈਏ ਕਿ ਸਵਰਗਵਾਸੀ ਗਿਆਨੀ ਪ੍ਰਤਾਪ ਸਿੰਘ ਉੱਘੇ ਸਿੱਖ ਪ੍ਰਚਾਰਕ ਹੈ ਅਤੇ ਉਹ ਪਹਿਲਾਂ ਉਨੀ ਸੌ ਅਠੱਤੀ ਤੋਂ ਉੱਨੀ ਸੌ ਅਠਤਾਲੀ ਤਕ ਦਸ ਸਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ