BJP ਆਗੂ ਨੇ ਸਟੇਜ਼ ਤੇ ਮਾ ਰਿ ਆ ਪਹਿਲਵਾਨ ਨੂੰ ਥੱ ਪ ੜ

254

ਕੇਂਦਰ ਦੀ ਮੋਦੀ ਸਰਕਾਰ ਜਾਂ ਫਿਰ ਯੂ ਪੀ ਦੀ ਯੋਗੀ ਸਰਕਾਰ ਦੋਵੇਂ ਹੀ ਸਰਕਾਰਾਂ ਯੂ ਪੀ ਅੰਦਰ ਕਾਨੂੰਨ ਵਿਵਸਥਾ ਦੇ ਸਹੀ ਹੋਣ ਅਤੇ ਜਨਤਾ ਦੇ ਰਾਜ ਦੀਆਂ ਗੱਲਾਂ ਕਰ ਦੀਆਂ ਹਨ ਪਰ ਹੁਣ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਦੇ ਸੰਸਦ ਮੈਂਬਰ ਦਾ ਇਕ ਅਜਿਹਾ ਕਾ ਰਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਅਤੇ ਲੋਕਾਂ ਵੱਲੋਂ ਸੰਸਦ ਮੈਂਬਰ ਦੇ ਨਾਲ ਨਾਲ ਪੂਰੀ ਭਾਜਪਾ ਤੇ ਸਵਾਲ ਚੁੱਕੇ ਜਾ ਰਹੇ ਹਨ ਅਸਲ ਵਿਚ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਅਤੇ ਯੂ ਪੀ ਦੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ

ਬੀਤੇ ਕੱਲ੍ਹ ਇਕ ਪਹਿਲਵਾਨ ਨੂੰ ਸ਼ਰ੍ਹੇਆਮ ਥੱ ਪ ੜ ਮਾ ਰੇ ਗਏ ਹਨ ਤਸਵੀਰਾਂ ਰਾਂਚੀ ਦੇ ਖੇਡ ਸਟੇਡੀਅਮ ਦੀਆਂ ਹਬ ਜਿੱਥੇ ਕਿ ਅੰਡਰ ਫਿਫਟੀਨ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਚੱਲ ਰਹੀ ਹੈ ਪਰ ਇਸ ਦੌਰਾਨ ਮੁੱਖ ਮਹਿਮਾਨ ਬਣ ਕੇ ਪਹੁੰਚੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਆਪਣਾ ਆਪਾ ਖੋ ਬੈਠੇ ਅਤੇ ਉਨ੍ਹਾਂ ਨੇ ਸਟੇਜ ਉਪਰ ਇਕ ਪਹਿਲਵਾਨ ਤੇ ਸ਼ਰ੍ਹੇਆਮ ਥੱ ਪ ੜ ਜੜ ਦਿੱਤੇ ਹਨ ਅਸਲ ਵਿੱਚ ਬ੍ਰਿਜ ਭੂਸ਼ਣ ਸ਼ਰਨ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ ਅਤੇ ਇਹ ਪਹਿਲਵਾਨ

ਇਸ ਅੰਡਰ ਫਿਫਟੀਨ ਪ੍ਰਤੀਯੋਗਤਾ ਵਿਚ ਭਾਗ ਲੈਣ ਪਹੁੰਚਿਆ ਸੀ ਪਰ ਉਸ ਦੀ ਉਮਰ ਜ਼ਿਆਦਾ ਹੋਣ ਕਾਰਨ ਪਹਿਲਵਾਨ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਬਾਹਰ ਕਰ ਦਿੱਤਾ ਗਿਆ ਸੀ ਪਰ ਪਹਿਲਵਾਨ ਜਦੋਂ ਆਪਣੀ ਅਰਜ਼ੀ ਲੈ ਕੇ ਮੁੱਖ ਮਹਿਮਾਨ ਬ੍ਰਿਜ ਭੂਸ਼ਨ ਕੋਲ ਪਹੁੰਚਿਆ ਤਾਂ ਬ੍ਰਿਜ ਭੂਸ਼ਣ ਆਪਣਾ ਆਪਾ ਖੋ ਬੈਠੇ ਅਤੇ ਪਹਿਲਵਾਨ ਨੂੰ ਮੌਕੇ ਤੇ ਹੀ ਥੱ ਪ ੜ ਜੜ ਦਿੱਤੇ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ