ਫੇਰ ਦਿੱਲੀ ਵੱਲ ਮੁੜੇ ਕਿਸਾਨ, ਕਾਫਲੇ ਨੇ ਮਾ ਰਿ ਆ U-Turn

185

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਿਹਾ ਇੱਕ ਸਾਲ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਕਾਫ਼ਲੇ ਦਿੱਲੀ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਸੀ ਅਤੇ ਹੁਣ ਇੱਕ ਸਾਲ ਬਾਅਦ ਵੀ ਕਿਸਾਨਾਂ ਦੇ ਕਾਫਲੇ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਨੂੰ ਜਾ ਰਹੇ ਹਨ ਫ਼ਰਕ ਬਸ ਇੰਨਾ ਹੈ ਕਿ ਪਹਿਲਾਂ ਦਿੱਲੀ ਧਰਨਾ ਲਗਾਉਣ ਜਾ ਰਹੇ ਸੀ ਤੇ ਉਨ੍ਹਾਂ ਦਿੱਲੀ ਤੋਂ ਧਰਨਾ ਚੁੱਕਣ ਜਾ ਰਹੇ ਹਨ ਕਿਸਾਨਾਂ ਨੇ ਕਿਹਾ ਕਿ ਸਾਡੀ ਜਿੱਤ ਦੀ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੈ ਅਸੀਂ ਦਿੱਲੀ ਜਾ ਰਹੇ ਹਾਂ ਉਥੇ ਲੱਗੇ ਆਪਣੇ ਟੈਂਟ ਅਤੇ ਸਾਮਾਨ ਵਾਪਸ ਲੈ ਕੇ

ਪੰਜਾਬ ਵਾਪਸ ਪਰਤਾਂਗੇ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਦੇ ਵਿਚ ਵੀ ਜਸ਼ਨ ਮਨਾਇਆ ਅਤੇ ਹੁਣ ਟਿਕਰੀ ਬਾਰਡਰ ਤੇ ਵੀ ਜਸ਼ਨ ਮਨਾਵਾਂਗੇ ਜਿਨ੍ਹਾਂ ਕਿਸਾਨਾਂ ਦੀਆਂ ਸ਼ਹੀਦੀਆਂ ਇਸ ਸੰਘਰਸ਼ ਦੇ ਚਲਦਿਆਂ ਗਈਆਂ ਹਨ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਉੱਥੇ ਹੀ ਰਛਪਾਲ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਸੀਂ ਪਿਛਲੇ ਇੱਕ ਸਾਲ ਤੋਂ ਛੱਬੀ ਨਵੰਬਰ ਦੋ ਹਜਾਰ ਵੀਹ ਤੋਂ ਅਸੀਂ ਪੰਜਾਬ ਤੋਂ ਦਿੱਲੀ ਨੂੰ ਗਏ ਸੀ ਅਸੀਂ ਬਹੁਤ ਮੁਸੀਬਤਾਂ ਦੇ ਨਾਲ ਉੱਥੇ ਸੰਘਰਸ਼ ਲੜਿਆ ਹੈ ਖ਼ਰਾਬ ਮੌਸਮ ਦਾ ਸਰਕਾਰ ਵੱਲੋਂ ਭੜਕਾਊ ਤਕਰੀਰਾਂ ਦਾ ਸਾਹਮਣਾ ਕੀਤਾ ਹੈ

ਜਦੋਂ ਉਨੀ ਤਰੀਕ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਂਦੇ ਹਾਂ ਕਿਸਾਨਾਂ ਕੋਲੋਂ ਦੇਸ਼ ਦੇ ਪ੍ਰਧਾਨਮੰਤਰੀ ਨੇ ਮੁਆਫੀ ਵੀ ਮੰਗੀ ਸੀ ਉਸ ਤੋਂ ਬਾਅਦ ਜੋ ਚੀਜ਼ਾਂ ਸਾਡੀਆਂ ਰਹਿ ਗਈਆਂ ਸੀ ਉਨ੍ਹਾਂ ਨੇ ਉਹ ਵੀ ਮੰਨ ਲਈਆਂ ਹਨ ਭਾਵੇਂ ਉਹ ਮੰਗਾਂ ਸਾਡੀਆਂ ਪਰਾਲੀ ਨੂੰ ਲੈ ਕੇ ਸੀ ਭਾਵੇਂ ਕਿਸਾਨ ਭਰਾਵਾਂ ਤੇ ਪਰਚੇ ਦਰਜ ਹੋਏ ਸਨ ਜਾਂ ਹੋਰ ਐੱਮ ਐੱਸ ਪੀ ਸਬੰਧੀ ਬਣਾਉਣਾ ਇੱਕ ਪੈਨਲ ਸੀ ਇਸ ਸੰਬੰਧੀ ਉਨ੍ਹਾਂ ਨੇ ਰਿਟਰਨ ਦੇ ਵਿਚ ਸਾਨੂੰ ਇਕ ਪੱਤਰ ਭੇਜਿਆ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ