ਹੁਣੇ ਆਈ ਮੰਦ ਭਾ ਗੀ ਖ਼ਬਰ, ਵਾ ਪ ਰਿਆ ਭਾਣਾ

416

ਇਸ ਵੇਲੇ ਦੀ ਬਹੁਤ ਹੀ ਦ ਰ ਦ ਨਾ ਕ ਖ਼ਬਰ ਜੋ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਤਾਮਿਲਨਾਡੂ ਘਨੌਰ ਦੇ ਵਿੱਚ ਇੱਕ ਹੈਲੀਕਾਪਟਰ ਕ੍ਰੈ ਸ਼ ਹੋਇਆ ਸੀ ਤਾਂ ਉਸ ਦੇ ਵਿੱਚ ਸੀਨੀਅਰ ਅਫ਼ਸਰ ਸਾਹਿਬਾਨ ਬੈਠੇ ਸੀ ਫ਼ੌਜੀ ਵੀ ਬੈਠੇ ਸੀ ਜਿਥੇ ਕਿ ਹੈਲੀਕਾਪਟਰ ਕ੍ਰੈ ਸ਼ ਹੋਇਆ ਤਾਂ ਇਹ ਬਹੁਤ ਹੀ ਦੁ ਖ ਦਾ ਇ ਕ ਘਟਨਾ ਸੀ ਜਿਸਦੇ ਵਿਚ ਦੇਖਣ ਨੂੰ ਮਿਲਿਆ ਕਿ ਧਿ ਰਾਂ ਦੇ ਕਰੀਬ ਫ਼ੌਜੀਆਂ ਦੀ ਸ਼ ਹਾ ਦ ਤ ਹੋ ਗਈ ਸੀ ਉਨ੍ਹਾਂ ਦੇ ਵਿਚੋਂ ਤਰਨਤਾਰਨ ਦੇ ਪਿੰਡ ਖਾਲੜਾ ਦਾ ਰਹਿਣ ਵਾਲਾ ਗੁਰਸੇਵਕ ਸਿੰਘ

ਪੁੱਤਰ ਕਾਬਲ ਸਿੰਘ ਵੀ ਸ਼ਾਮਲ ਸੀ ਅੱਜ ਅਸੀਂ ਉਸੇ ਜਗ੍ਹਾ ਤੇ ਆਏ ਹਾਂ ਤਸਵੀਰਾਂ ਦੇ ਵਿਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਨ੍ਹਾਂ ਦੇ ਘਰ ਆਏ ਹਾਂ ਜਿੱਥੇ ਕਿ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਬਹੁਤ ਹੀ ਮਾੜੀ ਗੱਲ ਹੋਈ ਹੈ ਬਹੁਤ ਹੀ ਵਧੀਆ ਇਨਸਾਨ ਸੀ ਪੰਦਰਾਂ ਤਰੀਕ ਨੂੰ ਹੀ ਛੁੱਟੀ ਕੱ ਟ ਕੇ ਗਿਆ ਸੀ ਸਾਡੇ ਨਾਲ ਹੀ ਗਰਾਊਂਡ ਦੇ ਵਿਚ ਵੀ ਪ੍ਰੈਕਟਿਸ ਕਰਦਾ ਸੀ ਅਤੇ ਉਸ ਨੇ ਹੁਣ ਇਸ ਵਾਰ ਆ ਕੇ ਗਰਾਊਂਡ ਵੀ ਸਾਡੇ ਨਾਲ ਹੀ ਬਣਵਾਈ ਸੀ ਅਤੇ ਅਚਾਨਕ ਗੱਲ ਪਤਾ ਲੱਗਿਆ ਕਿ ਇਸ ਤਰ੍ਹਾਂ ਹਾ ਦ ਸਾ ਹੋ ਗਿਆ

ਬਹੁਤ ਹੀ ਮਾੜਾ ਹੋਇਆ ਹੈ ਪਿੰਡ ਵਾਸਤੇ ਵੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਵੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਜੋ ਵੀ ਘਾਟਾ ਹੋਇਆ ਹੈ ਕੋਈ ਪੂਰਾ ਹੀ ਨਹੀਂ ਕਰ ਸਕਦਾ ਹੈ ਇਹ ਛੇ ਭਰਾ ਸੀ ਅਤੇ ਸਾਰਾ ਕੁਝ ਹੀ ਇਸ ਦੇ ਸਿ ਰ ਤੇ ਸੀ ਪੜ੍ਹਿਆ ਲਿਖਿਆ ਵੀ ਇਹ ਹੀ ਜ਼ਿਆਦਾ ਸੀ ਉਨ੍ਹਾਂ ਨੇ ਕਿਹਾ ਕਿ ਜੋ ਘਾਟਾ ਪੈ ਗਿਆ ਹੈ ਕਦੀ ਵੀ ਪੂਰਾ ਨਹੀਂ ਹੋਣਾ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ