ਚੰਡੀਗੜ੍ਹ ਚ ਸਹੇਲੀ ਨੂੰ ਛੱਡਣ ਗਈ ਅੱਧੀ ਰਾਤ ਨੂੰ ਮੁੰਡਿਆਂ ਨੇ ਘੇ ਰ ਲ਼ਈ ਕੁੜੀ

319

ਚੰਡੀਗਡ਼੍ਹ ਦੇ ਵਿੱਚ ਜੋ ਕਿ ਸਮਾਰਟ ਸਿਟੀ ਕਹੀ ਜਾਂਦੀ ਹੈ ਉਸ ਵਿੱਚ ਅੱਧੀ ਰਾਤ ਨੂੰ ਇਕ ਲੜਕੀ ਜੋ ਗੱਡੀ ਦੇ ਵਿੱਚ ਜਾ ਰਹੀ ਸੀ ਉਸ ਨੂੰ ਕੁਝ ਮੁੰਡਿਆਂ ਦੇ ਵੱਲੋਂ ਉਸ ਗੱਡੀ ਦੇ ਅੱਗੇ ਆਪਣੀ ਗੱਡੀ ਰੋਕ ਕੇ ਉਸ ਨੂੰ ਘੇ ਰਾ ਪਾਇਆ ਗਿਆ ਸੀ ਤੇ ਉਸ ਨਾਲ ਛੇੜਛਾੜ ਕੀਤੀ ਗਈ ਹੈ ਇਸ ਲੜਕੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਇਸ ਤੋਂ ਬਾਅਦ ਸੀ ਸੀ ਟੀ ਵੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਸੀ ਸੀ ਟੀ ਵੀ ਤਸਵੀਰਾਂ ਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਇਕ ਲੜਕੀ ਗੱਡੀ ਦੇ ਵਿੱਚ ਜਾ ਰਹੀ ਹੈ ਆਪਣੇ ਦੋਸਤਾਂ ਨਾਲ ਜਾ ਰਹੀ ਸੀ

ਆਪਣੀ ਕਿਸੇ ਸਹੇਲੀ ਨੂੰ ਕੇ ਉਹਦੇ ਪੀ ਜੀ ਛੱਡਣ ਲਈ ਜਾ ਰਹੀ ਸੀ ਉਸ ਦੌਰਾਨ ਹੀ ਕੁਝ ਮੁੰਡਿਆਂ ਦੇ ਵੱਲੋਂ ਜੋ ਗੱਡੇ ਦੇ ਵਿੱਚ ਜਾ ਰਹੇ ਸੀ ਉਨ੍ਹਾਂ ਨੇ ਪਹਿਲਾਂ ਤਾਂ ਕਮੈਂਟਿੰਗ ਕੀਤੀ ਤੇ ਕਮੈਂਟਿੰਗ ਤੋਂ ਬਾਅਦ ਉਨ੍ਹਾਂ ਦੀ ਗੱਡੀ ਦੇ ਪਿੱਛੇ ਆਪਣੀ ਗੱਡੀ ਲਗਾਈ ਫਿਰ ਪਿੱਛਾ ਕਰਦਿਆਂ ਹੋਇਆਂ ਅਚਾਨਕ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਕੇ ਆਪਣੀ ਗੱਡੀ ਨੂੰ ਰੋਕਿਆ ਤੇ ਉਸ ਤੋਂ ਬਾਅਦ ਸ਼ੀਸ਼ਾ ਭੰ ਨ ਕੇ ਗੱਡੀ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਘਟਨਾ ਚੰਡੀਗੜ੍ਹ ਦੀ ਹੈ ਚੰਡੀਗੜ੍ਹ ਸੈਕਟਰ ਤੇਈ ਮਾਰਕੀਟ ਰੋਡ ਤੇ ਦੇਰ ਰਾਤ

ਸਾਢੇ ਤਿੰਨ ਵਜੇ ਦੇ ਕਰੀਬ ਆਈ ਟਵੰਟੀ ਗੱਡੀ ਦੇ ਵਿਚ ਕੁਝ ਨੌਜਵਾਨ ਆਉਂਦੇ ਹਨ ਤੇ ਵਰਨਾ ਗੱਡੀ ਚ ਸਵਾਰ ਇੱਕ ਲੜਕੀ ਨਾਲ ਛੇ ੜ ਛਾ ੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਿਰੋਧ ਕਰਨ ਤੇ ਜ਼ਬਰਦਸਤੀ ਗੱਡੀ ਦੇ ਪਿੱਛੇ ਆਪਣੀ ਗੱਡੀ ਲਗਾ ਲੈਂਦੇ ਹਨ ਅਤੇ ਫਿਰ ਅੱਗੇ ਲਿਆ ਕੇ ਗੱਡੀ ਰੋਕ ਕੇ ਉਸ ਤੋਂ ਬਾਅਦ ਗੱਡੀ ਦਾ ਦਰਵਾਜ਼ਾ ਜਦੋਂ ਨਹੀਂ ਖੁੱਲ੍ਹਦਾ ਤਾਂ ਪਿੰਡ ਦਾ ਸ਼ੀਸ਼ਾ ਭੰ ਨ ਦਿੱਤਾ ਜਾਂਦਾ ਹੈ ਜਦੋਂ ਲੜਕੀ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਪੱਥਰ ਵੀ ਗੱਡੀ ਦੇ ਉੱਤੇ ਮਾਰੇ ਗਏ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ