ਚਲਦੀ ਇੰਟਰਵਿਊ ਚ ਸੁਖਬੀਰ ਬਾਦਲ ਨੂੰ ਯਾਦ ਕਰਕੇ ਰੋਣ ਲੱਗੇ ਮਨਜਿੰਦਰ ਸਿਰਸਾ

237

ਇਸ ਵੇਲੇ ਦੀ ਵੱਡੀ ਖ਼ਬਰ ਮਨਜਿੰਦਰ ਸਿੰਘ ਸਿਰਸਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਮੁੱਦਾ ਭਖਿਆ ਪਿਆ ਹੈ ਪੰਜਾਬ ਦੀ ਸਿਆਸਤ ਵਿੱਚ ਮਨਜਿੰਦਰ ਸਿੰਘ ਸਿਰਸਾ ਸਾਹਬ ਨੇ ਅਕਾਲੀ ਦਲ ਛੱਡ ਕੇ ਭਾਜਪਾ ਦੇ ਹੱਥ ਕਿਉਂ ਫੜਿਆ ਹੈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦਾ ਹੱਥ ਕਿਉਂ ਫੜ ਲਿਆ ਹੈ ਇਹੋ ਜਿਹੀ ਕਿਹੜੀ ਮਜਬੂਰੀ ਹੋ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਉਨ੍ਹਾਂ ਨੂੰ ਵ੍ਹੱਟਸਐਪ ਤੇ ਮੈਸੇਜ ਕਰਕੇ ਕਿਹਾ ਕਿ ਭਾਜਪਾ ਵਾਲੇ ਨਹੀਂ ਤਾਂ ਮੈਨੂੰ ਅਰੈਸਟ ਕਰ ਲੈਣਗੇ

ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇਕ ਬਹੁਤ ਵੱਡੇ ਆਗੂ ਹਨ ਮੈਂ ਉਨ੍ਹਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਸਾਡੀ ਪਾਰਟੀ ਵਾਸਤੇ ਇਹ ਮਾੜੀ ਗੱਲ ਹੈ ਪਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਸ ਤੋਂ ਵੀ ਮਾੜੀ ਗੱਲ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਮਨਜਿੰਦਰ ਸਿੰਘ ਸਿਰਸੇ ਵਰਗੇ ਦੇ ਨਾਲ ਖੜ੍ਹੇ ਹੋ ਕੇ ਤੇ ਉਸਦੇ ਉੱਤੇ ਜੇਕਰ ਕੋਈ ਵਾਰ ਕਰਦਾ ਪਿਆ ਹੈ ਜੇਕਰ ਉਸਨੂੰ ਨਹੀਂ ਸੁਰੱਖਿਅਤ ਰੱਖ ਸਕਦੀ ਫਿਰ ਕੀ ਅਕਾਲੀ ਦਲ ਫਿਰ ਕੀ ਆਪਣੇ ਇੱਕ

ਸਾਧਾਰਨ ਵਰਕਰ ਨੂੰ ਬਚਾ ਸਕਦੀ ਹੈ ਮੈਨੂੰ ਲੱਗ ਰਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਨ੍ਹਾਂ ਨੂੰ ਉਸ ਤੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਜੀ ਮੇਰੇ ਤੋਂ ਬਹੁਤ ਵੱਡੇ ਹਨ ਮੇਰਾ ਉਨ੍ਹਾਂ ਨਾਲ ਕੋਈ ਵੀ ਮੁਕਾਬਲਾ ਨਹੀਂ ਹੈ ਮੇਰੀ ਹੈਸੀਅਤ ਹੀ ਨਹੀਂ ਹੈ ਕਿ ਮੈਂ ਉਨ੍ਹਾਂ ਦੇ ਖ਼ਿਲਾਫ਼ ਕੁਝ ਬੋਲ ਸਕਾਂ ਮੇਰੀ ਕੋਈ ਔਕਾਤ ਵੀ ਨਹੀਂ ਹੈ ਮੈਂ ਬਹੁਤ ਛੋਟਾ ਜਿਹਾ ਆਦਮੀ ਹਾਂ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ