ਸਿੱਧੂ ਮੂਸੇਵਾਲੇ ਨੂੰ ਵੱਡਾ ਝਟਕਾ, ਹੱਥਾਂ ਚੋਂ ਨਿਕਲੀ ਸੀਟ

320

ਜਿਨ੍ਹਾਂ ਨੇ ਅੱਗੇ ਰਾਜਨੀਤੀ ਚ ਆਉਣਾ ਹੈ ਉਨ੍ਹਾਂ ਨੂੰ ਸੱਚ ਦਾ ਸਾਹਮਣਾ ਕਰਨਾ ਪਵੇਗਾ ਲੋਕਾਂ ਦੀ ਆਵਾਜ਼ ਬਣਨਾ ਪਵੇਗਾ ਲੋਕਾਂ ਦੇ ਨਾਲ ਖੜ੍ਹਨਾ ਪਵੇਗਾ ਨਹੀਂ ਤਾਂ ਉਹ ਜ਼ਿਆਦਾ ਦੇਰ ਰਾਜਨੀਤੀ ਚ ਟਿਕ ਨਹੀਂ ਸਕਣਗੇ ਇਹ ਕਹਿਣਾ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਟਿਕਟਾਂ ਦੀ ਵੰਡ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਯੋਗ ਉਮੀਦਵਾਰਾਂ ਨੂੰ ਟਿਕਟਾਂ ਦੇਵੇਗੀ ਉੱਥੇ ਹੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਪ੍ਰਧਾਨ ਸਾਹਬ ਨਵਜੋਤ ਸਿੰਘ ਸਿੱਧੂ ਜੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ

ਇਨ੍ਹਾਂ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਕਿ ਸਬੰਧਤ ਜ਼ਿਲ੍ਹਿਆਂ ਦੇ ਵਿੱਚ ਰੈਲੀਆਂ ਹੋ ਰਹੀਆਂ ਹਨ ਪੰਜਾਬ ਭਰ ਦੇ ਵਿੱਚ ਤੁਸੀਂ ਵੀ ਦੇਖਿਆ ਹੋਵੇਗਾ ਕਿ ਰੋਜ਼ਾਨਾ ਸੀ ਐੱਮ ਸਾਬ੍ਹ ਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਰੈਲੀਆਂ ਕਰ ਰਹੇ ਹਨ ਤੇ ਆਪਣੀਆਂ ਆਪਣੀਆਂ ਅਨਾਊਂਸਮੈਂਟਸ ਜੋ ਕਾਂਗਰਸ ਪਾਰਟੀ ਨੇ ਪ੍ਰਾਪਤ ਕੀਤੀਆਂ ਹਨ ਤੇ ਸਰਕਾਰ ਨੇ ਜੋ ਹੁਣ ਐਲਾਨ ਕੀਤੇ ਹਨ ਉਨ੍ਹਾਂ ਬਾਰੇ ਲੋਕਾਂ ਨੂੰ ਦੱਸਣ ਵਾਸਤੇ ਇਹ ਰੈਲੀ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਉਨ੍ਹਾਂ ਨੇ ਦਸ ਤਰੀਕ ਨੂੰ ਸਮਾਂ ਦਿੱਤਾ ਹੈ

ਅੱਜ ਉਸਦੇ ਮੁਤੱਕਲ ਤਮਾਮ ਬਲਾਕਾਂ ਦੇ ਲੀਡਰ ਸਾਹਿਬਾਨਾਂ ਨਾਲ ਸਰਪੰਚ ਸਾਹਿਬਾਨਾਂ ਨਾਲ ਮੀਟਿੰਗ ਹੋ ਰਹੀ ਹੈ ਦੱਸ ਦੇਈਏ ਕਿ ਰਾਜਾ ਵੜਿੰਗ ਮਾਨਸਾ ਪਹੁੰਚੇ ਸਨ ਮਾਨਸਾ ਨਾਲ ਸਬੰਧਤ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਕਾਂਗਰਸ ਦਾ ਪੱਲਾ ਫੜਿਆ ਹੈ ਦੇਖਣਾ ਹੋਵੇਗਾ ਕਿ ਕਾਂਗਰਸ ਵੱਲੋਂ ਕਿਹੜੇ ਆਗੂ ਨੂੰ ਮਾਨਸਾ ਤੋਂ ਟਿਕਟ ਮਿਲਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ