ਜੇਕਰ ਗੱਲ ਕੀਤੀ ਜਾਵੇ ਪੰਜਾਬ ਕੈਬਨਿਟ ਦੀ ਤਾਂ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਈ ਅਹਿਮ ਫੈਸਲੇ ਲਏ ਜਾਣਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਵੀ ਕੋਈ ਕੈਬਿਨਟ ਮੀਟਿੰਗ ਸੱਦਦੇ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੰਦੇ ਹਨ ਤੇ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਇਸ ਸਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਜਿੱਥੇ ਹੋਰ ਫ਼ੈਸਲੇ ਲਏ ਜਾਣੇ ਹਨ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ 3 ਨਵੀਆਂ ਸਬ ਤਹਿਸੀਲਾਂ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਮੀਟਿੰਗ ਤੋਂ ਪਹਿਲਾਂ ਹੁਣ ਤੱਕ ਦੇ ਅੰਕੜੇ ਸਾਹਮਣੇ ਆਏ ਹਨ ਅੱਜ ਦੇ ਏਜੰਡੇ ਵਿਚ 3 ਸਬ ਤਹਿਸੀਲ ਬਣਾਉਣ ਦਾ ਮਾਮਲਾ ਵੀ ਹੈ ਜਿਹੜਾ ਕਿ ਵੱਖ ਵੱਖ ਖੇਤਰਾਂ ਤੋਂ ਸਬੰਧਤ ਵਿਧਾਇਕ ਸਹਿਬਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਪਹੁੰਚ ਕੀਤੀ ਹੈ ਮੁੱਖ ਮੰਤਰੀ ਸਾਹਬ ਨੇ ਆਪ ਇਨ੍ਹਾਂ ਨੂੰ ਆਪਣੇ ਨਾਲ ਲੈ ਕੇ ਏਜੰਡੇ ਦੇ ਉਤੇ ਲਿਆਂਦਾ ਹੈ ਤੇ ਮੇਰਾ ਖਿਆਲ ਹੈ ਕਿ ਏਜੰਡੇ ਵਿੱਚ
ਤਿੰਨੇ ਸਬ ਤਹਿਸੀਲਾਂ ਪਾਸ ਹੋ ਜਾਣਗੀਆਂ ਇਸ ਦੇ ਨਾਲ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੇਗੀ ਜਿੱਥੇ ਲੋਕਾਂ ਨੂੰ ਤਹਿਸੀਲ ਪੱਧਰ ਦੇ ਉੱਤੇ ਕੰਮ ਕਰਾਉਣੇ ਪੈਂਦੇ ਸੀ ਉਥੇ ਸਬ ਤਹਿਸੀਲਾਂ ਦੇ ਵਿੱਚ ਨਾਇਬ ਤਹਿਸੀਲਦਾਰ ਬੈਠ ਕੇ ਉਨ੍ਹਾਂ ਲੋਕਾਂ ਦੇ ਕੰਮ ਕਰਨਗੇ ਇਸ ਦੇ ਨਾਲ ਰਾਹਤ ਤਾਂ ਆਉਂਦੀ ਹੈ ਨਾਲ ਸੰਬੰਧਤ ਵਿਭਾਗ ਨੂੰ ਤੇ ਸੰਬੰਧਿਤ ਮੰਤਰੀ ਹਨ ਬੀਬੀ ਅਰੁਣਾ ਚੌਧਰੀ ਉਸ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਸਟਾਫ ਹੈ ਕਿ ਨਹੀਂ ਪਹਿਲਾਂ ਜਿਹੜੀਆਂ ਤਹਿਸੀਲਾਂ ਹਨ ਜਾਂ ਸਬ ਤਹਿਸੀਲਾਂ ਹਨ ਕੀ ਉੱਥੇ ਸਾਰਾ ਸਟਾਫ਼ ਪੂਰਾ ਕੰਮ ਕਰ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ