ਇਸ ਵੇਲੇ ਦੀ ਵੱਡੀ ਖ਼ਬਰ ਆਮ ਆਦਮੀ ਪਾਰਟੀ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਉਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਭਾਰਤ ਬੰਦ ਦੇ ਸੱਦੇ ਨੂੰ ਅਸੀਂ ਸਫ਼ਲ ਬਣਾਵਾਂਗੇ ਇਸ ਭਾਰਤ ਬੰਦ ਦੇ ਸੱਦੇ ਦਾ ਬਿਲਕੁਲ ਸਮਰਥਨ ਕਰਦੇ ਹਾਂ ਇਸ ਤੋਂ ਬਿਨਾਂ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਬੜਾ ਕੁਝ ਉਥਲ ਪੁਥਲ ਦੇਖਣ ਨੂੰ ਮਿਲ ਰਿਹਾ ਹੈ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਆਪਣੀਆਂ ਸਿਆਸੀ ਗਨ ਬੀਤੀਆਂ
ਆਪਣੀ ਸਰਕਾਰ ਦੀਆਂ ਲਗਾਤਾਰ ਸਰਗਰਮੀਆਂ ਕਰ ਰਹੇ ਹਨ ਬੇਸ਼ੱਕ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਹੈ ਲੇਕਿਨ ਸਮਾਜਿਕ ਲੋਕਾਂ ਨੂੰ ਸਜਾ ਸੀ ਕਿ ਚਰਨਜੀਤ ਸਿੰਘ ਚੰਨੀ ਜੀ ਗਰੀਬ ਸਮਾਜ ਦੇ ਵਿੱਚੋਂ ਗ਼ਰੀਬ ਲੋਕਾਂ ਦੇ ਵਿਚੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਜਦੋਂ ਦਾ ਆਪਣਾ ਦੇਸ਼ ਆਜ਼ਾਦ ਹੋਇਆ ਹੈ ਉਸ ਸਮੇਂ ਤੋਂ ਬਾਅਦ ਗਰੀਬ ਸਮਾਜ ਦੇ ਵਿੱਚੋਂ ਗ਼ਰੀਬ ਲੋਕਾਂ ਦੇ ਵਿੱਚੋਂ ਇੱਕ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ ਲੇਕਿਨ ਸਭ ਤੋਂ ਵੱਡਾ ਅਫ਼ਸੋਸ ਇਸ ਗੱਲ ਦਾ ਹੈ ਕਿ
ਅੱਜ ਵੀ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੰਦੇ ਹਨ ਅੱਜ ਵੀ ਨਵਜੋਤ ਸਿੰਘ ਸਿੱਧੂ ਕਦੇ ਉਨ੍ਹਾਂ ਦੀ ਬਾਂਹ ਖਿੱਚ ਰਿਹਾ ਹੈ ਤੇ ਕਦੇ ਉਨ੍ਹਾਂ ਦੇ ਮੋਢਿਆਂ ਤੇ ਹੱਥ ਰੱਖ ਰਿਹਾ ਹੈ ਇਹ ਪੰਜਾਬ ਦਾ ਆਪੂ ਬਣਿਆ ਸੁਪਰ ਸੀ ਐਮ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਹੈ ਅੱਜ ਵੀ ਉਸ ਦੇ ਮਨ ਵਿੱਚੋਂ ਅਜਿਹਾ ਲੱਗ ਰਿਹਾ ਹੈ ਅੱਜ ਵੀ ਉਸ ਦੀ ਬੌਡੀ ਲੈਂਗੁਏਜ ਦੇ ਵਿਚੋਂ ਅਜਿਹਾ ਲੱਗ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਉਸ ਨੂੰ ਪ੍ਰਵਾਨ ਨਹੀਂ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ