ਨਵਦੀਪ ਸਿੰਘ ਨੇ ਲਿਆਤੀ ਨ੍ਹੇਰੀ

435

ਇਸ ਵੇਲੇ ਦੀ ਵੱਡੀ ਖ਼ਬਰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਦਿੱਲੀ ਦੀਅਾਂ ਸਰਹੱਦਾਂ ਤੇ ਕਿਸਾਨ ਬੈਠੇ ਹੋਏ ਹਨ ਇਸੇ ਦੇ ਚੱਲਦਿਆਂ ਹੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਖੁਸ਼ਖਬਰੀ ਸੁਣਾਈ ਗਈ ਫ਼ੈਸਲਾ ਸੁਣਾਇਆ ਗਿਆ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਂਗੇ ਵਾਪਸ ਲੈ ਲਵਾਂਗੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੇ ਹਰ ਵਰਗ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸੇ ਤਰ੍ਹਾਂ ਨਵਦੀਪ ਸਿੰਘ ਨਾਂ ਦੇ ਨੌਜਵਾਨ ਵੀ ਬਹਾਦਰੀ ਦੇ ਨਾਲ

ਕਿਸਾਨੀ ਅੰਦੋਲਨ ਦੇ ਲਈ ਲੜ ਰਿਹਾ ਸੀ ਉਥੇ ਹੀ ਨਵਦੀਪ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਮੋਦੀ ਨੂੰ ਮਨਾਇਆ ਵੀ ਹੈ ਤੇ ਮਾਫ਼ੀ ਵੀ ਮੰਗਵਾਈ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੋ ਕੁ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਆਪਣੀ ਏਕਤਾ ਬਣਾ ਕੇ ਰੱਖਿਓ ਸੰਯੁਕਤ ਮੋਰਚੇ ਦੇ ਹਿਸਾਬ ਨਾਲ ਚੱਲਿਓ ਜੋ ਐੱਮ ਐੱਸ ਪੀ ਕਾਨੂੰਨ ਦੀ ਗਾਰੰਟੀ ਹੈ ਉਹ ਸਾਡਾ ਬਣਦਾ ਹੱਕ ਹੈ ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ ਹੱਕ ਲਏ ਬਿਨਾਂ ਅਸੀਂ ਕੋਈ ਵੀ ਬਾਰਡਰ ਖਾਲੀ ਨਹੀਂ ਕਰਾਂਗੇ ਜਿਹੜੀ ਏਕਤਾ ਬਹੁਤ ਟਾਇਮ ਬਾਅਦ ਬਣੀ ਹੈ ਇਸੇ ਤਰ੍ਹਾਂ ਹੀ

ਏਕਤਾ ਬਣਾ ਕੇ ਰੱਖਿਓ ਤੁਹਾਨੂੰ ਦੱਸ ਦਈਏ ਕਿ ਨਵਦੀਪ ਸਿੰਘ ਉਹ ਨੌਜਵਾਨ ਹੈ ਜਿਸ ਨੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ ਜਦੋਂ ਦਿੱਲੀ ਦੀਅਾਂ ਸਰਹੱਦਾਂ ਵੱਲ ਪੰਜਾਬ ਤੋਂ ਕਿਸਾਨ ਅੰਦੋਲਨ ਵਧਿਆ ਸੀ ਹਰਿਆਣਾ ਦੀਆਂ ਸਰਹੱਦਾਂ ਤੇ ਪਹੁੰਚਿਆ ਸੀ ਤਾਂ ਨਵਦੀਪ ਸਿੰਘ ਨੇ ਜੋ ਪਾਣੀ ਦੀਆਂ ਬੁਛਾੜਾਂ ਵਾਸਤੇ ਵਾਟਰ ਕੈਨਨ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ ਪੁਲਿਸ ਵੱਲੋਂ ਉਸ ਦਾ ਬਹਾਦਰੀ ਦੇ ਨਾਲ ਮੂੰਹ ਮੋੜ ਦਿੱਤਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ