ਹੁਣ ਫਸੀ ਕੰਗਣਾ ਰਣੌਤ

337

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਖ਼ਿਲਾਫ਼ ਮਹਾਰਾਸ਼ਟਰਾ ਦੇ ਇਕ ਥਾਣੇ ਚ ਮਾਮਲਾ ਦਰਜ ਹੋ ਗਿਆ ਹੈ ਇਹ ਜਾਣਕਾਰੀ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ ਉੱਥੇ ਹੀ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਗਰਾ ਰਣੌਤ ਨੂੰ ਅਸੀਂ ਵਾਰ ਵਾਰ ਸਮਝਾਇਆ ਸੀ ਕਿ ਸਾਡੇ ਨਾਲ ਨਾ ਪੰਗਾ ਲੈ ਪਹਿਲਾਂ ਅਸੀਂ ਇਸ ਦਾ ਟਵਿੱਟਰ ਅਕਾਊਂਟ ਬੰਦ ਕਰਵਾਇਆ ਸੀ ਪਰ ਫਿਰ ਵੀ ਬਾਜ਼ ਨਹੀਂ ਆ ਰਹੀ ਸੀ ਪਰ ਇਸ ਵਾਰ ਇਸ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਇਸ ਨੇ ਲੱਸੀ ਦੇ ਬਹਾਨੇ ਸੜਦੇ ਦੁੱਧ ਨੂੰ ਮੂੰਹ ਲਾ ਲਿਆ ਹੈ

ਹੁਣ ਮੂੰਹ ਵੀ ਸ ੜੇ ਗਾ ਤੇ ਜਵਾਨ ਵੀ ਸ ੜੇ ਗੀ ਤੇ ਅੰਦਰ ਕਲੇਜਾ ਵੀ ਸ ੜੇ ਗਾ ਖਾਰ ਥਾਣੇ ਦੇ ਵਿਚ ਮੁਕੱਦਮਾ ਦਰਜ ਹੋ ਗਿਆ ਹੈ ਅਸੀਂ ਕੰਗਨਾ ਰਣੌਤ ਨੂੰ ਪਹਿਲਾਂ ਵੀ ਸਮਝਾਇਆ ਸੀ ਕਿ ਸਾਡੇ ਨਾਲ ਪੰਗਾ ਨਾ ਲਾਈ ਜੋ ਕਦਮ ਅਸੀਂ ਚੁੱਕਦੇ ਹਾਂ ਉਹ ਕਦਮ ਫਿਰ ਵਾਪਸ ਨਹੀਂ ਹੋ ਸਕਦੇ ਹਨ ਜਦੋਂ ਕੋਈ ਵੀ ਸਿੱਖ ਲੜਾਈ ਕਰਨ ਦੇ ਲਈ ਜਾਂਦਾ ਹੈ ਤਾਂ ਫਿਰ ਉਹ ਵਾਪਸ ਨਹੀਂ ਮੁੜਦਾ ਹੈ ਪਰ ਕੰਗਨਾ ਰਣੌਤ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀ ਕੰਗਨਾ ਰਣੌਤ ਨੂੰ ਤਕਲੀਫ਼ ਹੋ ਰਹੀ ਸੀ ਤੇ ਮਿਰਚਾਂ ਲ ੜ ਰਹੀਆਂ ਸੀ ਅਸੀਂ ਤੇਰੇ ਮਾਂ ਬਾਪ ਨੂੰ ਵੀ ਸਮਝਾਇਆ ਸੀ ਕਿ

ਇਸਦੀ ਲੱਚਰ ਪੰਕਤੀ ਪਰ ਇਸ ਦੇ ਬਿਆਨਾਂ ਨੂੰ ਰੋਕ ਲਾਓ ਨਹੀਂ ਤਾਂ ਤੁਹਾਨੂੰ ਮਹਿੰਗਾ ਪੈ ਜਾਵੇਗਾ ਅੱਜ ਖਾਰ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਦਰਜ ਹੋ ਗਿਆ ਹੈ ਅਜੇ ਤਾਂ ਇਹ ਸ਼ੁਰੂਆਤ ਹੈ ਇਸ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਦੱਸ ਦੇਈਏ ਕਿ ਬੀਤੇ ਦਿਨੀਂ ਕੰਗਨਾ ਰਣੌਤ ਨੇ ਸਿੱਖਾਂ ਬਾਰੇ ਵਿਵਾਦਤ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਸਿੱਖ ਕੌਮ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਕੰਗਨਾ ਰਣੌਤ ਤੇ ਕਾਰਵਾਈ ਕੀਤੀ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ