ਹਾਈਕੋਰਟ ਦਾ ਖਹਿਰਾ ਦੇ ਹੱਕ ਚ ਫੈਸਲਾ

203

ਇਸ ਵੇਲੇ ਦੀ ਵੱਡੀ ਖ਼ਬਰ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਮਾਮਲੇ ਵਿਚ ਨਵਾਂ ਮੋੜ ਹੈ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਈ ਡੀ ਨੂੰ ਨੋਟਿਸ ਜਾਰੀ ਕੀਤਾ ਹੈ 29 ਨਵੰਬਰ ਨੂੰ ਈ ਡੀ ਆਪਣਾ ਪੱਖ ਰੱਖੇ ਗਈ ਨਾਲ ਹੀ ਹਾਈ ਕੋਰਟ ਦੇ ਵਿੱਚ ਖਹਿਰਾ ਦੀ ਜ਼ਮਾਨਤ ਲਈ ਅਰਜ਼ੀ ਦਿੱਤੀ ਗਈ ਸੀ ਜ਼ਮਾਨਤ ਸਬੰਧੀ ਨੋਟਿਸ ਵੀ 29 ਨਵੰਬਰ ਤੱਕ ਕੋਰਟ ਨੇ ਰੱਖ ਲਿਆ ਹੈ ਉਥੇ ਹੀ ਸੁਖਪਾਲ ਖਹਿਰਾ ਦੇ ਵਕੀਲ ਸਤਬੀਰ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਮਾਣਯੋਗ ਹਾਈ ਕੋਰਟ ਦੇ ਵਿੱਚ ਇਕ ਪਟੀਸ਼ਨ ਪਾਈ ਗਈ ਸੀ

ਇਸ ਪਟੀਸ਼ਨ ਦੇ ਵਿੱਚ ਈ ਸੀ ਆਈ ਆਰ ਜਿਵੇਂ ਕਿ ਐੱਫ ਆਈ ਆਰ ਹੁੰਦੀ ਹੈ ਇਸੇ ਤਰ੍ਹਾਂ ਈ ਡੀ ਦਾ ਵੀ ਇੱਕ ਹੁੰਦਾ ਹੈ ਉਹ ਪਲੱਸ ਡਿਟੇਕਸ਼ਨ ਲੈਵਲ ਨੂੰ ਲੈ ਕੇ ਚੈਲੇਂਜ ਕੀਤਾ ਹੋਇਆ ਸੀ ਉਸ ਦੀ ਤਰੀਕ ਅੱਜ ਲੱਗੀ ਸੀ ਤੇ ਮਾਣਯੋਗ ਹਾਈਕੋਰਟ ਨੇ ਅੱਜ ਇਕ ਨੋਟਿਸ ਜਾਰੀ ਕੀਤਾ ਹੈ ਉਸ ਨੋਟਿਸ ਦੇ ਜ਼ਰੀਏ ਮਾਣਯੋਗ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਹੈ ਕਿ 29 ਤਰੀਕ ਨੂੰ ਈ ਡੀ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ ਉਸਦੇ ਵਿੱਚ ਇਹੀ ਚੈਲੇਂਜ ਕੀਤਾ ਗਿਅਾ ਹੈ ਕਿ ਈ ਡੀ ਨੇ

ਆਪਣੀ ਡਿਡਕਸ਼ਨ ਤੋਂ ਬਾਹਰ ਜਾ ਕੇ ਸੁਖਪਾਲ ਸਿੰਘ ਖਹਿਰਾ ਨੂੰ ਅਰੈਸਟ ਕੀਤਾ ਹੈ ਤੇ ਹੁਣ 29 ਤਰੀਕ ਨੂੰ ਈ ਡੀ ਆਪਣਾ ਪੱਖ ਰੱਖੇਗੀ ਪੈਰਲੇਲ ਹੀ ਕੱਲ ਬੇਲ ਐਪਲੀਕੇਸ਼ਨ ਫਾਈਲ ਕੀਤੀ ਸੀ ਤੇ ਉਹ ਬੇਲ ਐਪਲੀਕੇਸ਼ਨ ਅੱਜ ਨੋਟਿਸ ਦੇ ਲਈ ਲੱਗੀ ਸੀ ਬੇਲ ਐਪਲੀਕੇਸ਼ਨ ਦਾ ਨੋਟਿਸ ਵੀ ਮਾਣਯੋਗ ਹਾਈਕੋਰਟ ਨੇ 29 ਤਰੀਕ ਵਾਸਤੇ ਰੱਖ ਲਿਆ ਹੈ ਦੱਸ ਦੇਈਏ ਕਿ ਈ ਡੀ ਵੱਲੋਂ ਸੁਖਪਾਲ ਖਹਿਰਾ ਨੂੰ ਮਨੀ ਲਾਂ ਡ ਰਿੰ ਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ