ਇੱਕ ਹੋਰ ਕੁੜੀ ਦੀ ਨੀਅਤ ਬਦਲ ਗਈ ਤੇ ਇਕ ਮਾਂ ਦਾ ਪੁੱਤ ਉਸ ਤੋਂ ਖੋਹ ਲਿਆ ਇਹ ਖ਼ਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਹਿਲਾਂ ਕੁੜੀ ਵਾਲੇ ਮੰਗਣੀ ਕਰਦੇ ਹਨ ਮੰਗਣੀ ਤੋਂ ਬਾਅਦ ਮੁੰਡੇ ਵਾਲਿਆਂ ਦੇ ਪੈਸੇ ਲਗਵਾਉਂਦੇ ਨੇ ਜਦੋਂ ਮੁੰਡੇ ਵਾਲੇ ਪੈਸੇ ਲਗਾ ਕੇ ਕਰੀਬ 12 ਲੱਖ ਰੁਪਇਆ ਕਰਜ਼ਾ ਲੈ ਕੇ ਹੋਰ ਪੈਸੇ ਲਗਾ ਕੇ ਕੁੜੀ ਨੂੰ ਕੈਨੇਡਾ ਭੇਜਦੇ ਹਨ ਤਾਂ ਉੱਥੇ ਜਾ ਕੇ ਕੁੜੀ ਸਾਫ਼ ਮੁੱਕਰ ਜਾਂਦੀ ਹੈ ਕਿ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਹੈ ਕੁੜੀ ਤਾਂ ਮੁਕਰੀ ਹੀ ਮੁੱਕਰੀ ਨਾਲ ਕੁੜੀ ਦੇ ਪਰਿਵਾਰਿਕ ਮੈਂਬਰ ਵੀ ਮੁੱਕਰ ਜਾਂਦੇ ਹਨ ਅਸੀਂ ਕੁੜੀ ਤੁਹਾਡੇ ਨਾਲ
ਨਹੀਂ ਵਿਆਹੁਣੀ ਹੈ ਦੱਸ ਦਈਏ ਕਿ ਹਾਲੇ ਵਿਆਹ ਨਹੀਂ ਸੀ ਹੋਇਆ ਹੱਲੇ ਸਿਰਫ਼ ਮੰਗਣੀ ਹੋਈ ਸੀ 2 ਹਜਾਰ 19 ਦੇ ਵਿੱਚ ਬੜੀ ਹੀ ਧੂਮਧਾਮ ਦੇ ਨਾਲ ਮੰਗਣੀ ਕੀਤੀ ਗਈ ਸੀ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਗਿਆ ਸੀ ਜਿਸ ਤੋਂ ਬਾਅਦ ਮੁੰਡੇ ਵਾਲਿਆਂ ਨੇ ਪੈਸਾ ਲਾਇਆ ਕੁੜੀ ਨੂੰ ਕੈਨੇਡਾ ਭੇਜਿਆ ਸੀ ਤੇ ਬਾਅਦ ਵਿੱਚ ਕੁੜੀ ਮੁੱਕਰ ਹੀ ਗਈ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਮੰਗਣੀ ਦੇ ਸਮੇਂ ਦੀਆਂ ਹਨ 2 ਹਜਾਰ 19 ਦੇ ਵਿੱਚ ਮੰਗਣੀ ਹੋਈ ਸੀ ਦੋਨਾਂ ਪਰਿਵਾਰਾਂ ਨੇ ਮਿਲ ਕੇ ਕੁੜੀ ਮੁੰਡੇ ਦਾ ਰਿਸ਼ਤਾ ਜੋੜਿਆ ਹੈ ਦੱਸ ਦੇਈਏ ਕਿ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ
ਉਨ੍ਹਾਂ ਦੇ ਘਰ ਉਨ੍ਹਾਂ ਦੀ ਜਾਣ ਪਛਾਣ ਆਉਂਦੀ ਸੀ ਜਿਸ ਨੇ ਰਿਸ਼ਤਾ ਕਰਵਾਇਆ ਸੀ ਉਨ੍ਹਾਂ ਤੇ ਕਾਫੀ ਦਬਾਅ ਪਾਇਆ ਸੀ ਕਿ ਤੁਸੀਂ ਮੰਗਣੀ ਕਰ ਲਓ ਕੁੜੀ ਤੇ ਪੈਸਾ ਲਾ ਕੇ ਕੁੜੀ ਨੂੰ ਬਾਹਰ ਭੇਜ ਦਿਓ ਉਸ ਤੋਂ ਬਾਅਦ ਤੁਹਾਡਾ ਮੁੰਡਾ ਵੀ ਬਾਹਰ ਚਲਿਆ ਜਾਵੇਗਾ ਪਹਿਲਾਂ ਇਹ ਮੰਨਦੇ ਨਹੀਂ ਸੀ ਲਗਾਤਾਰ ਉਨ੍ਹਾਂ ਤੇ ਦਬਾਅ ਬਣਾਇਆ ਗਿਆ ਸੀ ਮੁੰਡੇ ਵਾਲਿਆਂ ਤੇ ਆਖ਼ਿਰਕਾਰ ਮੁੰਡੇ ਵਾਲੇ ਨੇ ਹਾਮੀ ਭਰ ਦਿੱਤੀ ਸੀ ਤੇ ਮੰਗਣੀ ਹੋ ਗਈ ਸੀ ਮੰਗਣੀ ਤੋਂ ਬਾਅਦ ਕਰਜ਼ੇ ਚੁੱਕ ਚੁੱਕ ਕੇ ਪੈਸਾ ਲਾਇਆ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ