ਮੋਦੀ ਨੇ ਵਾਟਰ ਕੈਨਲ ਵਾਲੇ ਨਵਦੀਪ ਨੂੰ ਦਿੱਤਾ ਤੋਹਫਾ

222

ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਦਿੱਲੀ ਦੀਅਾਂ ਸਰਹੱਦਾਂ ਤੇ ਕਿਸਾਨ ਬੈਠੇ ਹੋਏ ਹਨ ਇਸੇ ਦੇ ਚੱਲਦਿਆਂ ਹੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਖੁਸ਼ਖਬਰੀ ਸੁਣਾਈ ਗਈ ਫ਼ੈਸਲਾ ਸੁਣਾਇਆ ਗਿਆ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਂਗੇ ਵਾਪਸ ਲੈ ਲਵਾਂਗੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੇ ਹਰ ਵਰਗ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸੇ ਤਰ੍ਹਾਂ ਨਵਦੀਪ ਸਿੰਘ ਨਾਂ ਦੇ ਨੌਜਵਾਨ ਵੀ ਬਹਾਦਰੀ ਦੇ ਨਾਲ ਕਿਸਾਨੀ ਅੰਦੋਲਨ ਦੇ ਲਈ ਲੜ ਰਿਹਾ ਸੀ

ਤੁਹਾਨੂੰ ਦੱਸ ਦਈਏ ਕਿ ਨਵਦੀਪ ਸਿੰਘ ਉਹ ਨੌਜਵਾਨ ਹੈ ਜਿਸ ਨੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ ਜਦੋਂ ਦਿੱਲੀ ਦੀਅਾਂ ਸਰਹੱਦਾਂ ਵੱਲ ਪੰਜਾਬ ਤੋਂ ਕਿਸਾਨ ਅੰਦੋਲਨ ਵਧਿਆ ਸੀ ਹਰਿਆਣਾ ਦੀਆਂ ਸਰਹੱਦਾਂ ਤੇ ਪਹੁੰਚਿਆ ਸੀ ਤਾਂ ਨਵਦੀਪ ਸਿੰਘ ਨੇ ਜੋ ਪਾਣੀ ਦੀਆਂ ਬੁਛਾੜਾਂ ਵਾਸਤੇ ਵਾਟਰ ਕੈਨਨ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ ਪੁਲਿਸ ਵੱਲੋਂ ਉਸ ਦਾ ਬਹਾਦਰੀ ਦੇ ਨਾਲ ਮੂੰਹ ਮੋੜ ਦਿੱਤਾ ਸੀ ਇੰਟਰਵਿਊ ਦੇ ਦੌਰਾਨ ਨਵਦੀਪ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਡੇ ਸੰਘਰਸ਼ ਦੀ ਜਿੱਤ ਹੋਈ ਹੈ ਜਿਹੜੇ ਸਾਡੇ ਕਿਸਾਨ ਸ਼ ਹੀ ਦ ਹੋ ਗਏ ਸੀ ਉਨ੍ਹਾਂ ਦੀ ਸ਼ਹਾਦਤ ਦੀ ਜਿੱਤ ਹੋਈ ਹੈ

ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ 1 ਸਾਲ ਹੋ ਗਿਆ ਸੀ ਚਾਹੇ ਕਿਸੇ ਤਰ੍ਹਾਂ ਦਾ ਵੀ ਮੌਸਮ ਹੋਵੇ ਕੋਈ ਵੀ ਪਿੱਛੇ ਨਹੀਂ ਹਟਿਆ ਸੀ ਇਹ ਸਾਡੇ ਸੰਘਰਸ਼ ਦੀ ਜਿੱਤ ਹੋਈ ਹੈ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਫੈਸਲਾ ਪਹਿਲਾਂ ਲੈ ਲੈਂਦੇ ਤਾਂ ਬਹੁਤ ਚੰਗੀ ਗੱਲ ਸੀ ਪਰ ਪ੍ਰਮਾਤਮਾ ਨੇ ਜੋ ਵੀ ਲਿਖਿਆ ਹੋਇਆ ਹੁੰਦਾ ਹੈ ਉਹੀ ਹੋਣਾ ਹੁੰਦਾ ਹੈ ਸਾਰਾ ਭਾਣਾ ਵਰਤਣਾ ਹੁੰਦਾ ਹੈ ਇੱਕ ਟਾਈਮ ਹੁੰਦਾ ਹੈ ਪਰ ਸਾਨੂੰ ਪਤਾ ਹੈ ਕਿ ਇਸ ਅੰਦੋਲਨ ਦੇ ਸਾਨੂੰ ਫ਼ਾਇਦੇ ਬਹੁਤ ਹੋਏ ਹਨ ਸਾਡੀ ਭਾਈਚਾਰਕ ਸਾਂਝ ਬਣੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ