ਜਥੇਬੰਦੀਆ ਨੂੰ ਵੱਡਾ ਝਟਕਾ

211

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੇ 3 ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ 26 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ 1 ਸਾਲ ਹੋ ਜਾਵੇਗਾ ਤੇ ਹੁਣ ਇਹ ਵੀ ਚਰਚਾ ਚੱਲਦੀ ਹੈ ਕਿ ਇਹ ਕਾਨੂੰਨ ਦੁਬਾਰਾ ਵਾਪਸ ਲਿਆਂਦੇ ਜਾ ਸਕਦੇ ਹਨ ਇਹ ਬਿਆਨ ਕਲਰਾਜ ਮਿਸ਼ਰਾ ਦਾ ਹੈ ਇਸ ਸੰਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕੁਲਰਾਜ ਮਿਸ਼ਰਾ ੳੁਥੇ ਦਾ

ਰਾਜਪਾਲ ਹੈ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਨੂੰ ਰਾਜਪਾਲ ਦੀਆਂ ਕੁਰਸੀਆਂ ਤੇ ਬਿਠਾਇਆ ਹੋਇਆ ਹੈ ਜਿਹੜੇ ਜ਼ਿਆਦਾ ਗੁਣਗਾਨ ਕਰਦੇ ਹਨ ਇਕ ਪਾਸੇ ਪ੍ਰਧਾਨ ਮੰਤਰੀ ਨੇ ਮੁਆਫੀ ਵੀ ਮੰਗੀ ਹੈ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਇਨ੍ਹਾਂ 3 ਖੇਤੀ ਕਾਨੂੰਨਾਂ ਦਾ ਮਤਾ ਲਿਆ ਕੇ ਰੱਦ ਕਰ ਦੇਵਾਂਗੇ ਦੁਬਾਰਾ ਲਾਗੂ ਕਰਨ ਵਾਸਤੇ ਫਿਰ ਪਾਰਲੀਮੈਂਟ ਦੇ ਵਿੱਚ ਜਾਣਾ ਪਵੇਗਾ ਜੇ ਦੁਬਾਰਾ ਲਾਗੂ ਕਰ ਦਿੱਤੇ ਜਾਂ ਦੁਬਾਰਾ ਨੂੰ ਲੈ ਆਂਦੇ ਤਾਂ 2 ਹਜਾਰ 24 ਵੀ ਆਉਂਦੀ ਹੈ ਉਸਦੇ ਵਿੱਚ ਜੋ ਇਹ ਕੁਰਸੀਆਂ ਰਾਜਪਾਲ ਦੀਆਂ ਸਾਂਭੀ ਬੈਠੇ ਹਨ ਨਾ ਵੱਜੇਗਾ ਬਾਂਸ ਨਾ ਰਹੇਗੀ

ਬਾਂਸੁਰੀ ਇਸ ਤਰ੍ਹਾਂ ਦੀ ਸਥਿਤੀ ਹੋ ਜਾਵੇਗੀ ਜਿਹੜਾ ਰਾਜਪਾਲ ਹੈ ਕੀ ਉਹ ਪ੍ਰਧਾਨਮੰਤਰੀ ਤੋਂ ਉੱਪਰ ਹੈ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਕੋਈ ਮਰਿਆਦਾ ਹੁੰਦੀ ਹੈ ਉਹਦੀ ਮਰਿਆਦਾ ਨੂੰ ਇਹ ਵਾਰ ਠੱਲ੍ਹ ਪਾਈ ਜਾਂਦੇ ਹਨ ਕਈ ਅਜਿਹੇ ਵੀ ਹਨ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਹਨ ਉਹ ਵਾਰ ਵਾਰ ਵੱਖਰੇ ਵੱਖਰੇ ਐਲਾਨ ਕਰੀ ਜਾਂਦੇ ਹਨ ਕਦੇ ਕੰਗਨਾ ਬੋਲਣ ਲੱਗ ਪੈਂਦੀ ਹੈ ਕਦੇ ਸਾਧਵੀ ਬੋਲਣ ਲੱਗ ਪੈਂਦੀ ਹੈ ਇੱਕ ਪਾਤਰ ਹੈ ਉਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਹੈ ਕਿ ਉਹ ਕਿਹੜੇ ਪਾਤਰ ਹਨ ਉਹ ਕੀ ਕਰਦੇ ਹਨ ਕੀ ਨਹੀਂ ਕਰਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ