ਮੋਦੀ ਨੇ ਕਿਉਂ ਕੀਤੇ ਕਾਨੂੰਨ ਰੱਦ?

548

ਅੱਜ 2 ਖਾਸ ਦਿਨ ਹਨ ਇਕ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜੋ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ ਦੇਸ਼ ਭਰ ਦੇ ਵਿੱਚ ਜਿਥੇ ਵੀ ਸਿੱਖ ਸੰਗਤ ਵਸਦੀ ਹੈ ਉਨ੍ਹਾਂ ਵੱਲੋਂ ਅੱਜ ਦਾ ਦਿਨ ਬਡ਼ੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਦੇ ਚੱਲਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਵੀ ਖੁੱਲ੍ਹ ਚੁੱਕਿਆ ਹੈ ਹੁਣ ਸੰਗਤਾਂ ਕਰਤਾਰਪੁਰ ਸਾਹਿਬ ਗੁਰਦੁਆਰੇ ਜਾ ਕੇ ਦਰਸ਼ਨ ਕਰ ਸਕਦੀਆਂ ਹਨ ਨਾਲ ਹੀ ਵੱਡੀ ਖਬਰ ਇਹ ਹੈ ਕਿ ਅੱਜ 3 ਖੇਤੀ ਕਨੂੰਨ ਜਿਨ੍ਹਾਂ ਨੂੰ ਲੈ ਕੇ ਰੇੜਕਾ ਬਰਕਰਾਰ ਸੀ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਸਨ ਉਨ੍ਹਾਂ ਨੂੰ

ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਖ਼ੁਦ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਇਹ ਘੋਸ਼ਣਾ ਕੀਤੀ ਗਈ ਹੈ ਇਹ ਫ਼ੈਸਲਾ ਕੀਤਾ ਗਿਆ ਹੈ ਇਸੇ ਦੇ ਚੱਲਦਿਆਂ ਵੱਖ ਵੱਖ ਜਿੰਨੇ ਵੀ ਸਿਆਸੀ ਆਗੂ ਹਨ ਉਨ੍ਹਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਹਨ ਕਿਹਾ ਜਾ ਰਿਹਾ ਸੀ ਕਿ 3 ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਪਰ ਹੁਣ ਜਿਸ ਤਰ੍ਹਾਂ ਨਾਲ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਇਹ ਐਲਾਨ ਕਰ ਦਿੱਤਾ ਹੈ ਅਸੀਂ ਇਹ 3 ਖੇਤੀ ਕਾਨੂੰਨ ਵਾਪਸ ਲਵਾਂਗੇ ਇਸ ਸਬੰਧੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪਹਿਲੀ ਗੱਲ ਤਾਂ ਪਹਿਲੇ ਪਾਤਸ਼ਾਹੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਅੱਜ ਤੋਂ 5 ਸੌ 52 ਵਰ੍ਹੇ ਪਹਿਲਾਂ ਉਨ੍ਹਾਂ ਨੇ ਇਸ ਜੱਗ ਦੇ ਵਿੱਚ ਅਵਤਾਰ ਧਾਰਿਆ ਸੀ ਕਿਹਾ ਗਿਆ ਸੀ ਕਿ ਕਲ ਤਾਰਣ ਗੁਰੁ ਨਾਨਕ ਆਇਆ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ ਭਾਵ ਕਿ ਉਸ ਵੇਲੇ ਗਿਆਨਤਾ ਦਾ ਬਹੁਤ ਵੱਡਾ ਪ੍ਰਸਾਰ ਸੀ ਘੱਟ ਅੱਜ ਵੀ ਨਹੀਂ ਹੈ ਅੱਜ ਵੀ ਪਤਾ ਹੁੰਦੇ ਹੋਏ ਜਦੋਂ ਅਸੀਂ ਚੰਦ ਤੇ ਜਾ ਪਹੁੰਚੇ ਹਾਂ ਜਿਹੜਾ ਅਗਿਆਨਤਾ ਰੂਪੀ ਪ੍ਰਸਾਰ ਹੈ ਉਹ ਇਨ੍ਹਾਂ ਕਰ ਦਿੱਤਾ ਗਿਆ ਕਿ ਵਾਰ ਵਾਰ ਲੋਕਾਂ ਨੂੰ ਇਸ ਅਗਿਆਨਤਾ ਦੇ ਵਿੱਚ ਹੀ ਘੜੀਸਿਆ ਜਾ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ