ਰਾਜਾ ਵੜਿੰਗ ਤੇ ਕੈਪਟਨ ਨੇ ਇਕੱਠੇ ਹੋ ਲਿਆ ਵੱਡਾ ਫੈਸਲਾ

98

ਇਸ ਵੇਲੇ ਦੀ ਵੱਡੀ ਖ਼ਬਰ ਪਿਛਲੇ ਲੰਮੇ ਸਮੇਂ ਤੋਂ ਸਰਾਭਾ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਹਲਵਾਰਾ ਏਅਰਪੋਰਟ ਦਾ ਨਾਂ ਬਦਲ ਕੇ ਕਰਤਾਰ ਸਿੰਘ ਸਰਾਭਾ ਰੱਖਿਆ ਜਾਵੇ ਇਸ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਆਖਿਆ ਕਿ ਉਹ ਇਸ ਬਾਰੇ ਕੈਬਨਿਟ ਦੇ ਵਿਚ ਮੁੱਦਾ ਚੁੱਕਣਗੇ ਅਤੇ ਜਲਦ ਹੀ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਿਆ ਜਾਵੇਗਾ ਉੱਥੇ ਹੀ ਰਾਜਾ ਵੜਿੰਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਸਮਝਦਾ ਹਾਂ ਕਿ ਅੱਜ ਸਰਾਭਾ ਸਾਹਿਬ ਦਾ ਇਕ ਸੌ ਛੇਵਾਂ ਸ਼ਹੀਦੀ ਦਿਹਾੜਾ ਹੈ ਮੈਂ ਇੱਥੇ ਨਤਮਸਤਕ ਹੋਣ ਵਾਸਤੇ ਆਏ ਹਾਂ ਇਹ ਬਹੁਤ ਹੀ ਪਵਿੱਤਰ ਕਰਦੀ ਹੈ

ਮੈਂ ਸਮਝਦਾ ਹਾਂ ਕਿ ਇਸ ਧਰਤੀ ਨੇ ਸਰਾਭਾ ਸਾਹਬ ਵਰਗੇ ਲੋਕਾਂ ਨੂੰ ਜਨਮ ਦਿੱਤਾ ਹੈ ਇਸ ਮਿੱਟੀ ਦੀ ਵੱਖਰੀ ਪਹਿਚਾਣ ਹੋਣੀ ਚਾਹੀਦੀ ਹੈ ਮੈਨੂੰ ਲੱਗ ਰਹਿ ਕੇ ਇਸ ਮਿੱਟੀ ਚ ਕੋਈ ਵੱਖਰੀ ਵਿਸ਼ੇਸ਼ ਗੱਲ ਜ਼ਰੂਰ ਹੋਵੇਗੀ ਜਿਸ ਨੇ ਸਰਾਭਾ ਸਾਹਬ ਵਰਗੇ ਲੋਕਾਂ ਨੂੰ ਜਨਮ ਦਿੱਤਾ ਹੈ ਸਭ ਤੋਂ ਛੋਟੀ ਉਮਰ ਦੇ ਵਿੱਚ ਮੈਂ ਸਮਝਦਾ ਹਾਂ ਕਿ ਭਗਤ ਸਿੰਘ ਦੀ 23 ਸਾਲ ਦੀ ਉਮਰ ਸੀ ਲੇਕਿਨ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਸਰਾਭਾ ਸਾਹਬ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਲਈ ਸ਼ ਹਾ ਦ ਤ ਦਿੱਤੀ ਹੈ

ਇਹ ਕੋਈ ਛੋਟੀ ਗੱਲ ਨਹੀਂ ਹੈ ਅਤੇ 15 ਸਾਲ ਦੀ ਉਮਰ ਦੇ ਵਿਚ ਗ਼ਦਰ ਪਾਰਟੀ ਚ ਸ਼ਾਮਲ ਹੋਏ ਦੇ ਵਿਚ ਸ਼ਾਮਿਲ ਹੋਏ ਸੀ ਲੜਾਈਆਂ ਲੜਦੇ ਲੜਦੇ ਲੋਕਾਂ ਦੇ ਅੰਦਰ ਜਜ਼ਬਾ ਪੈਦਾ ਕੀਤਾ ਸੀ ਮੈਂ ਇਹ ਵੀ ਪੜ੍ਹਿਆ ਹੈ ਕਿ ਜਦੋਂ ਸ਼ ਹੀ ਦੇ ਆਜ਼ਮ ਭਗਤ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਸੀ ਉਨ੍ਹਾਂ ਦੀ ਜੇਬ ਚੋਂ ਸਰਾਭਾ ਸਾਹਬ ਦੀ ਫੋਟੋ ਮਿਲੀ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀ ਮੰਗ ਤੇ ਕਦੋਂ ਤਕ ਏਅਰਪੋਰਟ ਦਾ ਨਾਂ ਬਦਲਣ ਦਾ ਮੁੱਦਾ ਪੰਜਾਬ ਕੈਬਨਿਟ ਚ ਦੇਖਣ ਨੂੰ ਮਿਲਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ