ਚੋਣਾ ਲੜਨ ਨੂੰ ਲੈ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ

449

ਜੇਕਰ ਪੰਜਾਬੀਅਤ ਨੂੰ ਕਾਇਮ ਰੱਖਣਾ ਹੈ ਤਾਂ ਅਕਾਲੀ ਦਲ ਦਾ ਸਾਥ ਦੇਵੋ ਇਹ ਕਹਿਣਾ ਹੈ ਪੰਜਾਬ ਦੀ ਸਿਆਸਤ ਦੇ ਬਾਬਾ ਪ੍ਰਕਾਸ਼ ਸਿੰਘ ਬਾਦਲ ਦਾ ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਹੈ ਅਤੇ ਆਖਿਆ ਕਿ ਕਾਂਗਰਸ ਨੇ ਸਿੱਖਾਂ ਦਾ ਏਨਾ ਨੁਕਸਾਨ ਕੀਤਾ ਹੈ ਉਨ੍ਹਾਂ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਸੀ ਦੂਜੇ ਪਾਸੇ ਆਮ ਆਦਮੀ ਪਾਰਟੀ ਦਿੱਲੀ ਵਿਚ ਬੈਠ ਕੇ ਧੂੰਏਂ ਦਾ ਜ਼ਿੰਮੇਵਾਰ ਪੰਜਾਬ ਨੂੰ ਮੰਨ ਰਹੀ ਹੈ ਇਹ ਪਾਰਟੀਆਂ ਪੰਜਾਬ ਦਾ ਕਦੀ ਚੰਗਾ ਨਹੀਂ ਸੋਚ ਸਕਦੀਆਂ ਹਨ ਉਥੇ ਹੀ ਪ੍ਰਕਾਸ਼ ਸਿੰਘ ਬਾਦਲ ਵੱਲੋਂ

ਕਿਹਾ ਜਾ ਰਿਹਾ ਹੈ ਕਿ ਬਹੁਤ ਵੱਡਾ ਘਾਟਾ ਪਿਆ ਹੈ ਬਹੁਤ ਹੀ ਵਫ਼ਾਦਾਰ ਤੇ ਮਿਹਨਤੀ ਇਨਸਾਨ ਸੀ ਇਹੋ ਜਿਹੇ ਇਨਸਾਨ ਬਹੁਤ ਘੱਟ ਹੁੰਦੇ ਹਨ ਜੋ ਕਿ ਲੋਕਾਂ ਦੀ ਸੇਵਾ ਕਰਦੇ ਹਨ ਕਿਸਾਨਾਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਿਸਾਨ ਜਿੰਨੀ ਵੀ ਲੇਟ ਕਣਕ ਬੀਜਣਗੇ ਉਨ੍ਹਾਂ ਹੀ ਝਾੜ ਘਟੇਗਾ ਸਰਕਾਰ ਨੂੰ ਪਹਿਲਾਂ ਹੀ ਇੰਤਜ਼ਾਮ ਕਰਨਾ ਚਾਹੀਦਾ ਸੀ ਜਿਹੜੀ ਕਿਸਾਨਾਂ ਨੂੰ 4 ਪੈਸੇ ਦੀ ਬੱਚਤ ਹੋਣੀ ਸੀ ਹੁਣ ਉਹ ਵੀ ਨਹੀਂ ਹੋਣੀ ਹੈ ਨਾਲ ਦੀ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਹੈ

ਕਾਂਗਰਸ ਪਾਰਟੀ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਇੰਨਾ ਮਾੜਾ ਹੈ ਕਿ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਧਾਰਮਿਕ ਤੌਰ ਤੇ ਜੋ ਉਨ੍ਹਾਂ ਨੇ ਨੁਕਸਾਨ ਕੀਤਾ ਹੈ ਏਨਾ ਨੁਕਸਾਨ ਤਾਂ ਕਦੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਹੋਵੇਗਾ ਉਧਰ ਡੀ ਏ ਪੀ ਦੀ ਕਮੀ ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਨੂੰ ਪਹਿਲਾਂ ਇਸ ਦੇ ਪ੍ਰਬੰਧ ਕਰਨੇ ਚਾਹੀਦੇ ਸੀ ਕਿਉਂਕਿ ਹੁਣ ਬਿਜਾਈ ਲੇਟ ਹੋ ਰਹੀ ਹੈ ਤਾਂ ਕਿਸਾਨ ਦੀ ਫਸਲ ਦਾ ਝਾੜ ਵੀ ਘੱਟ ਹੋਵੇਗਾ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ