ਸਕੂਲੀ ਬੱਚਿਆਂ ਨਾਲ ਭਰਿਆ ਆਟੋ ਟਰੈਕਟਰ ਟਰਾਲੀ ਹੇਠਾਂ ਆਇਆ

201

ਇਹ ਤਸਵੀਰਾਂ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਹਨ ਜਿਥੇ ਸਵੇਰੇ ਸਵੇਰੇ ਹੀ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਕਿਉਂਕਿ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਇਕ ਆਟੋ ਜਿਹੜਾ ਟਰੈਕਟਰ ਤੇ ਟਰਾਲੀ ਹੇਠਾਂ ਗਿਆ ਹੈ ਜਿਸਤੋਂ ਬਾਅਦ ਕੋਈ ਨੁਕਸਾਨ ਤਾਂ ਬੱਚਿਆਂ ਨੂੰ ਨਹੀਂ ਹੋਇਆ ਪਰ ਉੱਥੇ ਹੀ ਜੋ ਆਟੋ ਚਾਲਕ ਸੀ ਆਟੋ ਡਰਾਈਵਰ ਸੀ ਉਸ ਤੇ ਜ਼ਰੂਰ ਸੱਟਾਂ ਲੱਗੀਆਂ ਹਨ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿਚ ਉਥੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਹਨ ਉੱਥੇ ਹੀ ਸਥਾਨਕ ਲੋਕਾਂ ਦਾ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ ਕਿਉਂਕਿ ਜਿਸ ਵੇਲੇ ਇਹ

ਹਾਦਸਾ ਵਾਪਰਿਆ ਤਾਂ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅਤੇ 8 ਤੋਂ 9 ਬੱਚੇ ਦੱਸੇ ਜਾ ਰਹੇ ਨੇ ਆਟੋ ਵਿੱਚ ਸਵਾਰ ਸਨ ਉਹ ਵੀ ਪੂਰੇ ਸੁਰੱਖਿਅਤ ਹਨ ਪਰ ਉੱਥੇ ਹੀ ਜੋ ਆਟੋ ਡਰਾਈਵਰ ਸੀ ਉਸ ਦੇ ਜ਼ਰੂਰ ਸੱਟਾਂ ਲੱਗੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਸੜਕ ਬੱਸ ਆ ਰਹੀ ਸੀ ਤਾਂ ਦੂਸਰੇ ਪਾਸੇ ਜਿਹੜਾ ਇਕ ਟਰੈਕਟਰ ਤੇ ਟਰਾਲੀ ਆ ਰਹੀ ਸੀ ਇਸ ਵੇਲੇ ਹਾਦਸਾ ਵਾਪਰਨ ਦਾ ਜਿਹੜਾ ਆਟੋ ਚਾਲਕ ਸੀ ਤਾਂ ਦੋਨੇਂ ਜਿਹੜੀ ਬੱਸ ਅਤੇ ਟਰੈਕਟਰ ਟਰਾਲੀ ਵਿਚਕਾਰ ਦੀ ਆਟੋ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ

ਇਸ ਆਟੋ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਦੇ 8 ਤੋਂ 9 ਬੱਚੇ ਵੀ ਸਵਾਰ ਸਨ ਜਿਵੇਂ ਹੀ ਆਟੋ ਜਿਹੜਾ ਟਰੈਕਟਰ ਟਰਾਲੀ ਦੇ ਹੇਠਾਂ ਆਉਂਦਾ ਤਾਂ ਉਸ ਤੋਂ ਬਾਅਦ ਸਥਾਨਕ ਲੋਕਾਂ ਦੀ ਮੱਦਦ ਦੇ ਨਾਲ ਬੱਚਿਆਂ ਨੂੰ ਜਿਹੜਾ ਸੁਰੱਖਿਆ ਤੇ ਆਟੋ ਵਿੱਚੋਂ ਕੱਢ ਲਿਆ ਜਾਂਦਾ ਹੈ ਪਰ ਉੱਥੇ ਹੀ ਕੁਝ ਸੱਟਾਂ ਆਟੋ ਚਾਲਕ ਤੇ ਲੱਗੀਆਂ ਹਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਲੋਕਾਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ ਹੈ ਤਾਂ ਉੱਥੇ ਹੀ ਪੁਲਿਸ ਮੁਲਾਜ਼ਮ ਵੀ ਪਹੁੰਚੇ ਹਨ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ