ਗ੍ਰਿਫਤਾਰੀ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰਾਂ ਦਾ ਵੱਡਾ ਐਲਾਨ

195

ਗ੍ਰਿਫ਼ਤਾਰੀ ਮਗਰੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੂਰੇ 5 ਸਾਲ ਸਰਕਾਰ ਨੂੰ ਹੋਣ ਜਾ ਰਹੇ ਹਨ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਲੱਖਾਂ ਹੀ ਨੌਜਵਾਨ ਰੁਜ਼ਗਾਰ ਪ੍ਰਾਪਤੀ ਦੇ ਲਈ ਆਪਣਾ ਸੰਘਰਸ਼ ਕਰ ਰਹੇ ਹਨ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਚੰਡੀਗੜ੍ਹ ਦੇ ਹਰੇਕ ਸੈਕਟਰ ਦੇ ਵਿੱਚ ਪੰਜਾਬ ਦੇ ਨੌਜਵਾਨ ਕਾਂਗਰਸ ਪਾਰਟੀ ਦੇ ਖ਼ਿਲਾਫ਼ ਲਗਾਤਾਰ ਪ੍ਰੋਟੈਸਟ ਕਰ ਰਹੇ ਹਨ ਤੁਸੀਂ ਦੇਖ ਸਕਦੇ ਹਾਂ ਕਿ ਇਕ ਬੱਚੀ ਜੋ ਕਿ ਸਾਡੀ ਛੋਟੀ ਭੈਣ ਹੈ

ਜਿਸ ਦਾ 8 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਉਹ ਟੈਂਕੀ ਤੇ ਚੜ੍ਹ ਕੇ ਰੁਜ਼ਗਾਰ ਪ੍ਰਾਪਤੀ ਦੀ ਮੰਗ ਕਰ ਰਹੀ ਹੈ ਕਾਂਗਰਸ ਪਾਰਟੀ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਹੁਣ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਅਸੀਂ ਰੁਜ਼ਗਾਰ ਨਹੀਂ ਦੇ ਸਕਦੇ ਉਦੋਂ ਤਕ 25 ਸੌ ਰੁਪਿਆ ਰੁਜ਼ਗਾਰ ਭੱਤਾ ਦੇਵਾਂਗੇ ਪਰ ਅਸੀਂ ਚੰਨੀ ਸਾਹਬ ਨੂੰ ਇਹ ਚੈਲੇਂਜ ਕਰਦੇ ਹਾਂ ਕਿ ਤੁਸੀਂ ਇੱਕ ਵੀ ਪੰਜਾਬ ਦੇ ਬੇਰੁਜ਼ਗਾਰ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਹੈ ਪੰਜਾਬ ਦੇ ਵਿੱਚ ਲਿਸਟਾਂ ਵੀ ਕਾਂਗਰਸ ਪਾਰਟੀ ਨੇ

ਤਿਆਰ ਕੀਤੀਆਂ ਹਨ ਕਿ ਪੰਜਾਬ ਵਿਚ ਅਸੀਂ 10 ਲੱਖ 11 ਲੱਖ ਰੁਜ਼ਗਾਰ ਦਿੱਤਾ ਹੈ ਉਸ ਰੁਜ਼ਗਾਰ ਪ੍ਰਾਪਤੀ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਸੰਕੇਤਕ ਧਰਨਾ ਐੱਮ ਐੱਲ ਏ ਸਹਿਬਾਨ ਵੱਲੋਂ ਚੰਨੀ ਸਾਹਿਬ ਦੇ ਖ਼ਿਲਾਫ਼ ਦਿੱਤਾ ਗਿਆ ਹੈ ਚੰਨੀ ਸਾਹਬ ਦਾ ਘਿਰਾਓ ਕਰਨ ਵਾਸਤੇ ਗਏ ਸੀ ਚੰਨੀ ਸਾਹਬ ਦੀ ਪੁਲਿਸ ਨੇ ਫੜ ਕੇ ਸਾਨੂੰ ਥਾਣੇ ਦੇ ਵਿੱਚ ਬੰਦ ਰੱਖਿਆ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ