ਜਦੋਂ ਥਾਣੇ ਵਿੱਚ ਚੱਲੀ ਗਲਾਸੀ

494

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੀ ਨਵੀਂ ਸਰਕਾਰ ਬਣੀ ਤਾਂ ਕਾਨੂੰਨ ਵਿਵਸਥਾ ਠੀਕ ਕਰਨ ਦੇ ਦਾਅਵੇ ਕੀਤੇ ਗਏ ਗ੍ਰਹਿ ਮੰਤਰੀ ਨੇ ਪੰਜਾਬ ਪੁਲਿਸ ਨੂੰ ਨਵੇਂ ਹੁਕਮ ਦਿੱਤੇ ਸਨ ਪਰ ਲੱਗਦਾ ਹੈ ਕਿ ਪੰਜਾਬ ਦੀ ਪੁਲਿਸ ਨੂੰ ਨਾ ਤਾਂ ਗ੍ਰਹਿ ਮੰਤਰੀ ਦੇ ਹੁਕਮਾਂ ਦੀ ਪ੍ਰਵਾਹ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੇ ਹੁਕਮਾਂ ਦੀ ਤਾਂ ਹੀ ਇਹ ਮੁਲਾਜ਼ਮ ਥਾਣੇ ਅੰਦਰ ਬੈਠ ਕੇ ਸ਼ ਰਾ ਬ ਦਾ ਸੁਆਦ ਲੈ ਰਹੇ ਹਨ ਤਸਵੀਰਾਂ ਕਪੂਰਥਲਾ ਦੇ ਢਿੱਲਵਾਂ ਥਾਣੇ ਦੀਆਂ ਦੱਸੀਆਂ ਜਾ ਰਹੀਆਂ ਹਨ ਜਿਥੇ ਪੁਲਿਸ ਅਧਿਕਾਰੀ ਰਾਤ ਨੂੰ ਲੋਕਾਂ ਦੀ ਜਾ ਨ ਮਾ ਲ ਦੀ ਰਾਖੀ ਕਰਨ ਦੀ ਬਜਾਏ ਥਾਣੇ ਅੰਦਰ ਬੜੇ

ਆਰਾਮ ਨਾਲ ਮ ਜ਼ੇ ਲੈ ਰਹੇ ਹਨ ਹਾਲਾਂਕਿ ਵੀਡੀਓ ਵਿਚਲੀਆਂ ਤਸਵੀਰਾਂ ਨੂੰ ਟੀ ਵੀ ਸਕਰੀਨ ਉੱਪਰ ਸਾਫ਼ ਨਹੀਂ ਦਿਖਾਇਆ ਜਾ ਸਕਦਾ ਹੈ ਪਰ ਦੱਸ ਦੇਈਏ ਕਿ ਇਨ੍ਹਾਂ ਮੁਲਾਜ਼ਮਾਂ ਅੱਗੇ ਸ਼ ਰਾ ਬ ਦੀਆਂ ਬੋਤਲਾਂ ਖੁੱਲ੍ਹਿਆ ਹੋਈਆਂ ਹਨ ਗਲਾਸਾਂ ਵਿੱਚ ਪੈੱਗ ਪਏ ਹਨ ਜਿਨ੍ਹਾਂ ਨੂੰ ਵਰ੍ਹਦੀ ਅਤੇ ਕੁਝ ਸਾਦੇ ਕੱਪੜਿਆਂ ਵਾਲੇ ਵਿਅਕਤੀ ਪੀਂਦੇ ਨਜ਼ਰ ਵੀ ਆ ਰਹੇ ਹਨ ਹੁਣ ਇਸ ਵੀਡੀਓ ਨੂੰ ਦੇਖ ਕੇ ਕੀ ਕਿਹਾ ਜਾਵੇ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਚੇਨ ਖੋਹਣ ਅਤੇ ਬਾਲੀਆਂ ਆਦਿ ਦੀਆਂ

ਘਟਨਾਵਾਂ ਹੱਦਾਂ ਟੱ ਪ ਗਈਆਂ ਹਨ ਦਿਨ ਦਿਹਾੜੇ ਕਈ ਨੌਜਵਾਨਾਂ ਦਾ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਹੈ ਪਿੰਡਾਂ ਵਿੱਚ ਚਿੱ ਟਾ ਵਿਕਣ ਦੇ ਇ ਲ ਜ਼ਾ ਮ ਵੀਡੀਓ ਵਾਇਰਲ ਕਰਕੇ ਲਾਏ ਜਾ ਰਹੇ ਹਨ ਪਰ ਪੰਜਾਬ ਦੀ ਚਾਕ ਚੌਬੰਦ ਪੁਲਿਸ ਥਾਣਿਆਂ ਵਿੱਚ ਮੌਜ ਮਸਤੀਆਂ ਵਿੱਚ ਵਲੀ ਹਨ ਅਜਿਹੇ ਵਿਚ ਹੁਣ ਪੁਲਿਸ ਦਾ ਤਾਂ ਪੱਤਾ ਨਹੀਂ ਪਰ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ