ਅਕਾਲੀ ਆਗੂ ਦੀ ਫਾ ਇ ਰ ਕਰਦੇ ਦੀ ਵੀਡੀਓ ਆਈ ਸਾਹਮਣੇ

408

ਇਸ ਵੇਲੇ ਦੀ ਵੱਡੀ ਖ਼ਬਰ ਫ਼ਿਰੋਜ਼ਪੁਰ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਸੀ ਵਿਰੋਧ ਕੀਤਾ ਗਿਆ ਸੀ ਉਨ੍ਹਾਂ ਦੇ ਖਿਲਾਫ ਜਿਸ ਤੋਂ ਬਾਅਦ ਕਈ ਵੀਡੀਓਜ਼ ਜਿਹਡ਼ੀਆਂ ਕਿਸਾਨਾਂ ਦੀਅਾਂ ਵੀ ਸਾਹਮਣੇ ਆਈਆਂ ਸਨ ਅਤੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅਕਾਲੀ ਆਗੂ ਜੋ ਕਿ ਗੱਡੀ ਦੇ ਵਿੱਚ ਸਵਾਰ ਸਨ ਉਨ੍ਹਾਂ ਵੱਲੋਂ ਫਾ ਇ ਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਬਿਆਨ ਦਿੱਤੇ ਜਾ ਰਹੇ ਸੀ ਕਿ ਸਾਡੇ ਉਪਰ ਜਿਹੜਾ ਅਕਾਲੀ ਆਗੂਆਂ ਦੇ ਵਲੋਂ

ਪਹਿਲਾਂ ਗੱਡੀ ਚ ੜ੍ਹਾ ਉ ਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਜਡ਼ੇ ਹਵਾਈ ਫਾ ਇ ਰ ਵੀ ਸਾਡੇ ਸਾਹਮਣੇ ਕੀਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ ਕਿ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚੇ ਸਨ ਜਿਨ੍ਹਾਂ ਦਾ ਜ਼ਬਰਦਸਤ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਜਿਸ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਮੀਟਿੰਗ ਗੱਲਬਾਤ ਹਰਸਿਮਰਤ ਕੌਰ ਬਾਦਲ ਦੇ ਨਾਲ ਕਰਵਾਈ ਜਾਵੇਗੀ ਪਰ ਬਿਨਾਂ

ਕਿਸੇ ਸਲਾਹ ਮਸ਼ਵਰੇ ਜਾਂ ਗੱਲਬਾਤ ਤੋਂ ਹਰਸਿਮਰਤ ਕੌਰ ਬਾਦਲ ਜਿਵੇਂ ਹੀ ਉਥੋਂ ਨਿਕਲਦੇ ਹਨ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਕਿ ਸਾਨੂੰ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਸਾਡੇ ਨਾਲ ਗੱਲਬਾਤ ਤਾਂ ਜਿਹੜੀ ਹਰਸਿਮਰਤ ਕੌਰ ਬਾਦਲ ਦੀ ਨਹੀਂ ਕਰਵਾਈ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਜਿਹਡ਼ੇ ਅਕਾਲੀ ਆਗੂ ਉਥੇ ਪਹੁੰਚੇ ਹੋਏ ਸਨ ਉਨ੍ਹਾਂ ਦੀ ਗੱਡੀ ਦਾ ਜਿਹੜਾ ਕਿਸਾਨਾਂ ਦੇ ਵੱਲੋਂ ਘਿਰਾਓ ਕੀਤਾ ਗਿਆ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ