ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿਥੇ ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦਾ ਕਿਸਾਨਾਂ ਨੇ ਤਿੱ ਖਾ ਵਿਰੋਧ ਕੀਤਾ ਹੈ ਅਸਲ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਇਸ ਦੌਰਾਨ ਮਾਹੌਲ ੳੁਦੋਂ ਤ ਣਾ ਅ ਪੂ ਰ ਨ ਹੋ ਗਿਆ ਸੀ ਜਦੋਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਕਿਸਾਨ ਇਕੱਤਰ ਹੋ ਗਏ ਅਤੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹਰਸਿਮਰਤ ਬਾਦਲ ਦੇ ਪ੍ਰੋਗਰਾਮ ਦੌਰਾਨ
ਆਹਮੋ ਸਾਹਮਣੇ ਹੋਏ ਕਿਸਾਨਾਂ ਅਤੇ ਅਕਾਲੀਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਭਾਰੀ ਤੈ ਨਾ ਤ ਕੀਤਾ ਗਿਆ ਸੀ ਇਸ ਦੌਰਾਨ ਇਲਜਾਮ ਲੱਗੇ ਕਿਸਾਨਾਂ ਵੱਲੋਂ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦਾ ਵਿਰੋਧ ਕਰਨ ਤੇ ਕਿਸਾਨ ਆਗੂ ਹਰਨੇਕ ਸਿੰਘ ਨੂੰ ਕਾਰ ਦੇ ਬੋਨਟ ਤੇ ਬਿਠਾ ਕੇ ਅਕਾਲੀ ਆਗੂ ਵਲੋਂ ਗੱਡੀ ਨੂੰ ਭਜਾ ਲਿਆ ਗਿਆ ਸੀ ਜਿਸ ਤੋਂ ਗੁੱ ਸੇ ਵਿੱਚ ਆਏ ਕਿਸਾਨਾਂ ਵੱਲੋਂ ਸਾਬਕਾ ਵਿਧਾਇਕ ਦੀ ਗੱਡੀ ਦੀ ਭੰ ਨ ਤੋ ੜ ਕੀਤੀ ਗਈ ਹੈ ਇਸ ਦੌਰਾਨ ਕਿਸਾਨਾਂ ਵੱਲੋਂ ਸਾਬਕਾ ਅਕਾਲੀ ਆਗੂ ਜੋਗਿੰਦਰ ਸਿੰਘ ਜਿੰਦੂ ਨੇ ਗੱਡੀ ਦੀ
ਬੁ ਰੀ ਤਰ੍ਹਾਂ ਭੰ ਨ ਤੋ ੜ ਕਰ ਦਿੱਤੀ ਗਈ ਹੈ ਸ਼ੀਸ਼ੇ ਭੰ ਨ ਦਿੱਤੇ ਗਏ ਸਨ ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਮੀਟਿੰਗ ਕਰਨ ਪਹੁੰਚੇ ਸੀ ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਇ ਲ ਜ਼ਾ ਮ ਲੱਗੇ ਹਨ ਕਿ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਿਸਾਨ ਆਗੂ ਹਰਨੇਕ ਸਿੰਘ ਨੂੰ ਕਾਰ ਦੇ ਬੋਨਟ ਤੇ ਬਿਠਾ ਕੇ ਆਪਣੀ ਗੱਡੀ ਨੂੰ ਭਜਾ ਲਿਆ ਸੀ ਜਿਸ ਤੋਂ ਤੈ ਸ਼ ਵਿੱਚ ਆਏ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਤੇ ਹ ਮ ਲਾ ਕਰ ਦਿੱਤਾ ਸੀ ਅਤੇ ਬੁ ਰੀ ਤਰ੍ਹਾਂ ਭੰ ਨ ਤੋ ੜ ਕਰ ਦਿੱਤੀ ਹੈ ਬਾਕੀ ਦੀ ਪੂਰੀ ਜਾਣਕਾਰੀ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ