ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਦੋਂ ਪਾਇਆ ਸਿੱਖ ਦੀ ਦਾੜ੍ਹੀ ਨੂੰ ਹੱਥ ਤਾਂ ਦੇਖੋ ਕਿਵੇਂ ਪਿਆ ਘ ਮ ਸਾ ਣ

285

ਇਹ ਤਸਵੀਰਾਂ ਮਲੋਟ ਸ਼ਹਿਰ ਦੀਆਂ ਹਨ ਜਿੱਥੇ ਕਿ ਇਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਸਿੱਖ ਵਿਅਕਤੀ ਦੀ ਦਾ ੜ੍ਹੀ ਪੁੱ ਟ ਣ ਦੇ ਇ ਲ ਜ਼ਾ ਮ ਲੱਗੇ ਹਨ ਦਰਅਸਲ ਤਸਵੀਰਾਂ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਸਿੱਖ ਵਿਅਕਤੀ ਦੀ ਦਾ ੜ੍ਹੀ ਪੁੱ ਟੀ ਜਾ ਰਹੀ ਹੈ ਤੇ ਵੀਡੀਓ ਵੀ ਬਣਾਈ ਜਾ ਰਹੀ ਹੈ ਹਾਲਾਂਕਿ ਇੱਥੇ ਇ ਲ ਜ਼ਾ ਮ ਪੁਲਿਸ ਮੁਲਾਜ਼ਮ ਤੇ ਇਹ ਵੀ ਲੱਗੇ ਹਨ ਉਹ ਸ਼ ਰਾ ਬ ਦੇ ਨ ਸ਼ੇ ਵਿੱਚ ਧੁੱਤ ਸੀ ਉਸ ਨੂੰ ਗੱਡੀ ਸਾਈਡ ਕਰਨ ਲਈ ਕਿਹਾ ਗਿਆ ਸੀ ਉਸ ਤੋਂ ਬਾਅਦ ਉਸ ਨੇ ਝ ਗ ੜਾ ਸ਼ੁਰੂ ਕਰ ਦਿੱਤਾ ਸੀ ਤੇ

ਉਸ ਝ ਗ ੜ ਦੇ ਦੇ ਵਿੱਚ ਹੀ ਸਿੱਖ ਵਿਅਕਤੀ ਦੀ ਦਾ ੜ੍ਹੀ ਨੂੰ ਹੱ ਥ ਪਾਇਆ ਹੈ ਇਹ ਇ ਲ ਜ਼ਾ ਮ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਉੱਤੇ ਲੱਗੇ ਹੋਏ ਹਨ ਉੱਥੇ ਹੀ ਸਿੱਖ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਹਿਣਾ ਤਾਂ ਨਹੀਂ ਚਾਹੀਦਾ ਹੈ ਪਰ ਪੁਲਿਸ ਮੁਲਾਜ਼ਮ ਦੇ ਕੋਲੋਂ ਗੱਡੀ ਪਿੱਛੇ ਵੀ ਨਹੀਂ ਹੋ ਰਹੀ ਸੀ ਵੀਡੀਓ ਦੇ ਵਿਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਮੁ ਲਾ ਜ਼ ਮ ਗੱਡੀ ਚੋਂ ਬਾਹਰ ਨਿਕਲਿਆ ਸੀ ਉਸੇ ਦੌਰਾਨ ਹੀ ਪੁਲਿਸ ਮੁਲਾਜ਼ਮ ਨੇ ਮੇਰੀ ਦਾ ੜ੍ਹੀ ਫ ੜ ਲਈ ਸੀ ਮੈਂ ਆਪਣੇ ਬਚਾਅ ਦੇ ਵਿੱਚ ਪੁਲਿਸ ਮੁ ਲਾ ਜ਼ ਮ ਨੂੰ ਥੱਲੇ ਵੀ ਸੁੱਟਿਆ ਸੀ ਤੇ

ਉਸ ਤੋਂ ਬਾਅਦ ਵੀ ਪੁਲਿਸ ਮੁ ਲਾ ਜ਼ ਮ ਨੇ ਮੈਨੂੰ ਇੰਨੀ ਪਕੜ ਨਾਲ ਫੜਿਆ ਹੋਇਆ ਸੀ ਕਿ ਮੇਰੇ ਕੋਲੋਂ ਛੁਡਾਇਆ ਵੀ ਨਹੀਂ ਜਾ ਰਿਹਾ ਸੀ ਜਿਵੇਂ ਕਿ ਪਤਾ ਹੀ ਹੈ ਕਿ ਆਪਾਂ ਪੁਲੋਸ ਮੁਲਾਜ਼ਮਾਂ ਦੇ ਨਾਲ ਭਿ ੜ ਵੀ ਨਹੀਂ ਸਕਦੇ ਹਾਂ ਕਿਉਂਕਿ ਪੁਲਿਸ ਮੁਲਾਜ਼ਮ ਨੇ ਵਰਦੀ ਪਾਈ ਹੋਈ ਸੀ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦੇ ਹਾਂ ਤੇ ਮੌਕੇ ਤੇ ਆ ਕੇ ਮੈਨੂੰ ਲੋਕਾਂ ਨੇ ਪੁਲਿਸ ਮੁਲਾਜ਼ਮ ਕੋਲੋਂ ਛੁਡਾਇਆ ਸੀ ਪੁਲਿਸ ਮੁਲਾਜ਼ਮ ਨੇ ਮੇਰੀ ਦਾੜ੍ਹੀ ਦੇ ਕੇਸਾਂ ਦੀ ਬੇ ਅ ਦ ਬੀ ਕੀਤੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ