ਚੜੂਨੀ ਨੇ ਬਣਾਈ ਪਾਰਟੀ

367

ਇਸ ਵੇਲੇ ਦੀ ਵੱਡੀ ਖ਼ਬਰ 3 ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿਸਦੇ ਚਲਦਿਆਂ ਕਿਸਾਨ ਕਾਫੀ ਲੰਮੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ ਉੱਥੇ ਹੀ ਵੱਖੋ ਵੱਖਰੇ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਵੀ ਉੱਥੇ ਡਟੀਆਂ ਹੋਈਆਂ ਹਨ ਜਿਸਦੇ ਚਲਦਿਆਂ ਹਰਿਆਣਾ ਦੀ ਕਿਸਾਨ ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਲਗਾਤਾਰ ਸਰਗਰਮ ਹੈ ਤੇ ਪੰਜਾਬ ਦੇ ਵਿੱਚ ਵੀ ਸਿਆਸਤ ਨੂੰ ਲੈ ਕੇ ਗਰਮ ਹਨ ਗੁਰਨਾਮ ਸਿੰਘ ਚੜੂਨੀ ਵੱਲੋਂ ਇਕ ਨਾਅਰਾ ਦਿੱਤਾ ਗਿਆ ਹੈ ਮਿਸ਼ਨ ਪੰਜਾਬ ਜਿਸ ਦੇ ਚਲਦਿਆਂ

ਉਹ ਵੱਖੋ ਵੱਖਰੇ ਹਲਕਿਆਂ ਦਾ ਦੌਰਾ ਕਰਦੇ ਹਨ ਤੇ ਆਪਣੀ ਸਿਆਸੀ ਪਾਰਟੀ ਬਣਾਉਣ ਦੀ ਗੱਲ ਕਰਦੇ ਹਨ ਜਿਸ ਦੇ ਚੱਲਦਿਆਂ ਹੁਣ ਗੁਰਨਾਮ ਸਿੰਘ ਚੜੂਨੀ ਨੇ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਕੁਝ ਯੂਥ ਵਿੰਗ ਦੇ ਆਗੂਆਂ ਨੂੰ ਆਪਣੇ ਨਾਲ ਸ਼ਾਮਲ ਕੀਤਾ ਹੈ ਉੱਥੇ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਅਸੀਂ ਕਈ ਭਰਾਵਾਂ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਹਾਂ ਜੋ ਅਸੀਂ ਮਿਸ਼ਨ ਪੰਜਾਬ ਚਲਾਇਆ ਹੈ ਦੇਸ਼ ਨੂੰ ਬਚਾਉਣ ਵਾਸਤੇ ਮਾਨਵਤਾ ਨੂੰ ਬਚਾਉਣ ਵਾਸਤੇ ਦੇਸ਼ ਦੇ ਵਿੱਚ ਗ਼ਰੀਬ ਹੋਰ ਜ਼ਿਆਦਾ ਗ਼ਰੀਬ ਹੁੰਦਾ ਜਾ ਰਿਹਾ ਹੈ ਤੇ

ਅਮੀਰ ਹੋਰ ਜ਼ਿਆਦਾ ਅਮੀਰ ਹੁੰਦਾ ਜਾ ਰਿਹਾ ਹੈ ਆਪਣੇ ਦੇਸ਼ ਨੂੰ ਸਾਡੀ ਗੰਦੀ ਰਾਜਨੀਤੀ ਨੇ ਹੀ ਮਾਰਿਆ ਹੈ ਆਪਾਂ ਨੂੰ ਉਸ ਰਾਜਨੀਤੀ ਨੂੰ ਬਦਲਣ ਦੀ ਲੋੜ ਹੈ ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਵੇਗੀ ਮਿਸ਼ਨ ਪੰਜਾਬ ਅਸੀਂ ਚਲਾ ਰਹੇ ਹਾਂ ਕਿ ਇਸ ਵਾਰੀ ਆਪਣਾ ਰਾਜ ਬਣਾਓ ਰਵਾਇਤੀ ਪਾਰਟੀਆਂ ਨੂੰ ਛੱਡੋ ਤੁਸੀਂ ਆਪਣੇ ਵਿੱਚੋਂ ਕੈਂਡੀਡੇਟ ਖੜ੍ਹੇ ਕਰੋ ਤੇ ਤੁਸੀਂ ਚੰਗਾ ਰਾਜ ਕਰਕੇ ਦਿਖਾਓ 2 ਹਜਾਰ 22 ਤੋਂ ਲੈ ਕੇ 2 ਹਜਾਰ 24 ਤਕ ਜੇਕਰ ਤੁਸੀਂ ਵਧੀਆ ਰਾਜ ਕਰਕੇ ਦਿਖਾ ਦਿੱਤਾ ਤਾਂ ਜੋ ਪੈਸੇ ਦਾ ਮੂੰਹ ਉਪਰਲੇ ਲੋਕਾਂ ਵੱਲ ਹੋ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ