ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਸਿੰਘ ਚੰਨੀ ਉਪ ਮੁੱਖ ਮੰਤਰੀਆਂ ਨਵਜੋਤ ਸਿੰਘ ਸਿੱਧੂ ਅਤੇ ਆਪਣੇ ਵਿਧਾਇਕਾਂ ਸਣੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਚਰਨਜੀਤ ਸਿੰਘ ਚੰਨੀ ਆਪਣੀ ਟੀਮ ਨਾਲ ਅੱਜ ਤੜਕਸਾਰ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ ਜਿੱਥੇ ਉਨ੍ਹਾਂ ਬੇ ਅ ਦ ਬੀਆਂ ਦੇ ਦੋ ਸ਼ੀ ਆਂ ਨੂੰ ਜਲਦ ਤੋਂ ਜਲਦ ਸ ਜ਼ਾ ਵਾਂ ਦਿਵਾਉਣ ਦਾ ਦਾਅਵਾ ਕੀਤਾ ਹੈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਪਸੀ ਪ੍ਰੇ ਮ ਪਿਆਰ ਵਧਾਇਆ ਜਾਵੇਗਾ ਅਤੇ
ਰਾਜ ਮੁਤਾਬਕ ਧਰਮ ਚਲਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀ ਕਿਸੇ ਵੀ ਕੀਮਤ ਤੇ ਬਖ਼ਸ਼ੇ ਨਹੀਂ ਜਾਣਗੇ ਅਤੇ ਜਿਸ ਇਨਸਾਫ਼ ਦੀ ਪੰਥਕ ਮੰਗ ਕਰਦਾ ਆ ਰਿਹਾ ਹੈ ਉਹ ਇਨਸਾਫ਼ ਪੰਥ ਨੂੰ ਜ਼ਰੂਰ ਦਿੱਤਾ ਜਾਵੇਗਾ ਉੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਅੱਜ ਅਸੀਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਹਰਿਮੰਦਰ ਸਾਹਿਬ ਪਹੁੰਚੇ ਹਾਂ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਕਿ ਰਾਜ ਧਰਮ ਦੇ ਅਨੁਸਾਰ ਚੱਲੇਗਾ ਧਰਮ ਦੇ ਵਿਚ ਰਹਿ ਕੇ ਰਾਜ ਨੂੰ ਚਲਾਇਆ ਜਾਵੇਗਾ
ਹਰ ਧਰਮ ਦਾ ਸੂਬੇ ਦੇ ਵਿੱਚ ਸਤਿਕਾਰ ਹੋਵੇਗਾ ਹਰ ਬਰਨ ਦਾ ਸੂਬੇ ਦੇ ਵਿੱਚ ਸਤਿਕਾਰ ਹੋਵੇਗਾ ਆਪਸੀ ਪਿਆਰ ਮੇਲ ਮਿਲਾਪ ਸੂਬੇ ਦੇ ਵਿੱਚ ਵਧਾਇਆ ਜਾਵੇਗਾ ਤੇ ਬਰਕਰਾਰ ਰਹੇਗਾ ਤੇ ਧਰਮ ਦੀ ਜੈ ਜੈਕਾਰ ਰਹੇਗੀ ਦੱਸ ਦੇਈਏ ਕਿ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਤੋਂ ਹੀ ਬੇਅਦਬੀਆਂ ਦਾ ਮੁੱਦਾ ਸਿੱਖ ਸੰਗਤਾਂ ਲਈ ਵੱਡਾ ਸਵਾਲ ਬਣਿਆ ਹੋਇਆ ਹੈ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਵੀ ਬੇਅਦਬੀਆਂ ਦਾ ਇਨਸਾਫ ਦਿਵਾਉਣ ਦਾ ਵਾਅਦਾ ਕਰਕੇ ਹੀ ਸੱਤਾ ਵਿੱਚ ਆਈ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ