ਸੋਨੂੰ ਸੂਦ ਦੇ ਬਿਆਨ ਨੇ ਭ ਖਾ ਈ ਸਿਆਸਤ

537

ਇਸ ਵੇਲੇ ਦੀ ਵੱਡੀ ਖ਼ਬਰ ਫਿਲਮ ਅਦਾਕਾਰ ਸੋਨੂੰ ਸੂਦ ਨੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਹੈ ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਚ ਚਰਚਾ ਛਿੜ ਗਈ ਹੈ ਸੋਨੂੰ ਸੂਦ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸਿਆਸਤਦਾਨਾਂ ਨੂੰ ਆਪਣੇ ਚੋਣ ਮੈਨੀਫੈਸਟੋ ਦੇ ਨਾਲ ਇਕ ਐਗਰੀਮੈਂਟ ਦੀ ਕਾਪੀ ਵੀ ਲੋਕਾਂ ਨੂੰ ਦੇਣੀ ਚਾਹੀਦੀ ਹੈ ਕਿ ਇਸ ਸਮੇਂ ਸੀਮਾ ਚ ਮੈਂ ਆਪਣੇ ਸਾਰੇ ਵਾਅਦੇ ਪੂਰੇ ਕਰਾਂਗੇ ਤੇ ਨਾਲ ਇੱਕ ਅਸਤੀਫ਼ਾ ਪੱਤਰ ਵੀ ਦੇਣਾ ਚਾਹੀਦਾ ਹੈ ਕਿ ਜੇਕਰ ਮੈਂ ਵਾਅਦੇ ਪੂਰੇ ਨਾ ਕਰ ਸਕਿਆ ਤਾਂ ਮੇਰਾ ਅਸਤੀਫਾ ਹੋਵੇਗਾ ਸੂਦ ਦਾ ਕਹਿਣਾ ਹੈ ਕਿ

ਉਹ ਸਾਨੂੰ ਸੇਵਾ ਦੀ ਭੁੱਖ ਵਾਲੇ ਲੀਡਰਾਂ ਦੀ ਲੋੜ ਹੈ ਨਾ ਕਿ ਮੇਵੇ ਦੀ ਭੁੱਖ ਵਾਲੇ ਉੱਥੇ ਹੀ ਫ਼ਿਲਮ ਅਦਾਕਾਰ ਸੋਨੂੰ ਸੂਦ ਦਾ ਕਹਿਣਾ ਹੈ ਕਿ ਮੈਂ ਪਿਛਲੇ ਕੁਝ ਸਮਿਆਂ ਤੋਂ ਕੁਝ ਵੀਡੀਓ ਦੇਖਦਾ ਆ ਰਿਹਾ ਸੀ ਕਿ ਬਹੁਤ ਸਾਰੇ ਲੀਡਰ ਤੇ ਬਹੁਤ ਸਾਰੀਆਂ ਸਰਕਾਰਾਂ ਲੋਕਾਂ ਨੂੰ ਕਹਿ ਰਹੀਆਂ ਹਨ ਕਿ ਜੇਕਰ ਸਾਡੀ ਸਰਕਾਰ ਬਣੇਗੀ ਤਾਂ ਇਹ ਚੀਜ਼ਾਂ ਅਸੀਂ ਲੋਕਾਂ ਨੂੰ ਦੇਵਾਂਗੇ ਮੈਨੂੰ ਲੱਗ ਰਿਹਾ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਸਭ ਤੋਂ ਪਹਿਲਾਂ ਇਕ ਆਮ ਲੋਕਾਂ ਦੇ ਨਾਲ ਐਗਰੀਮੈਂਟ ਹੋਣਾ ਚਾਹੀਦਾ ਹੈ ਮੈਂ ਇਸ ਸਮੇਂ ਦੇ ਵਿੱਚ ਵਿੱਚ

ਇਹ ਸਾਰੀਆਂ ਚੀਜ਼ਾਂ ਜ਼ਰੂਰ ਕਰਾਂਗਾ ਤੇ ਜੇਕਰ ਮੈਂ ਇਹ ਚੀਜ਼ਾਂ ਸਮੇਂ ਸਿਰ ਨਹੀਂ ਕਰ ਪਾਉਂਦਾ ਤਾਂ ਮੈਂ ਆਪਣੀ ਸੀਟ ਤੇ ਬੈਠਣ ਦੇ ਲਾਇਕ ਨਹੀਂ ਹਾਂ ਲੋਕਾਂ ਨੂੰ ਐਗਰੀਮੈਂਟ ਜ਼ਰੂਰ ਦੇਣੇ ਚਾਹੀਦੇ ਹਨ ਤਾਂ ਜੋ ਫਿਰ ਤੁਹਾਨੂੰ ਲੋਕ ਸਵਾਲ ਪੁੱਛਣ ਟਾਈਮ ਲਿਮਿਟ ਵੀ ਸੈੱਟ ਹੋਣੀਆਂ ਚਾਹੀਦੀਆਂ ਹਨ ਇੰਨੇ ਸਮੇਂ ਦੇ ਵਿੱਚ ਅਸੀਂ ਇਹ ਸਾਰੇ ਵਾਅਦੇ ਪੂਰੇ ਕਰਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਸੋਨੂੰ ਸੂਦ ਇਸ ਬਿਆਨ ਤੋਂ ਬਾਅਦ ਸਿਆਸੀ ਆਗੂ ਕੀ ਪ੍ਰਤੀਕਰਮ ਦਿੰਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ