ਅਡਾਨੀ ਦੇ ਗੋਦਾਮ ਚ ਮਿਲੀ 15 ਹਜ਼ਾਰ ਕਰੋੜ ਦੀ ਹੈ ਰੋ ਇਨ

261

ਇਸ ਵੇਲੇ ਦੀ ਵੱਡੀ ਖ਼ਬਰ ਕਾਰਪੋਰੇਟ ਅਡਾਨੀ ਨਾਲ ਜੁੜੀ ਹੋਈ ਹੈ ਅਸਲ ਵਿੱਚ ਅਡਾਨੀ ਦੇ ਗੁਜਰਾਤ ਸਥਿਤ ਬੰਦਰਗਾਹ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਨ ਸ਼ੇ ਦੀ ਖੇ ਪ ਬਰਾਮਦ ਕੀਤੀ ਹੈ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਵੱਲੋਂ ਕੀਤੀ ਗਈ ਛਾ ਪੇ ਮਾ ਰੀ ਵਿਚ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ ਕਰੀਬ 15 ਹਜ਼ਾਰ ਕਰੋੜ ਰੁਪਏ ਦੀ 3 ਹਜ਼ਾਰ ਕਿਲੋਗ੍ਰਾਮ ਹੈ ਰੋ ਇ ਨ ਬਰਾਮਦ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਹੈ ਰੋ ਇ ਨ 2 ਵੱਡੇ ਕੰਟੇਨਰਾਂ ਵਿੱਚ ਭਰ ਕੇ ਲਿਆਂਦੀ ਗਈ ਸੀ

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਡਰੱਗ ਅਫਗਾਨਿਸਤਾਨ ਦੇ ਕੰ ਧਾ ਰ ਚ ਸਥਿਤ ਹਾਕਰ ਹੁਸੈਨ ਲਿਮਟਿਡ ਤੋਂ ਭਾਰਤ ਆਈ ਸੀ ਜਿਸ ਨੂੰ ਕਿ ਅੱਗੇ ਭਾਰਤ ਵਿੱਚ ਸਪਲਾਈ ਕੀਤਾ ਜਾਣਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕੰਟੇਨਰਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਪਾਇਆ ਕਿ ਹੈ ਰੋ ਇ ਨ ਦੀ ਕੀਮਤ ਕਰੋੜਾਂ ਵਿੱਚ ਹੈ ਅਤੇ ਇਸ ਨੂੰ ਟੈਲਕਮ ਪਾਊਡਰ ਜਦਕਿ ਸਰੀਰ ਤੇ ਲਾਉਣ ਵਾਲਾ ਪਾਊਡਰ ਕਹਿ ਕੇ ਭਾਰਤ ਲਿਆਂਦਾ ਗਿਆ ਸੀ

ਸ਼ੁਰੂਆਤੀ ਜਾਂ ਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਕੰਟੇਨਰਾਂ ਨੂੰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਚ ਸਥਿਤ ਆਸ਼ੀ ਟਰੇਡਿੰਗ ਫਰਮ ਵੱਲੋਂ ਅਫ਼ਗਾਨਿਸਤਾਨ ਤੋਂ ਮੁੰਦਰਾ ਲਿਆਂਦਾ ਗਿਆ ਸੀ ਅਤੇ ਹੁਣ ਅਧਿਕਾਰੀਆਂ ਵੱਲੋਂ ਮਾਮਲੇ ਦੀ ਅੱਗੇ ਦੀ ਜਾਂ ਚ ਕੀਤੀ ਜਾਵੇਗੀ ਇਹ ਵੀ ਦੱਸਦੀ ਹੈ ਕਿ ਅਡਾਨੀ ਦੇ ਪੋਰਟ ਤੋਂ ਫ ੜੀ ਗਈ ਇਹ ਡ ਰੱ ਗ ਤੋਂ ਬਾਅਦ ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਤੇ ਪੋਸਟਾਂ ਦਾ ਹੜ੍ਹ ਆ ਗਿਆ ਹੈ ਅਤੇ ਲੋਕ ਅਡਾਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ