ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟਾਂ ਚ 3 ਰੁਪਏ ਘਟਾ ਕੇ ਪੰਜਾਬ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ ਜਿਸ ਤੋਂ ਬਾਅਦ ਆਮ ਜਨਤਾ ਦੀ ਕਾਫੀ ਖੁਸ਼ ਦਿਖਾਈ ਦਿੱਤੀ ਹੈ ਅਤੇ ਮੁੱਖ ਮੰਤਰੀ ਕੇਂਦਰੀ ਸਰਕਾਰ ਦੀਆਂ ਸਿਫ਼ਤਾਂ ਕਰ ਰਹੇ ਹਨ ਉੱਥੇ ਹੀ ਇੱਕ ਵਿਅਕਤੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਅੱਜ ਇਸ ਚੀਜ਼ ਦੀ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਹਾਂ ਜਿਹੜਾ ਸੀ ਐਮ ਸਾਹਬ ਨੇ ਕਦਮ ਚੁੱਕਿਆ ਹੈ ਇਹ ਬਹੁਤ ਵੱਡਾ ਕਦਮ ਚੁੱਕਿਆ ਹੈ ਇਹ ਇਤਿਹਾਸਕ ਕਦਮ ਚੁੱਕਿਆ ਹੈ ਜੋ ਕਿ
ਅੱਜ ਪੰਜਾਬ ਸਰਕਾਰ ਨੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਨੰਬਰ ਵਨ ਬਿਜਲੀ ਸਸਤੀ ਕੀਤੀ ਹੈ ਉਸੇ ਕਾਰਨ ਅੱਜ ਅਸੀਂ ਬਚੇ ਹਾਂ ਕਿਉਂਕਿ ਮੇਰਾ 16 ਹਜ਼ਾਰ ਦਾ ਬਿੱਲ ਆਇਆ ਸੀ ਅੱਜ ਚਰਨਜੀਤ ਸਿੰਘ ਚੰਨੀ ਸਾਬ੍ਹ ਨੇ 3 ਰੁਪਏ ਬਿਜਲੀ ਸਸਤੀ ਕਰ ਦਿੱਤੀ ਹੈ ਇਹੀ ਮੇਰਾ ਬਿੱਲ 10 ਹਜ਼ਾਰ ਆਇਆ ਕਰੇਂਗਾ ਤੇ 6 ਹਜਾਰ ਰੁਪੱਈਆ ਮੇਰਾ ਬਚਿਆ ਕਰੇਂਗਾ ਤੇ ਦੂਜੇ ਪਾਸੇ ਮੋਦੀ ਸਰਕਾਰ ਨੇ ਸਾਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਮੋਦੀ ਸਾਹਬ ਨੇ ਪੈਟਰੋਲ ਡੀਜ਼ਲ ਦਾ ਰੇਟ ਬਹੁਤ ਉੱਤੇ ਚੁੱਕ ਦਿੱਤਾ ਹੈ ਅਤੇ ਹੁਣ ਬਾਕੀ ਦੇ 6 ਹਜਾਰ ਰੁਪਏ ਨਾਲ ਸਾਡੇ ਕਿਚਨ ਦਾ ਕੰਮ ਸਰ ਜਾਵੇਗਾ ਅਸੀਂ ਪੰਜਾਬ ਸਰਕਾਰ ਦਾ
ਬਹੁਤ ਧੰਨਵਾਦ ਕਰਦੇ ਹਾਂ ਤੇ ਪੰਜਾਬ ਦੀ ਜਨਤਾ ਨੂੰ ਵੀ ਮੁਬਾਰਕਬਾਦ ਵੀ ਦਿੰਦੇ ਹਾਂ ਜਿਹੜਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਦਮ ਚੁੱਕਿਆ ਹੈ ਅਸੀਂ ਇਸ ਦਾ ਦੇਣ ਕਦੀ ਵੀ ਨਹੀਂ ਦੇ ਸਕਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ 2 ਹਜਾਰ 22 ਚ ਵੀ ਪੰਜਾਬ ਸਰਕਾਰ ਹੀ ਆਵੇ ਦੱਸ ਦਈਏ ਕਿ ਸਰਕਾਰ ਦੇ ਫ਼ੈਸਲੇ ਤੋਂ ਲੋਕ ਕਾਫੀ ਜ਼ਿਆਦਾ ਖੁਸ਼ ਹਨ ਕਿਉਂਕਿ ਇਕ ਤਾਂ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਦੇ ਖਡ਼੍ਹੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ