ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉੱਥੇ ਹੀ ਕਿਸਾਨ ਆਗੂ ਮਨਜੀਤ ਰਾਏ ਦਾ ਕਹਿਣਾ ਹੈ ਕਿ ਅੱਜ ਆਪਣੀ ਮੀਟਿੰਗ ਹੋਈ ਹੈ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਦੀ ਕਮੇਟੀ ਬਣਾਈ ਗਈ ਹੈ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਲਈ ਇਕ ਸਾਈਡ ਦਾ ਰਸਤਾ ਖੁੱਲ੍ਹਵਾਉਣ ਲਈ ਤੇ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜੀ ਸੁਪਰੀਮ ਕੋਰਟ ਤੋਂ ਲੈਟਰ ਆਈ ਹੈ ਜਦ ਕਿ ਉਹ ਜਦੋਂ ਪੜ੍ਹੀ ਹੈ ਮੋਨਿਕਾ ਅਗਰਵਾਲ ਨਾਮ ਦੀ ਲੜਕੀ ਨੇ ਪਾਈ ਹੈ
ਲੈਟਰ ਦੇ ਵਿੱਚ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਇਕ ਸਾਈਡ ਦਾ ਰਸਤਾ ਖੁਲ੍ਹਵਾ ਸਕਦੇ ਹੋ ਜਾਂ ਨਹੀਂ ਉਸਦੇ ਬਾਰੇ ਸਾਨੂੰ 20 ਤਰੀਕ ਨੂੰ ਜਾਣਕਾਰੀ ਦਿਓ ਅਸੀਂ ਇਹ ਸਮਝਦੇ ਹਾਂ ਕਿ ਨਾ ਹੀ ਮੋਨਿਕਾ ਅਗਰਵਾਲ ਨੇ ਪਾਰਟੀ ਬਣਾਈ ਹੈ ਅਤੇ ਨਾ ਹੀ ਸਾਨੂੰ ਕੋਰਟ ਨੇ ਪਾਰਟੀ ਬਣਾਇਆ ਹੈ ਅਤੇ ਨਾਲ ਹੀ ਇਹ ਵੀ ਕਲੀਅਰ ਕਰ ਦਿੱਤਾ ਹੈ ਕਿ ਸਰਕਾਰ ਕਿਸਾਨਾਂ ਨੂੰ ਇਸ ਦੇ ਵਿੱਚ ਪਾਰਟੀ ਬਣਾਉਣਾ ਚਾਹੁੰਦੀ ਹੈ ਅਤੇ ਇਹ ਉਨ੍ਹਾਂ ਦੀ ਰਚੀ ਹੋਈ ਸਾ ਜ਼ਿ ਸ਼ ਹੈ ਅਤੇ 32 ਕਿਸਾਨ ਜਥੇਬੰਦੀਆਂ ਨੇ
ਹੁਣ ਫੈਸਲਾ ਕੀਤਾ ਹੈ ਕਿ ਅਸੀਂ ਕੱਲ੍ਹ ਦੀ ਮੀਟਿੰਗ ਦੇ ਵਿਚ ਨਹੀਂ ਜਾਵਾਂਗੇ ਅਤੇ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਉਹ ਮੀਟਿਗ ਦਾ ਬਾਈਕਾਟ ਕਰਾਂਗੇ ਅਤੇ ਦੂਜੀ ਗੱਲ ਸਾਨੂੰ ਪਤਾ ਲੱਗਿਆ ਹੈ ਕਿ ਖੰਨਾ ਦਾ ਡੀ ਐਸ ਪੀ ਰਾਜਨ ਪਰਮਿੰਦਰ ਸਿੰਘ ਜਦੋਂ ਸਾਡੇ ਕਿਸਾਨ ਵੀਰ ਖੰਨੇ ਦੇ ਵਿੱਚ ਬੀ ਜੇ ਪੀ ਦਾ ਘਿਰਾਓ ਕਰਨ ਗਏ ਸੀ ਤਾਂ ਉਨ੍ਹਾਂ ਨੂੰ ਬਹੁਤ ਧ ਮ ਕਾ ਰਿਹਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ