ਕਿਉਂ ਰਿਹਾਅ ਨਹੀਂ ਹੋ ਰਹੇ ਬੰਦੀ ਸਿੰਘ? ਕੇਂਦਰ ਚ ਭਾਈਵਾਲ ਰਹੇ ਲੀਡਰ ਦਾ ਖੁਲਾਸਾ

268

ਇਸ ਵੇਲੇ ਦੀ ਵੱਡੀ ਖਬਰ ਬੰ ਦੀ ਸਿੰਘਾਂ ਦੀ ਰਿ ਹਾ ਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਿਹਾ ਹੈ ਜਿਸ ਦੇ ਸਬੰਧ ਵਿੱਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਇਹ ਲੋਕ ਜਿਹੜੀ ਮੁ ਹਿੰ ਮ ਵਾ ਲੀ ਗੱਲ ਹੈ ਮੈਂ ਉਸ ਉਪਰ ਬਹੁਤਾ ਕਿੰ ਤੂ-ਪ੍ਰੰ ਤੂ ਨਹੀਂ ਕਰਦਾ ਪਰ ਬੰ ਦੀ ਸਿੰਘਾਂ ਨੂੰ ਰਿ ਹਾ ਅ ਕ ਰ ਵਾ ਉ ਣ ਦੇ ਲਈ ਹਾ ਅ ਦਾ ਨਾ ਅ ਰਾ ਮਾ ਰ ਰਿਹਾ ਹੈ ਚੰਗੀ ਗੱਲ ਹੈ ਸਾਰਿਆਂ ਦਾ ਹੀ

ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਮਾ ੜੀ ਗੱਲ ਨਹੀਂ ਕਹਿੰਦਾ ਪਰ ਜਿਸ ਹਿਸਾਬ ਨਾਲ ਉਥੇ ਤਕਰੀਰਾਂ ਕਰਦੇ ਹਨ ਇੱਕ ਦੂਜੇ ਨੂੰ ਗਾ ਲਾਂ ਕੱ ਢ ਦੇ ਹਨ ਮੋ ਰ ਚਾ ਬੰ ਦੀ ਸਿੰਘਾਂ ਨੂੰ ਛੁ ਡਾ ਉ ਣ ਦੇ ਲਈ ਨਹੀਂ ਜਾ ਰਿਹਾ ਉਹ ਬੰ ਦੀ ਸਿੰਘਾਂ ਨੂੰ ਅੰਦਰ ਰੱਖਣ ਦੇ ਲਈ ਹੋਰ ਪੱ ਕਾ ਕਰ ਰ ਹੀ ਆਂ ਹਨ ਜਿਨ੍ਹਾਂ ਨੂੰ ਅਸੀਂ ਅੰਦਰ ਰੱ ਖਾਂ ਗੇ ਇਹ ਤਾਂ ਉਹ ਦੋ ਸ਼ ਲ ਗਾ ਉਂ ਦੇ ਹਨ ਰਾਜੀਵ ਗਾਂਧੀ ਦੇ ਕਾ ਤ ਲ ਬਾਹਰ ਆ ਸਕਦੇ ਹਨ ਜੇ ਬਾਹਰ ਕੋਈ ਹੋਰ ਗੱਲ ਕਰਨਗੇ ਤਾਮਿਲਨਾਡੂ ਨੇ ਕਿਉਂ ਛੱਡ ਦਿੱਤਾ

ਉਹਨਾਂ ਨੂੰ ਜਿਨ੍ਹਾਂ ਨੇ ਰਾਜੀਵ ਗਾਂਧੀ ਦਾ ਕ ਤ ਲ ਕੀਤਾ ਸੀ ਉਹ ਤਾਂ ਇੱਕ ਤੋਂ ਵੱਡਾ ਕ ਤ ਲ ਦਾ ਕਾਰਨ ਇਹ ਹੈ ਕਿ ਉਥੇ ਅਜਿਹੀ ਕੋਈ ਗੱਲ ਨਹੀਂ ਹੈ ਅਮਨ ਸ਼ਾਂਤੀ ਹੈ ਉਨ੍ਹਾਂ ਨੇ ਛੱ ਡ ਦਿੱਤਾ ਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਉਹ ਸਾਡੇ ਜਾਣ ਪਿਛੋਂ ਪਰ ਕੋਈ ਖਾ ਲਿ ਸ ਤਾ ਨ ਦਾ ਨਾ ਹ ਰਾ ਲ ਗਾ ਇ ਆ ਜਾ ਰਿਹਾ ਹੈ ਕੋਈ ਕੁੱਝ ਕਰੀ ਜਾ ਰਿਹਾ ਹੈ ਅੱਗੇ ਆਪਾਂ ਸਾਰਾ ਕੁਝ ਵੇਖ ਹੀ ਲਿਆ ਹੈ ਤਾਂ

ਉਹ ਸੋਚਦੇ ਹਨ ਕਿ ਇਹ ਬਾਹਰ ਆ ਕੇ ਫਿਰ ਕੋਈ ਨਵਾਂ ਪੰ ਗਾ ਖ ੜ੍ਹਾ ਕਰਨਗੇ ਜਿਵੇਂ ਦੀਆਂ ਇਸ ਸਾਰੀਆਂ ਮੁ ਹਿੰ ਮਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਅਮਨ ਸ਼ਾਂਤੀ ਨਾਲ ਰਹਿ ਕੇ ਸੁਚਾਰੂ ਢੰਗ ਨਾਲ ਚਲਾਉਣ ਚਾਹੀਦੇ ਹਨ ਹਰ ਮੌਕੇ ਤੇ ਭਾਈ ਰਾਜੋਆਣਾ ਸਾਹਿਬ ਦੇ ਬਾਰੇ ਵੀ ਉਨ੍ਹਾਂ ਨੇ ਵੱਡੀ ਗੱਲਬਾਤ ਕੀਤੀ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਭਾਈ ਬਲਵੰਤ ਸਿਘ ਰਾਜੋਆਣਾ ਦਾ ਵੱਡਾ ਬਿਆਨ ਬੰ ਦੀ

ਸਿੰਘਾਂ ਦੀ ਰਿ ਹਾ ਈ ਦੇ ਲਈ ਲੱ ਗੇ ਕੌਮ ਇਨਸਾਫ ਮੋ ਰ ਚਾ ਲਾ ਇ ਆ ਸੀ ਉਨ੍ਹਾਂ ਕਿਹਾ ਸੀ ਕਿ ਮੈਂ ਅਕਾਲੀ ਹਾਂ ਅਕਾਲੀ ਰਹਾਂਗਾ ਮੇਰਾ ਮੋ ਰ ਚੇ ਦੇ ਨਾਲ ਕੋਈ ਵੀ ਸੰ ਬੰ ਧ ਨਹੀਂ ਹੈ ਤੇ ਹੁਣ ਤੱਕ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਗੱਲਬਾਤ ਵਿੱਚ ਹੋਰ ਕੀ ਕੁਝ ਕਿਹਾ ਗਿਆ ਉਸ ਨੂੰ ਜਾਨਣ ਦੇ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ