ਪੰਜਾਬ ਦੀ ਸਿਆਸਤ ਵਿੱਚ ਜੇਕਰ ਸਭ ਤੋਂ ਅਮੀਰ ਸਿਆਸੀ ਲੀਡਰਾਂ ਦਾ ਜਿਕਰ ਹੋਵੇ ਤਾਂ ਸਾਰਿਆਂ ਦੇ ਦਿ ਮਾ ਗ ਵਿੱਚ ਬਾਦਲ ਪਰਿਵਾਰ ਦਾ ਨਾਮ ਆਉਂਦਾ ਹੈ ਆਉਣਾ ਵੀ ਚਾਹੀਦਾ ਹੈ ਕਿਉਂਕਿ ਭਾਵੇਂ ਬਾਦਲ ਪਰਵਾਰ ਸੱ ਤਾ ਵਿਚ ਰਹੇ ਜਾਂ ਨਾ ਰਹੇ ਪਰ ਦੌਲਤ ਸ਼ੋਹਰਤ ਦੇ ਵਿਚ ਇਕ ਪੈਸੇ ਦੀ ਵੀ ਕ ਮੀ ਨਹੀਂ ਆਉਂਦੀ
ਪਿਛਲੇ ਦਿਨੀਂ ਸੰਸਦ ਮੈਂਬਰ ਹਰਸਿਮਰਤ ਬਾਦਲ ਦੀ ਜਾਇਦਾਦ ਬਾਰੇ ਇਕ ਰਿ ਪੋ ਰ ਟ ਸਾਹਮਣੇ ਆਈ ਹੈ ਬੀਬੀ ਬਾਦਲ ਨੇ 10 ਸਾਲਾਂ ਵਿਚ ਅੰ ਨੇ ਵਾ ਹ ਜਾ ਇ ਦਾ ਦ ਬ ਣਾ ਈ ਪੈਸਾ ਵੀ ਇੰਨਾ ਕੇ ਕਈ ਪੰਜਾਬੀਆਂ ਦੇ ਘਰ ਛੋ ਟੇ ਪੈ ਜਾਣ ਭਾਵੇਂ ਨੋਟ ਤੋਂ ਤੁੰਨ ਤੁੰਨ ਕੇ ਰੱਖ ਲਵੋ ਦਰਅਸਲ ਬੀਤੇ ਦਿਨੀਂ ਐਸੋਸੀਏਸ਼ਨ ਆਫ ਡੈਮੋਕਰੇਟਿਕ ਰਾਈਟ ਅੇਨਬੀਡੀਆਰ ਅਤੇ ਇਲੈਕਸ਼ਨ ਫਰੰਟ ਨੇ ਆਪਣੀ ਤਾਜ਼ੀ ਰਿਪੋਰਟ ਵਿਚ ਦੱਸਿਆ ਹੈ ਕਿ ਬੀਤੇ 10 ਸਾਲਾਂ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਵਿੱਚ
261 ਫੀਸਦੀ ਵਾ ਧਾ ਹੋਇਆ ਹੈ ਇਸ ਰਿਪੋਰਟ ਮੁਤਾਬਕ ਸਾਲ 2009 ਵਿੱਚ ਉਨ੍ਹਾਂ ਕੋਲ 60.80 ਕਰੋੜ ਦੀ ਜਾਇਦਾਦ ਸੀ ਸਾਲ 2019 ਵਿੱਚ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਵੱਧਕੇ 217.99 ਕਰੋੜ ਹੋ ਗਈ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਨੂੰਹ ਹੈ ਉਹ ਭਾਜਪਾ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਵੀ ਰਹੇ ਹਨ
ਜ਼ਿਕਰਯੋਗ ਹੈ ਕਿ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਡਾ ਸਿ ਆ ਸ ਤ ਵਾਲਾ ਪਰਿਵਾਰ ਮੰ ਨਿ ਆ ਜਾਂਦਾ ਹੈ ਲੰਬੇ ਸਮੇਂ ਤੱਕ ਪੰਜਾਬ ਦੇ ਉਪਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਕੀਤਾ ਹੈ ਇਸ ਸਬੰਧੀ ਹੋਰ ਵਧੇਰੇ ਜ਼ਿਆਦਾ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ