ਦੀਪ ਸਿੱਧੂ ਦੀ ਬਰਸੀ ਤੋਂ ਪਹਿਲਾਂ ਗਰਲਫ੍ਰੈਂਡ ਰੀਨਾ ਰਾਏ ਲਾਈਵ ਸਿੱਧੂ ਦੇ ਭਰਾ ਤੇ…

3223

ਇਸ ਵੇਲੇ ਦੀ ਵੱਡੀ ਖਬਰ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌ ਤ ਨੂੰ ਕੁੱਝ ਹੀ ਦਿਨਾਂ ਦੇ ਵਿੱਚ ਇੱਕ ਸਾਲ ਹੋ ਜਾਵੇਗਾ ਅਜਿਹੇ ਵਿੱਚ ਕਈ ਲੋਕਾਂ ਦੇ ਮਨਾਂ ਵਿਚ ਹੁਣ ਤੱਕ ਇਹੀ ਸਵਾਲ ਉੱਠ ਰਹੇ ਹਨ ਕਿ

ਆਖ਼ਿਰਕਾਰ ਦੀਪ ਸਿੱਧੂ ਨਾਲ ਹਾ ਦ ਸੇ ਵਾਲੇ ਦਿਨ ਹੋਇਆ ਕੀ ਸੀ ਤੇ ਉਹ ਕੀ ਕਰ ਰਿਹਾ ਸੀ ਇਸ ਮਾ ਮ ਲੇ ਨੂੰ ਲੈ ਕੇ ਹੁਣ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਹਾ ਦ ਸੇ ਵਾਲੇ ਦਿਨ ਨੂੰ ਲੈ ਕੇ ਕਈ ਖ਼ੁ ਲਾ ਸੇ ਕੀਤੇ ਹਨ ਉਸ ਨੇ ਆਪਣੇ ਯੂਟਿਊਬ ਚੈਨਲ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਸ ਵਿਸਥਾਰਪੂਰਵਕ ਦੱਸਿਆ ਹੈ ਕਿ ਹਾ ਦ ਸੇ ਵਾਲੇ ਦਿਨ ਦੀਪ ਸਿੱਧੂ ਨਾਲ ਕੀ ਵਾ ਪ ਰਿ ਆ ਸੀ ਰੀਨਾ ਨੇ ਦੱਸਿਆ ਕਿ ਉਹ 13 ਫਰਵਰੀ 2022 ਨੂੰ ਦਿੱਲੀ ਪਹੁੰਚੀ ਸੀ ਇਸ ਦੌਰਾਨ ਦੀਪ ਸਿੱਧੂ ਨੇ ਦਿੱਲੀ ਏਅਰਪੋਰਟ ਤੋਂ

ਮੈਨੂੰ ਪਿੱਕ ਕੀਤਾ ਅਤੇ ਇਸ ਤੋਂ ਬਾਅਦ ਅਸੀਂ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਸੀ 15 ਫਰਵਰੀ ਨੂੰ ਸਵੇਰ ਦੀਪ ਨੇ ਨਾ ਸ਼ ਤਾ ਕੀਤਾ ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਇਆ ਇਸ ਤੋਂ ਬਾਅਦ ਮੈਂ ਪੈਕਿੰਗ ਸ਼ੁਰੂ ਕੀਤੀ ਅਤੇ ਦੀਪ ਜਿੰਮ ਨੂੰ ਚ ਲੇ ਗਿਆ ਅਸੀਂ ਦੋਵੇਂ ਸ਼ਾਮ ਦੇ ਸਮੇਂ ਦਿੱਲੀ ਤੋਂ ਪੰਜਾਬ ਲਈ ਸਕੋਰਪੀਓ ਕਾਰ ਵਿੱਚ ਰਵਾਨਾ ਹੋਏ

10 ਮਿੰਟ ਦੇ ਸਫਰ ਤੋਂ ਬਾਅਦ ਦੀਪ ਸਿੱਧੂ ਨੇ ਫੈਸਲਾ ਕੀਤਾ ਕਿ ਮੁੰਬਈ ਵਾਪਸ ਚਲਦੇ ਹਾਂ ਅੱਗੇ ਰੀਨਾ ਨੇ ਦੱਸਿਆ ਕਿ ਉਸ ਨੇ ਗੱਡੀ ਮੁੰਬਈ ਦੇ ਰਸਤੇ ਤੇ ਪਾ ਲਈ ਪਰ ਫਿਰ ਉਸ ਨੇ ਕਿਹਾ ਕਿ ਪੰਜਾਬ ਵਿੱਚ ਉਸ ਨੂੰ ਥੋੜ੍ਹਾ ਕੰਮ ਹੈ ਅਤੇ 15 ਮਿੰਟਾਂ ਦੇ ਸਫਰ ਤੋਂ ਬਾਅਦ ਮੁੜ ਉਹ ਪੰਜਾਬ ਦੇ ਵੱਲ ਤੁ ਰ ਪਿਆ ਦੱਸ ਦਈਏ ਕਿ ਮਾਰਚ-ਅਪ੍ਰੈਲ ਵਿੱਚ ਰੀਨਾ ਰਾਏ ਤੇ ਦੀਪ ਸਿੱਧੂ ਨੇ ਕਿਸੇ ਪ੍ਰੋਜੈਕਟ ਲਈ

ਸ਼ੂਟਿੰਗ ਕਰਨੀ ਸੀ ਇਸ ਲਈ ਉਹ ਪੰਜਾਬ ਆ ਰਹੇ ਸਨ ਦੋਵਾਂ ਵਿਚਾਲੇ ਸਫ਼ਰ ਦੌਰਾਨ ਕਈ ਗੱਲਾਂ ਹੋਈਆਂ ਰੀਨਾ ਨੇ ਦੱਸਿਆ ਕਿ ਦੀਪ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਮੈਨੂੰ ਆਈ ਲਵ ਯੂ ਕਿਹਾ ਇਸ ਤੋਂ ਬਾਅਦ ਮੈਂ ਸੌਂ ਗਈ ਅਤੇ ਇਸੇ ਦੌਰਾਨ ਐ ਕ ਸੀ ਡੈਂ ਟ ਹੋ ਗਿਆ ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ਤੇ ਵੱਡੇ ਇ ਲ ਜ਼ਾਮ ਲ ਗਾ ਏ ਹਨ ਉਸਦਾ ਕਹਿਣਾ ਹੈ ਕਿ

ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਲੋਕਾਂ ਨੂੰ ਗੁਮਰਾਤ ਕੀਤਾ ਹੈ ਇਹ ਸਿਰਫ ਇੱਕ ਐਕਸੀਡੈਂਟ ਸੀ ਗੱਡੀ ਦੀ ਸਪੀਡ ਬਹੁਤ ਤੇਜ਼ ਸੀ ਜਿਸ ਕਰਕੇ ਇਹ ਹਾ ਦ ਸਾ ਵਾ ਪ ਰਿ ਆ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ