ਅੱ ਕੇ ਪੁਲਿਸ ਵਾਲੇ ਨੇ ਠੋਕੀ ਮਹਿਲਾ ਅਧਿਕਾਰੀ ਦੇ…

683

ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਪੁਲਸ ਦੀ ਇਕ ਮਹਿਲਾ ਕਾਂਸਟੇਬਲ ਦਾ ਗੋ ਲੀ ਆਂ ਮਾ ਰ ਕੇ ਕ ਤ ਲ ਕਰਨ ਤੋਂ ਬਾਅਦ ਕਾਂਸਟੇਬਲ ਗੁਰਸੇਵਕ ਸਿੰਘ ਨੇ ਸਰਕਾਰੀ ਹ ਥਿ ਆ ਰ ਦੇ ਨਾਲ ਗੋ ਲੀ ਮਾ ਰ ਕੇ ਖ਼ੁ ਦ ਕੁ ਸ਼ੀ ਕਰ ਲਈ ਪ੍ਰਾਪਤ ਜਾਣਕਾਰੀ ਦੇ ਅਨੁਸਾਰ

ਫਿਰੋਜ਼ਪੁਰ ਛਾਉਣੀ ਵਿੱਚ ਅੱਧੀ ਰਾਤ ਨੂੰ ਪੰਜਾਬ ਪੁਲਸ ਦੀ ਇਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਾਸੀ ਪਿੰਡ ਚੂਚਕ ਵਿੰਡ ਥਾਣਾ ਮੱਲਾ ਵਾਲਾ ਥਾਣਾ ਫਿਰੋਜ਼ਪੁਰ ਛਾਉਣੀ ਵਿੱਚ ਸੀ. ਸੀ. ਟੀ. ਐੱਨ. ਐੱਸ. ਆ ਪ ਰੇ ਟ ਰ ਵਜੋਂ ਤਾਇਨਾਤ ਸੀ ਉਸ ਦਾ ਕਾਂਸਟੇਬਲ ਗੁਰਸੇਵਕ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਨੌਰੰਗ ਕੇ ਸਿਆਲ ਨੇ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਹੈ ਕ ਤ ਲ ਕਰਨ ਤੋਂ ਬਾਅਦ ਗੁਰਸੇਵਕ ਸਿੰਘ ਨੇ ਬਾਅਦ ਵਿਚ ਖ਼ੁ ਦ ਨੂੰ ਵੀ ਗੋ ਲੀ ਮਾ ਰ ਕੇ ਖ਼ੁ ਦ ਕੁ ਸ਼ੀ ਕਰ ਲਈ ਦੱਸਿਆ ਜਾ ਰਿਹਾ ਹੈ ਕਿ

ਕਾਂਸਟੇਬਲ ਮੋਗਾ ਦਾ ਰਹਿਣ ਵਾਲਾ ਸੀ ਅਤੇ ਕ ਤ ਲ ਕਰਨ ਤੋਂ ਬਾਅਦ ਮੋਗਾ ਪਹੁੰਚਕੇ ਉਸ ਨੇ ਖ਼ੁ ਦ ਨੂੰ ਗੋ ਲੀ ਮਾ ਰ ਕੇ ਖ਼ੁ ਦ ਕੁ ਸ਼ੀ ਕਰ ਲਈ ਹੈ ਲੇਡੀ ਕਾਂਸਟੇਬਲ ਅਮਨਦੀਪ ਕੌਰ ਬੀਤੀ ਅੱਧੀ ਰਾਤ ਨੂੰ ਆਪਣੀ ਡਿਊਟੀ ਖ਼ ਤ ਮ ਕਰਕੇ ਥਾਣਾ ਫਿਰੋਜ਼ਪੁਰ ਛਾਉਣੀ ਤੋਂ ਐਕਟਿਵਾ ਸਕੂਟਰ ਉੱਤੇ ਫ਼ਿਰੋਜ਼ਪੁਰ ਪੁਲਸ ਲਾਈਨ ਵੱਲ ਜਾ ਰਹੀ ਸੀ ਤਾਂ ਬਾਬਾ ਸ਼ੇਰ ਸ਼ਾਹ ਵਲੀ ਚੌਂਕ ਫਿਰੋਜ਼ਪੁਰ ਛਾਉਣੀ ਨੇੜੇ

ਕਾਂਸਟੇਬਲ ਗੁਰਸੇਵਕ ਸਿੰਘ ਸਵਿੱਫਟ ਕਾਰ ਤੇ ਆਇਆ ਅਤੇ ਕਾਂਸਟੇਬਲ ਅਮਨਦੀਪ ਦੇ ਸਕੂਟਰ ਨਾਲ ਟੱ ਕ ਰ ਮਾ ਰੀ ਅਤੇ ਜਦੋਂ ਅਮਨਦੀਪ ਡਿੱ ਗ ਪਈ ਤਾਂ ਗੁਰਸੇਵਕ ਨੇ ਆਪਣੇ ਸਰਕਾਰੀ ਹ ਥਿ ਆ ਰ ਨਾਲ ਉਸ ਨੂੰ 5 ਗੋ ਲੀ ਆਂ ਮਾ ਰ ਦਿੱ ਤੀ ਆਂ ਜਿਸ ਨਾਲ ਅਮਨਦੀਪ ਕੌਰ ਦੀ ਮੌਕੇ ਤੇ ਹੀ ਮੌ ਤ ਹੋ ਗਈ ਇਸ ਤੋਂ ਬਾਅਦ ਕਾਂਸਟੇਬਲ ਗੁਰਸੇਵਕ ਸਿੰਘ ਨੇ

ਅੱਗੇ ਜਾ ਕੇ ਖੁ ਦ ਨੂੰ ਗੋ ਲੀ ਮਾ ਰ ਕੇ ਖ਼ੁ ਦਕੁ ਸ਼ੀ ਕਰ ਲਈ ਕਾਂਸਟੇਬਲ ਗੁਰਸੇਵਕ ਨੇ ਅਮਨਦੀਪ ਕੌਰ ਨੂੰ ਗੋ ਲੀ ਕਿਉਂ ਮਾ ਰੀ ਅਤੇ ਖ਼ੁ ਦ ਕੁ ਸ਼ੀ ਕਿਉਂ ਕੀਤੀ ਇਹ ਗੱਲ ਅਜੇ ਵੀ ਰ ਹੱ ਸ ਬ ਣੀ ਹੋਈ ਹੈ ਜਿਸ ਦੇ ਬਾਰੇ ਪੁਲਸ ਵੱਲੋਂ ਜਾਂ ਚ ਅਤੇ ਕਾ ਰ ਵਾ ਈ ਸ਼ੁਰੂ ਕਰ ਦਿੱਤੀ ਗਈ ਹੈ ਮੋਗਾ ਪੁਲਸ ਨੇ ਗੁਰਸੇਵ ਸਿੰਘ ਦੇ ਲਾ ਸ਼ ਨੂੰ ਕ ਬ ਜੇ

ਵਿਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇ ਜ ਦਿੱਤਾ ਹੈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਐ ਮ ਰ ਜੈਂ ਸੀ ਵਿਚ ਤਾਇਨਾਤ ਡਾਕਟਰ ਕਰਨ ਮਿੱਤਲ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਗੁਰਸੇਵਕ ਸਿੰਘ ਦੀ ਲਾ ਸ਼ ਨੂੰ

ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਸੀ ਜਿਸ ਨੂੰ ਪੋ ਸ ਟ ਮਾ ਰ ਟ ਮ ਲਈ ਮੁ ਰ ਦਾ ਘ ਰ ਵਿਚ ਰੱ ਖ ਦਿੱਤਾ ਗਿਆ ਹੈ ਉਥੇ ਹੀ ਇਸ ਮਾ ਮ ਲੇ ਦੀ ਪੁਲਸ ਵੱਲੋਂ ਜਾਂ ਚ ਕੀਤੀ ਜਾ ਰਹੀ ਹੈ ਇਸ ਸ ਬੰ ਧੀ ਬਾਕੀ ਦੀ ਹੋਰ ਜਾਣਕਾਰੀ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ