ਇੱਕ ਵਾਰ ਫਿਰ ਰਾ ਮ ਰ ਹੀ ਮ ਪੈ ਰੋ ਲ ਤੇ ਬਾਹਰ ਹੈ ਅਤੇ ਲਗਾਤਾਰ ਪੈ ਰੋ ਲ ਮਿਲ ਰਹੀ ਹੈ ਜਿਸ ਤੋਂ ਬਾਅਦ ਵੱਖ ਵੱਖ ਆਗੂਆਂ ਨੇ ਇਸ ਉੱਤੇ ਆਪਣਾ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਖ਼ਾਸ ਤੌਰ ਉੱਤੇ ਸਵਾਲ ਖ ੜੇ ਕੀਤੇ ਜਾ ਰਹੇ ਹਨ ਕਿ ਡੇਰਾ ਮੁਖੀ ਰਾ ਮ ਰ ਹੀ ਮ ਨੂੰ ਪੈ ਰੋ ਲ ਵਾਰ ਵਾਰ ਕਿਵੇਂ
ਮਿਲ ਜਾਂਦੀ ਹੈ ਅਤੇ ਹੁਣ ਉਹ ਜਦੋਂ ਆਪਣੇ ਪੈਰੋਕਾਰਾਂ ਨੂੰ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹਨ ਤਾਂ ਕੁਝ ਭਾਜਪਾ ਦੇ ਆਗੂ ਵੀ ਉਨ੍ਹਾਂ ਦੇ ਨਾਲ ਆਨਲਾਈਨ ਜੁੜ ਜਾਂਦੇ ਹਨਇਸ ਮਾ ਮ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਭ ਤੋਂ ਵੱਡੀ ਦੁੱ ਖ ਦੀ ਗੱਲ ਤਾਂ ਇਹ ਹੈ ਕਿ ਹਰਿਆਣਾ ਸਰਕਾਰ ਇਸ ਨੂੰ ਵਾਰ ਵਾਰ ਪੈ ਰੋ ਲ ਤੇ ਕਿਉਂ ਲੈ ਕੇ ਆ ਰਹੀ ਹੈ ਇਸਦਾ ਮਤਲਬ ਹੈ ਕਿ ਜਿੰਨੇ ਵੀ ਸਰਕਾਰ ਦੇ ਵਿੱਚ ਹਨ
ਉਨ੍ਹਾਂ ਸਾਰਿਆਂ ਦਾ ਡੇਰਾ ਮੁਖੀ ਦੇ ਨਾਲ ਵੀ ਸ ਬੰ ਧ ਹੈ ਇਸੇ ਕਰਕੇ ਵਾਰ ਵਾਰ ਪੈ ਰੋ ਲ ਦਿੱਤੀ ਜਾ ਰਹੀ ਹੈ ਦੱਸ ਦਈਏ ਕਿ ਸਿੱਖ ਆਗੂ ਵੀ ਲਗਾਤਾਰ ਇਸ ਪੈ ਰੋ ਲ ਦਾ ਵਿ ਰੋ ਧ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਬੰ ਦੀ ਸਿੱਖਾਂ ਦੀ ਰਿ ਹਾ ਈ ਦੇ ਲਈ ਲਈ ਸੰ ਘ ਰ ਸ਼ ਕਰ ਰਹੇ ਹਾਂ
ਲੰਬੇ ਸਮੇਂ ਤੋਂ ਸੰ ਘ ਰ ਸ਼ ਜਾ ਰੀ ਹੈ ਅਤੇ ਲੰਬੇ ਸਮੇਂ ਤੋਂ ਹੀ ਜੇ ਲ੍ਹਾਂ ਵਿੱਚ ਬੰ ਦ ਬੰ ਦੀ ਸਿੱਖ ਜਿਨ੍ਹਾਂ ਦੀਆਂ ਸ ਜਾ ਵਾਂ ਪੂਰੀਆਂ ਹੋ ਚੁੱ ਕੀ ਆਂ ਹਨ ਉਹਨਾਂ ਨੂੰ ਰਿ ਹਾ ਅ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਪੈ ਰੋ ਲ ਨਹੀਂ ਦਿੱਤੀ ਜਾ ਰਹੀ ਇਸ ਦੇ ਬਾਵਜੂਦ ਡੇਰਾ ਮੁਖੀ ਨੂੰ ਲਗਾਤਾਰ ਪੈ ਰੋ ਲ ਦਿੱਤੀ ਜਾ ਰਹੀ ਹੈ