ਗੈਂਗਸਟਰ ਨੇ ਅੰਮ੍ਰਿਤਪਾਲ ਸਿੰਘ ਨੂੰ ਭੇਜੀ ਚਿੱਠੀ, ਸਮਝਾਈਆਂ ਗਈ ਗੱਲਾਂ

811

ਕੇਂਦਰੀ ਜੇ ਲ੍ਹ ਚ ਬੰ ਦ ਗੈਂ ਗ ਸ ਟ ਰ ਰਾਜੀਵ ਰਾਜਾ ਨੇ ਜੇ ਲ੍ਹ ਤੋਂ ਲਿਖੀ ਚਿੱਠੀ ਚ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਨੂੰ ਨੌਜਵਾਨਾਂ ਨੂੰ ਗੁੰ ਮ ਰਾ ਹ ਨਾ ਕਰਨ ਦੀ ਸਲਾਹ ਦਿੱਤੀ ਹੈ ਗੈਂ ਗ ਸ ਟ ਰ ਨੇ ਆਪਣੀ ਭੈਣ ਨੂੰ ਲਿਖੀ ਚਿੱਠੀ ਚ ਕਿਹਾ ਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ

ਭੋ ਗ ਚੁੱ ਕਾ ਹੈ ਹੁਣ ਨੌਜਵਾਨਾਂ ਨੂੰ ਉ ਕ ਸਾ ਇ ਆ ਨਹੀਂ ਜਾਣਾ ਚਾਹੀਦਾ ਉਸ ਨੇ ਲਿਖਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਜੇ ਲ੍ਹ ਨਾਲ ਜੁ ੜੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਗੈਂ ਗ ਸ ਟ ਰ ਰਾਜੀਵ ਰਾਜਾ ਨੇ ਆਪਣੀ ਭੈਣ ਦੇ ਨਾਂ ਇਕ ਚਿੱਠੀ ਭੇਜੀ ਸੀ ਜੋ ਅੱਗੇ ਮੀਡੀਆ ਨੂੰ ਵੀ ਭੇ ਜੀ ਗਈ ਸੀ ਸੂਤਰਾਂ ਨੇ ਦੱਸਿਆ ਕਿ ਚਿੱਠੀ ਵਿੱਚ ਗੈਂ ਗ ਸ ਟ ਰ ਰਾਜਾ ਨੇ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਤੇ

ਸਿੱਖ ਨੌਜਵਾਨਾਂ ਨੂੰ ਹ ਥਿ ਆ ਰ ਚੁੱ ਕ ਣ ਲਈ ਉ ਕ ਸਾ ਉ ਣ ਦਾ ਦੋ ਸ਼ ਲਾਇਆ ਹੈ ਉਸ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਖਿਆ ਕਿ ਜੇਕਰ ਪੰਜਾਬ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਕਹਿਣ ਤੇ ਵੀ ਹ ਥਿ ਆ ਰ ਚੁੱ ਕ ਲੈਣ ਤਾਂ ਅੰਮ੍ਰਿਤਪਾਲ ਸਿੰਘ ਨੂੰ ਕੁਝ ਨਹੀਂ ਹੋਵੇਗਾ

ਸਗੋਂ ਹ ਥਿ ਆ ਰ ਚੁੱ ਕ ਣ ਵਾਲੇ ਨੌਜਵਾਨਾਂ ਦੀ ਸਾਰੀ ਉਮਰ ਜੇ ਲ੍ਹਾਂ ਵਿੱਚ ਹੀ ਗੁ ਜ਼ ਰ ਜਾ ਵੇ ਗੀ ਉਸ ਨੇ ਲਿਖਿਆ ਕਿ ਉਹ ਵੀ ਕਈ ਸਾਲਾਂ ਤੋਂ ਜੇ ਲ੍ਹ ਵਿਚ ਜ਼ਿੰਦਗੀ ਕੱ ਟ ਰਿਹਾ ਹੈ ਅਤੇ ਜੇ ਲ੍ਹ ਦੀ ਜ਼ਿੰਦਗੀ ਬਹੁਤ ਔ ਖੀ ਹੈ ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਅਜਿਹੇ ਵਿਅਕਤੀ ਦੇ ਪਿੱਛੇ ਨਹੀਂ ਲੱ ਗ ਣਾ ਚਾਹੀਦਾ ਜੋ ਉਨ੍ਹਾਂ ਦੀ ਜ਼ਿੰਦਗੀ ਖ ਰਾ ਬ ਕਰਨ ਲਈ ਹ ਥਿ ਆ ਰ ਚੁੱ ਕ ਣ ਦੀ

ਸਲਾਹ ਦੇ ਰਿਹਾ ਹੈ ਉਪਰੋਕਤ ਚਿੱਠੀ ਦੀ ਪੁ ਸ਼ ਟੀ ਕਰਦਿਆਂ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਨੇ ਦੱਸਿਆ ਕਿ ਗੈਂ ਗ ਸ ਟ ਰ ਰਾਜਾ ਨੇ ਇਹ ਚਿੱਠੀ ਆਪਣੀ ਭੈਣ ਨੂੰ ਭੇ ਜੀ ਸੀ। ਉਸ ਨੇ ਇਸ ਚਿੱਠੀ ਵਿੱਚ ਕਿਸੇ ਨੂੰ

ਕੋਈ ਧ ਮ ਕੀ ਨਹੀਂ ਦਿੱਤੀ ਹੈ ਜੇ ਲ ਸੁਪਰਡੈਂਟ ਐੱਨ. ਡੀ. ਨੇਗੀ ਨੇ ਦੱਸਿਆ ਕਿ ਜੇ ਲ੍ਹ ਵਿੱਚ ਬੰ ਦ ਮੁ ਲ ਜ਼ ਮਾਂ ਨੂੰ ਜੇ ਲ੍ਹ ਨਿਯਮਾਂ ਅਨੁਸਾਰ ਚਿੱਠੀਆਂ ਲਿਖਣ ਦੀ ਆ ਜ਼ਾ ਦੀ ਮਿਲਦੀ ਹੈ ਪਰ ਉਸ ਨੇ ਵੀ ਉਕਤ ਚਿੱਠੀ ਬਾਰੇ ਮੀਡੀਆ ਰਾਹੀਂ ਹੀ ਸੁਣਿਆ ਹੈ