ਬਾਵਾ ਦੇ ਘਰ ਇਨਕਮ ਟੈਕਸ ਦੀ ਰੇਡ ਮਗਰੋਂ ਬਾਵਾ ਦੀ ਭੈਣ ਦਾ ਪਹਿਲਾ ਬਿਆਨ ਆਇਆ ਸਾਹਮਣੇ

820

Jalandhar-based investigation wing of the Income Tax department on Monday conducted raids at the premises of famous Punjabi singers Ranjit Bawa and Kanwar Grewal.The development took place amid suspicions that tax evasion is being conducted at several premises in several cities of Punjab including Batala, Mohali, Bathinda and Mansa.Besides both the singers, searches are also being conducted on the properties of their managers Deputy Vohra (Bawa’s Manager) and Harjinder Singh Ladi (Grewal’s manager).ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੀਆਂ ਰਿਹਾਇਸ਼ਾ ਤੇ ਇਨਕਮ ਟੈਕਸ ਵਿਭਾਗ ਵੱਲੋ ਛਾਪੇ

ਗਾਇਕ ਰਣਜੀਤ ਬਾਵਾ ਦੇ ਵੱਖ ਵੱਖ ਟਿਕਾਣਿਆਂ ਤੇ ਇਨਕਮ ਟੈਕਸ ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਂਚ ਟੀਮਾਂ ਵੱਲੋਂ ਬਟਾਲਾ ਅਤੇ ਉਹਨਾਂ ਦੇ ਜੱਦੀ ਪਿੰਡ ਵਡਾਲਾ ਗ੍ਰਥੀਆਂ ਵਾਲੀ ਰਿਹਾਇਸ਼ ਵਿਖੇ ਵੀ ਜਾਂਚ ਲਗਾਤਾਰ ਚਲ ਰਹੀ ਹੈ। ਗਾਇਕ ਕੰਵਰ ਗਰੇਵਾਲ ਦੇ ਮੋਹਾਲੀ ਵਿਚਾਲੇ ਘਰ ਤੇ ਵੀ ਇਨਕਮ ਟੈਕਸ ਵਿਭਾਗ ਦੇ ਵਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ, ਗਰੇਵਾਲ ਦੇ ਜੱਦੀ ਪਿੰਡ ਮਹਿਮਾ ਸਵਾਈ ਵਿਖੇ ਇਨਕਮ ਟੈਕਸ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਅੱਧੀ ਦਰਜਨ ਦੇ ਕਰੀਬ ਗੱਡੀਆਂ ਤੇ ਕੇਂਦਰੀ ਸੁਰੱਖਿਆ ਬਲਾਂ ਨਾਲ ਪਹੁੰਚੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਛਾਪੇਮਾਰੀ ਬਾਰੇ ਕੋਈ ਵੀ ਅਧਿਕਾਰੀ ਵਲੋਂ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।

The IT department has reportedly raided both singers because they are suspected of large-scale receipt suppression.

A cache of incriminating documents, papers relating to a number of properties, and cash have all been seized in the course of the investigation, according to sources. All of the seized documents are currently being examined to determine the extent of any tax evasion.