ਪੰਜਾਬ ਦਾ ਖਜਾਨਾਂ ਲੈ ਭੱਜੀ ਅਰੂਸਾ ਆਲਮ ਚੜਗੀ ਜਹਾਜ਼

377

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਚ ਕੋਈ ਵੀ ਨਿਯੁਕਤੀ ਅਰੂਸਾ ਆਲਮ ਨੂੰ ਅਟੈਚੀ ਅਤੇ ਤੋਹਫੇ ਦਿੱਤੇ ਬਣਾ ਨਹੀਂ ਹੋਈ ਹੈ ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਦਾ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸੇ ਹਨ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਰੂਸਾ ਆਲਮ ਪੰਜਾਬ ਦਾ ਪੈਸਾ ਲੈ ਕੇ ਭੱਜ ਗਈ ਹੈ ਉੱਥੇ ਹੀ ਨਵਜੋਤ ਕੌਰ ਸਿੱਧੂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਉਨ੍ਹਾਂ ਦੀ ਫੋਟੋ ਦੇਖੀ ਹੋਵੇ

ਉਹ ਬਹੁਤ ਪੁਰਾਣੀ ਫੋਟੋ ਹੈ ਉਹ ਫੋਟੋ ਨਵੇਂ ਵਾਲੇ ਟਾਈਮ ਵੀ ਨਹੀਂ ਹੈ ਤੁਸੀਂ ਇਹ ਦੇਖੋ ਉਹ ਫੋਟੋ ਕਦੋਂ ਦੀ ਹੈ ਉਦੋਂ ਉਹ ਜਰਨਲਿਸਟ ਸੀ ਇਸ ਤਰ੍ਹਾਂ ਤਾਂ ਅਮਿਤ ਸ਼ਾਹ ਤੇ ਮੋਦੀ ਸਾਹਬ ਨੂੰ ਵੀ ਪਤਾ ਹੈ ਉਨ੍ਹਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਵੀ ਆਪਣੇ ਪੰਜਾਬ ਦੇ ਵਿੱਚ ਪੋਸਟਿੰਗ ਹੋਈ ਹੈ ਉਹ ਕੋਈ ਵੀ ਬਿਨਾਂ ਟੈਚੀ ਦੇ ਨਹੀਂ ਹੋਈ ਹੈ ਤੇ ਅਰੂਸਾ ਆਲਮ ਨੂੰ ਗਿਫਟ ਦਿੱਤੇ ਬਿਨਾਂ ਨਹੀਂ ਹੋਈ ਹੈ ਸਾਡੇ ਵਰ੍ਹਿਆਂ ਦੀ ਨਹੀਂ ਬਣੀ ਸੀ ਕਿਉਂਕਿ ਮੈਂ ਆਪਣੇ ਘਰਵਾਲੇ ਨੂੰ ਅਰੂਸਾ ਦੇ ਨੇੜੇ ਨਹੀਂ ਜਾਣ ਦਿੱਤਾ ਸੀ ਜਿੰਨਾਂ ਵੀ ਪੈਸਾ ਸੀ ਉਹ ਅਰੂਸਾ ਆਲਮ ਡੁਬਈ ਲੈ ਕੇ ਭੱਜ ਗਈ ਹੈ

ਅਕਾਲੀਆਂ ਦਾ ਹਰ ਇੱਕ ਬੰਦਾ ਡਾਇਮੰਡ ਸੈੱਟ ਤੋਂ ਬਿਨਾਂ ਉਸ ਦੇ ਕੋਲ ਨਹੀਂ ਜਾਂਦਾ ਸੀ ਕੋਈ ਵੱਡੀ ਪੋਸਟਿੰਗ ਅਰੂਸਾ ਆਲਮ ਤੋਂ ਬਿਨਾਂ ਨਹੀਂ ਹੁੰਦੀ ਸੀ ਉਸਦੇ ਕੋਲ ਹੀ ਅਟੈਚੀ ਜਾਂਦਾ ਸੀ ਹੁਣ ਕੈਪਟਨ ਸਾਹਬ ਨੂੰ ਚਾਹੀਦਾ ਹੈ ਕਿ ਉਹਦੇ ਪਿੱਛੇ ਪਿੱਛੇ ਜਾਣ ਉਹ ਪੈਸੇ ਤੇ ਨਿਗ੍ਹਾ ਰੱਖਣ ਨਹੀਂ ਤਾਂ ਉਹ ਪੈਸਾ ਹੁਣ ਉਨ੍ਹਾਂ ਦੇ ਹੱਥੋਂ ਵੀ ਚਲੇ ਜਾਵੇਗਾ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਦੇ ਮਾਮਲੇ ਤੇ ਸਿਆਸਤ ਪੂਰੀ ਤਰ੍ਹਾਂ ਭਖ਼ੀ ਹੋਈ ਹੈ ਖ਼ੁਦ ਕਾਂਗਰਸੀ ਆਗੂ ਇਸ ਮਾਮਲੇ ਤੇ ਕੈਪਟਨ ਸਾਹਬ ਨੂੰ ਘੇਰਦੇ ਦਿਖਾਈ ਦੇ ਰਹੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ