ਗੁਰਸਿਮਰਨ ਸਿੰਘ ਮੰਡ ਦੇ ਘਰ ਪੁਲਿਸ ਦਾਪਹਿਰਾ, ਗੁਆਂਢੀ ਹੋਏ ਤੰਗ-ਪ੍ਰੇਸ਼ਾਨ

275

ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਦੀ ਸੁ ਰੱ ਖਿ ਆ ਨੂੰ ਹੋਰ ਵ ਧਾ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਲਗਾਤਾਰ ਮੰਡ ਨੂੰ ਗੈਂ ਗ ਸ ਟ ਰਾਂ ਦੇ ਨਾਂ ਤੋਂ ਧ ਮ ਕੀ ਆਂ ਮਿ ਲ ਰਹੀਆਂ ਸਨ ਹਾਲਾਂਕਿ

ਇਕ ਹਫਤੇ ਤੋਂ ਲਗਾਤਾਰ ਕਾਂਗਰਸੀ ਨੇਤਾ ਨ ਜ਼ ਰ ਬੰ ਦ ਹੈ ਅਤੇ ਉਸ ਦੇ ਪੁੱਤ ਨੂੰ ਵੀ ਨਿ ਸ਼ਾ ਨਾ ਬ ਣਾ ਇ ਆ ਜਾ ਸਕਦਾ ਹੈ ਇਸ ਲਈ ਹੁਣ ਮੰਡ ਵਾਸਤੇ ਥ੍ਰੀ ਲੇ ਅ ਰ ਸੁ ਰੱ ਖਿਆ ਕੀਤੀ ਗਈ ਹੈ ਉਨ੍ਹਾਂ ਦੇ ਘਰ ਦੇ ਨੇੜੇ-ਤੇੜੇ ਡਿਜੀਟਲ ਸੀਸੀਟੀਵੀ ਕੈਮਰੇ ਵੀ ਲ ਗਾ ਏ ਗਏ ਹਨ ਅਤੇ ਘਰ ਦੀਆਂ ਕੰਧਾਂ ਤੇ ਵੀ ਕੱ ਚ ਲ ਗਾ ਦਿੱਤੇ ਗਏ ਹਨ ਤਾਂ ਕਿ ਕੋਈ ਕੰਧ ਟੱ ਪ ਕੇ ਘਰ ਦੇ ਅੰਦਰ ਨਾ ਦਾ ਖ ਲ ਹੋ ਸਕੇ ਦੱਸ ਦਈਏ ਕਿ

ਇਹ ਸਭ ਦੇ ਨਾਲ ਗੁਆਂਡੀ ਬਹੁਤ ਪ ਰੇ ਸ਼ਾ ਨ ਹੋ ਗਏ ਹਨ ਉਨ੍ਹਾਂ ਨੂੰ ਆਉਣ ਜਾਣ ਦੇ ਵਿਚ ਦਿੱ ਕ ਤ ਹੋ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਔ ਖਾ ਹੋਇਆ ਪਿਆ ਹੈ ਇਸ ਸਭ ਦਾ ਉਨ੍ਹਾਂ ਦਾ ਕਹਿਣਾ ਹੈ ਕਿ

ਸਾਡਾ ਕੀ ਕ ਸੂ ਰ ਹੈ ਜ਼ਿਕਰਯੋਗ ਹੈ ਕਿ ਮੰਡ ਦੇ ਘਰ ਦੀ ਸੁ ਰੱ ਖਿ ਆ ਵ ਧਾ ਉ ਣ ਦੇ ਨਾਲ਼ ਉਨ੍ਹਾਂ ਦੇ ਗੁਆਂਢੀਆਂ ਦੇ ਘਰਾਂ ਦੇ ਆਲੇ ਦੁਆਲੇ ਵੀ ਬੈ ਰੀ ਕੇ ਟਿੰ ਗ ਕੀਤੀ ਗਈ ਹੈ ਇਸ ਤੋਂ ਦੁਖੀ ਹੋ ਕੇ ਗੁਆਂਢੀਆਂ ਦਾ ਹੋਰ ਕੀ ਕੁਝ ਕਹਿਣਾ ਹੈ ਉਸ ਨੂੰ ਜਾਨਣ ਦੇ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ