ਸੂਰੀ ਮਾਮਲੇ ਚ ਪੁਲੀਸ ਦਾ ਸਖ਼ਤ ਐਕਸ਼ਨ

360

ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਦਿਨ ਦਿਹਾੜੇ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਨ੍ਹਾਂ ਦੇ ਸ ਮ ਰ ਥ ਕਾਂ ਵੱਲੋਂ ਭਾ ਰੀ ਰੋ ਸ ਪ੍ਰ ਦ ਰ ਸ਼ ਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੁਣ

ਪੰਜਾਬ ਪੁਲੀਸ ਦੇ ਵੱਲੋਂ ਇੱਕ ਐਸਆਈਟੀ ਬ ਣਾ ਈ ਗਈ ਹੈ ਜਿਸ ਦਾ ਸੰ ਗ ਠ ਨ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕ ਤ ਲ ਕਾਂ ਡ ਨੂੰ ਗੰ ਭੀ ਰ ਤਾ ਨਾਲ ਲਿ ਆ ਜਾ ਵੇ ਗਾ ਇਸ ਸੰ ਬੰ ਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਜੋ ਵੀ ਮੁੱਖ ਦੋ ਸ਼ੀ ਹੋਵੇਗਾ ਉਸ ਦੇ ਖ਼ਿ ਲਾ ਫ਼ ਕਾ ਰ ਵਾ ਈ ਕੀਤੀ ਜਾਵੇਗੀ ਫਿਲਹਾਲ ਜਿਸ ਨੇ ਕ ਤ ਲ ਕੀਤਾ ਸੀ ਸੰਦੀਪ ਨਾਮ ਦੇ ਵਿਅਕਤੀ ਨੂੰ ਗ੍ਰਿ ਫ਼ ਤਾ ਰ ਕੀਤਾ ਹੈ ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਦਾ ਵੀ ਨਾਮ ਇਸ ਕ ਤ ਲ ਦੇ ਵਿੱਚ ਆਵੇਗਾ

ਉਸਦੇ ਖਿ ਲਾ ਫ ਸ ਖ਼ ਤ ਐ ਕ ਸ਼ ਨ ਲਿ ਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹਿੰਦੂ ਸੰਗਠਨ ਦੇ ਆਗੂ ਦਾ ਦਿਨ ਦਿਹਾੜੇ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮਾ ਹੌ ਲ ਕਾਫੀ ਤ ਣਾ ਅਪੂ ਰ ਨ ਬਣਦਾ ਰਿਹਾ ਹੈ ਕਈ ਥਾਂਵਾਂ ਤੇ ਸ਼ਹਿਰ ਵੀ ਬੰਦ ਕੀਤੇ ਗਏ ਅਤੇ

ਲਗਾਤਾਰ ਹਿੰਦੂ ਸੰਗਠਨ ਦੇ ਭਾਈਚਾਰੇ ਵੱਲੋਂ ਮੰ ਗ ਕੀਤੀ ਗਈ ਕਿ ਜੋ ਜੋ ਵੀ ਦੋ ਸ਼ੀ ਨੇ ਉਨ੍ਹਾਂ ਦੇ ਖ਼ਿ ਲਾ ਫ਼ ਸ ਖ਼ ਤ ਕਾ ਰ ਵਾ ਈ ਕੀਤੀ ਜਾਵੇ ਉਸ ਦੇ ਤਹਿਤ ਪੰਜਾਬ ਦੇ ਡੀਜੀਪੀ ਵੱਲੋਂ ਇੱਕ ਐਸਆਈਟੀ ਦਾ ਸੰ ਗ ਠ ਨ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾ ਮ ਲੇ ਦੇ ਅੰਦਰ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ ਅਤੇ

ਕਾਨੂੰਨੀ ਕਾ ਰ ਵਾ ਈ ਤੋਂ ਬਾਅਦ ਪਤਾ ਲੱਗੇਗਾ ਕਿ ਉਨ੍ਹਾਂ ਦੇ ਉੱਪਰ ਕਿਹੜੀ ਕਿਹੜੀ ਕਾ ਰ ਵਾ ਈ ਕੀਤੀ ਜਾਂਦੀ ਹੈ ਦੱਸਦੀ ਕਿਸ ਮਾ ਮ ਲੇ ਦੇ ਵਿੱਚ ਕਈ ਵੱਡੇ ਨਾਵਾਂ ਦੇ ਸ਼ਾਮਲ ਹੋਣ ਦੀ ਵੀ ਚਰਚਾ ਛਿ ੜੀ ਹੋਈ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ