ਸੂਰੀ ਦੇ ਅੰਤਿਮ ਸਸਕਾਰ ਮੌਕੇ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ

645

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿਹੜੇ ਮੋਗਾ ਜ਼ਿਲ੍ਹਾ ਦੇ ਪਿੰਡ ਸਿੰਘਾਂਵਾਲਾ ਦੇ ਵਿੱਚ ਉਨ੍ਹਾਂ ਨੂੰ ਨ ਜ਼ ਰ ਬੰ ਦ ਕਰ ਦਿੱਤਾ ਸੀ ਜਿਨ੍ਹਾਂ ਨੇ ਜਲੰਧਰ ਨਗਰ ਕੀਰਤਨ ਉਪਰ ਪਹੁੰਚਣਾ ਸੀ ਅਤੇ ਇੱਥੇ ਜਦੋਂ ਨ ਜ਼ ਰ ਬੰ ਦ ਕੀਤਾ ਕਾਫੀ ਲੰਬਾ ਸਮਾਂ ਪੁਲੀਸ

ਉਹ ਬੈਠੀ ਰਹੀ ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਨੂੰ ਛੱ ਡ ਦਿ ਆਂ ਹਫਤਾ ਹੈ ਅਤੇ ਇਥੋਂ ਜਾ ਸਕਦੇ ਹਨ ਬਾਅਦ ਵਿੱਚ ਦੀਵਾਨ ਸ ਜੇ ਰਹੇ ਅਤੇ ਤਕਰੀਬਨ ਰਾਤ ਬਾਰਾਂ ਵਜੇ ਤਕ ਸਟੇਜ ਚੱ ਲੀ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਧਾਰਮਿਕ ਸ਼ਖ਼ਸੀਅਤਾਂ ਨੇ ਸੰ ਬੋ ਧ ਨ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਸੰਗਤਾਂ ਨੂੰ ਸੰ ਬੋ ਧ ਨ ਕੀਤਾ ਦੇਖਿਆ ਜਾਵੇ ਉਸ ਤੋਂ ਬਾਅਦ ਅੱਜ ਫਿਰ ਭਾਈ ਭਾਈ ਅੰਮ੍ਰਿਤਪਾਲ ਸਿੰਘ ਜੀ ਇਥੇ ਪਹੁੰਚੇ ਅਤੇ ਤਕਰੀਬਨ ਬਾਰਾਂ ਵਜੇ ਦੇ ਕਰੀਬ ਭਾਰੀ ਅੰਮ੍ਰਿਤ ਸੰਚਾਰ ਕੀਤਾ ਜਾਣਾ ਸੀ ਜਿੱਥੇ ਕਿ ਉਨ੍ਹਾਂ ਦੇ ਵੱਲੋਂ ਸ਼ਿ ਰ ਕ ਤ ਕੀਤੀ ਗਈ

ਇਸ ਦੌਰਾਨ ਉਨ੍ਹਾਂ ਨੇ ਸੰ ਬੋ ਧ ਨ ਕਰਦਿਆਂ ਹੋਇਆਂ ਕਿਹਾ ਕਿ ਸੁਧੀਰ ਸੂਰੀ ਆਪਣੇ ਕਿਸੇ ਕਮੇਟੀ ਦੇ ਝ ਗ ੜੇ ਵਜੋਂ ਉੱਥੇ ਧ ਰ ਨੇ ਉੱਪਰ ਬੈ ਠਾ ਹੋਇਆ ਸੀ ਅਤੇ ਉਸ ਨੂੰ ਗੋ ਲੀ ਆਂ ਮਾ ਰ ਦਿੱਤੀਆਂ ਗ ਈ ਆਂ ਉਨ੍ਹਾਂ ਕਿਹਾ ਕਿ ਅਸੀਂ ਘ ਟ ਨਾ ਦੀ ਨਿੰ ਦਿ ਆ ਕਰਦੇ ਹਾਂ ਪਰ ਜਿਹੜਾ ਮਨੁੱਖ ਸਾਨੂੰ ਕਹਿੰਦਾ ਸੀ ਕਿ ਤੁਸੀਂ ਦੋ ਪ੍ਰਤੀਸ਼ਤ ਹੋ

ਤੁਹਾਨੂੰ ਮ ਸ ਲ ਕੇ ਰੱ ਖ ਦੇਵਾਂਗੇ ਉਸ ਦੀਆਂ ਵੀਡੀਓ ਵੀ ਸਨ ਅਤੇ ਕਈ ਭੁ ਲੇ ਖੇ ਉਸ ਦੇ ਨਿਕਲ ਗਏ ਹਨ ਜਿਹੜਾ ਬੰਦਾ ਕਹਿੰਦਾ ਸੀ ਕਿ ਹਿੰਦੋਸਤਾਨ ਦੀ ਧਰਤੀ ਦੇ ਉੱਪਰ ਮੈਂ ਹਿੰਦੂਆਂ ਤੋਂ ਬਿਨਾਂ ਕੋਈ ਰਹਿਣ ਨਹੀਂ ਦੇਣਾ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਮੁਸਲਮਾਨਾਂ ਨੂੰ ਖ਼ ਤ ਮ ਕਰਨ ਦੀਆਂ

ਗੱਲਾਂ ਕਰਨੀਆਂ ਬਹੁਤ ਗ਼ ਲ ਤ ਗੱਲਾਂ ਹਨ ਉਨ੍ਹਾਂ ਕਿਹਾ ਕਿ ਹੁਣ ਸਵਾਲ ਇਹ ਹੈ ਕਿ ਉਹ ਬੰ ਦਾ ਹੁੰਦਾ ਹੈ ਇੱਕ ਜਾਣਾ ਅਤੇ ਪ੍ਰ ਸ਼ਾ ਸ ਨ ਸਾਰੇ ਪੰਜਾਬ ਨੂੰ ਬੰ ਦ ਕਰਨ ਨੂੰ ਫਿਰਦਾ ਹੈ ਉਨ੍ਹਾਂ ਦੇ ਵੱਲੋਂ ਕਈ ਸਵਾਲ ਸਰਕਾਰ ਦੇ ਉੱਪਰ ਵੀ ਖ ੜ੍ਹੇ ਕੀਤੇ ਗਏ