ਨਿਹੰਗ ਜਥੇਬੰਦੀਆਂ ਦਾ ਮੀਟਿੰਗ ਤੋਂ ਬਾਅਦ ਬਾਬਾ ਅਮਨ ਖ਼ਿਲਾਫ਼ ਵੱਡਾ ਐਕਸ਼ਨ

214

ਇਸ ਵੇਲੇ ਦੀ ਵੱਡੀ ਖ਼ਬਰ ਸਿੰਘੂ ਬਾਰਡਰ ਤੇ ਬੇ ਅ ਦ ਬੀ ਦੀ ਘ ਟਨਾ ਵਾਪ ਰਦੀ ਹੈ ਉਸ ਤੋਂ ਬਾਅਦ ਸਿੰਘਾਂ ਵੱਲੋਂ ਉਸ ਵਿਅਕਤੀ ਦਾ ਕ ਤ ਲ ਕਰ ਦਿੱਤਾ ਜਾਂਦਾ ਹੈ ਲਖਵੀਰ ਸਿੰਘ ਦੇ ਕ ਤ ਲ ਦੇ ਮਾਮਲੇ ਤੋਂ ਬਾਅਦ ਜ਼ਿਆਦਾ ਤਰ੍ਹਾਂ ਸੰਗਤਾਂ ਇਹੀ ਕਹਿੰਦੀਆਂ ਹਨ ਕਿ ਸਾਨੂੰ ਇਨਸਾਫ਼ ਮਿਲਿਆ ਹੈ ਸਾਡੇ ਗੁਰੂ ਦੀ ਸਾਡੇ ਧਰਮ ਚ ਜੋ ਸਭ ਤੋਂ ਉੱਚੇ ਮੰਨੇ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਕਰਨ ਵਾਲੇ ਦੋ ਸ਼ੀ ਆਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ

ਬਾਬਾ ਅਮਨ ਦੀਆਂ ਵੀ ਫੋਟੋਆਂ ਵਾਇਰਲ ਹੁੰਦੀਆਂ ਹਨ ਤੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਿ ਵਾ ਦ ਛਿ ੜ ਜਾਂਦਾ ਹੈ ਕਾਫੀ ਜਿਆਦਾ ਚਰਚਾ ਹੁੰਦੀ ਹੈ ਕਿ ਬਾਬਾ ਅਮਨ ਸਿੰਘ ਦਾ ਭਾਜਪਾ ਨਾਲ ਗੱਠਜੋੜ ਹੈ ਇਕ ਹੋਰ ਵਿਅਕਤੀ ਵਲੋਂ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਇੱਕ ਗ਼ਰੀਬ ਤੇ ਸੋ ਟੀ ਆਂ ਨਾਲ ਬਾਰ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਬਾਬਾ ਰਾਜਾ ਰਾਜ ਸਿੰਘ ਜੀ ਉਸ ਵਿਅਕਤੀ ਨੂੰ ਫ ਡ਼ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਬਿਲਕੁਲ ਸੱਚ ਹੈ ਕਿ ਮੋਰਚੇ ਦੇ ਉੱਤੇ ਇੱਕ ਵੱਡਾ

ਅ ਟੈ ਕ ਕੀਤਾ ਗਿਆ ਹੈ ਸਰਕਾਰ ਵੱਲੋਂ ਜਾਂ ਸੀ ਐਮ ਵੱਲੋਂ ਮੋਰਚੇ ਨੂੰ ਖ਼ਤਮ ਕਰਾਉਣ ਵਾਸਤੇ ਸਰਕਾਰਾਂ ਨੇ ਬਹੁਤ ਜ਼ਿਆਦਾ ਚਾਲਾਂ ਚੱਲੀਆਂ ਸਨ ਲਾਸਟ ਵਿਚ ਉਨ੍ਹਾਂ ਨੇ ਇਹ ਅਪਣਾ ਲਿਆ ਹੈ ਕਿ ਇੱਥੇ ਬੇ ਅ ਦ ਬੀ ਕਰਾਈਏ ਉਸ ਬੰਦੇ ਨੂੰ ਉਨ੍ਹਾਂ ਨੇ ਖ਼ਰੀਦ ਲਿਆ ਸੀ ਇਸੇ ਚੱਕਰ ਚ ਉਸ ਵਿਅਕਤੀ ਨੇ ਇੱਥੇ ਆ ਕੇ ਗੁਰੂ ਸਾਹਿਬ ਦੀ ਬੇ ਅ ਦ ਬੀ ਕੀਤੀ ਸੀ ਬੇ ਅ ਦ ਬੀ ਕੀਤੀ ਸੀ ਤਾਂ ਹੀ ਉਸ ਵਿਅਕਤੀ ਨੂੰ ਸੋ ਧਾ ਲਾਇਆ ਸੀ ਸਾਡੀ ਕਿਹੜਾ ਉਸ ਦੇ ਨਾਲ ਕੋਈ ਨਿੱਜੀ ਦੁ ਸ਼ ਮ ਣੀ ਸੀ ਨਾ ਹੀ ਸਾਡਾ ਉਸਦੇ ਨਾਲ ਕੋਈ ਜਾਇਦਾਦ ਦਾ ਰੌਲਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ