ਸਿੱਧੂ ਮੂਸੇਵਾਲਾ ਦਾ ਆਪਣਾ ਹੀ ਨਿਕਲਿਆ ਗੱਦਾਰ

708

ਇਸ ਵੇਲੇ ਦੀ ਵੱਡੀ ਖ਼ਬਰ ਸਿੱਧੂ ਮੂਸੇ ਵਾਲਾ ਕ ਤ ਲ ਕਾਂ ਡ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇ ਵਾਲਾ ਕ ਤ ਲ ਮਾ ਮ ਲੇ ਦੇ ਵਿਚ ਪੁਲਿਸ ਨੇ ਵੱਡੀ ਗ੍ਰਿ ਫ਼ ਤਾ ਰੀ ਕੀਤੀ ਹੈ ਜਗਤਾਰ ਸਿੰਘ ਨਾਮਕ ਇਕ ਵਿਅਕਤੀ ਨੂੰ ਇਕ ਸ਼ਖ਼ਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ

ਗ੍ਰਿ ਫ਼ ਤਾ ਰ ਕੀਤਾ ਗਿਆ ਹੈ ਦੋ ਇਸ ਕ ਤ ਲ ਕਾਂ ਡ ਦੀ ਕਾਫ਼ੀ ਅਹਿਮ ਕ ੜੀ ਮੰ ਨਿ ਆ ਜਾਂਦਾ ਹੈ ਇਸ ਸੰਬੰਧੀ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇਹ ਜੋ ਸਿੱਧੂ ਮੂਸੇਵਾਲੇ ਦਾ ਕ ਤ ਲ ਮਾ ਮ ਲਾ ਸੀ ਉਸ ਵਿਚ ਇਹ ਇਕ ਜਗਤਾਰ ਸਿੰਘ ਨੂੰ ਨਾ ਮ ਜ਼ ਦ ਕੀਤਾ ਗਿਆ ਸੀ ਅਤੇ ਅੰਮ੍ਰਿਤਸਰ ਏਅਰਪੋਰਟ ਤੋਂ ਕਾ ਬੂ ਕੀਤਾ ਗਿਆ ਹੈ ਅਤੇ ਮਾਨਸਾ ਪੁਲੀਸ ਨੂੰ ਇਸ ਨੂੰ ਸੌਂ ਪ ਦਿੱਤਾ ਗਿਆ ਹੈ ਮਾਨਸਾ ਪੁਲੀਸ ਇਸ ਦਾ ਰਿ ਮਾਂ ਡ ਹਾ ਸ ਲ ਕਰੇਗੀ

ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿ ਮਾਂ ਡ ਹਾ ਸ ਲ ਕਰ ਕੇ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਕਾਫੀ ਖੁ ਲਾ ਸੇ ਇਸ ਮਾ ਮ ਲੇ ਦੇ ਵਿਚ ਹੋ ਸਕਦੇ ਹਨ ਇੱਥੇ ਦੱਸ ਦਈਏ ਕਿ ਇਹ ਪਹਿਲਾਂ ਵੀ ਮਾ ਮ ਲਾ ਉਠਿਆ ਸੀ ਕਿ

ਜਦੋਂ ਸਿੱਧੂ ਮੂਸੇਵਾਲੇ ਦੀ ਜੋ ਹਵੇਲੀ ਹੈ ਉਸ ਦੇ ਸਾਹਮਣੇ ਇਕ ਘਰ ਸੀ ਕ ਤਲ ਤੋਂ ਮਹੀਨਾ ਕੁ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਜਗਤਾਰ ਸਿੰਘ ਇਹ ਪਹਿਲਾਂ ਹੋਮਲੈਂਡ ਦੇ ਵਿਚ ਸਿੱਧੂ ਮੂਸੇਵਾਲੇ ਦੇ ਨਾਲ ਹੀ ਰਹਿੰਦਾ ਸੀ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਸਾਹਮਣੇ ਜਗਤਾਰ ਸਿੰਘ ਦਾ ਘਰ ਸੀ ਉੱਥੇ ਕੈਮਰੇ ਵੀ ਲੱਗੇ ਹੋਏ ਹਨ ਅਤੇ ਮਿਲੀ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਕੈਮਰਿਆਂ ਤੋਂ ਹੋਮਲੈਂਡ

ਦੇ ਵਿੱਚ ਸਾਰਾ ਕੁਝ ਸਿੱਧੂ ਮੂਸੇਵਾਲੇ ਦੀ ਹਵੇਲੀ ਬਾਰੇ ਦੇਖਿਆ ਜਾਂਦਾ ਸੀ ਅਤੇ ਉਥੋਂ ਹੀ ਰੇ ਕੀ ਕੀਤੀ ਗਈ ਸੀ ਦੱਸ ਦੇਈਏ ਕਿ ਖ਼ਬਰ ਸਾਹਮਣੇ ਆਈ ਹੈ ਕਿ ਇਹ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਨੂੰ ਭੱਜਣ ਦੀ ਫਿ ਰਾ ਕ ਵਿੱਚ ਸੀ ਅਤੇ ਜਿੱਥੋਂ ਪੁਲੀਸ ਦੇ ਵੱਲੋਂ ਇਸ ਨੂੰ ਗ੍ਰਿ ਫ਼ ਤਾ ਰ ਕਰ ਲਿਆ ਗਿਆ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ