ਨਿਹੰਗ ਸਿੰਘਾਂ ਨੇ ਦੱਬ ਲਿਆ ਗੁਰਸਿਮਰਨ ਮੰਡ

263

ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਮਾਹੌਲ ਉਸ ਸਮੇਂ ਤ ਣਾ ਅ ਪੂ ਰਨ ਹੋ ਗਿਆ ਸੀ ਜਦੋਂ ਕੁਝ ਨਿਹੰਗ ਸਿੰਘਾਂ ਤੇ ਗੁਰਸਿਮਰਨ ਮੰਡ ਵਿਚਾਲੇ ਆਪਸੀ ਟ ਕ ਰਾ ਅ ਹੋ ਗਿਆ ਸੀ ਤਸਵੀਰਾਂ ਚ ਇਹ ਦੇਖਿਆ ਜਾ ਸਕਦਾ ਹੈ ਕਿ ਕਾਂਗਰਸੀ ਆਗੂ ਗੁਰਸਿਮਰਨ ਮੰਡ ਭੱਜਦੇ ਹੋਏ ਨਜ਼ਾਰ ਆ ਰਹੇ ਹਨ ਤੇ ਉਨ੍ਹਾਂ ਦੀ ਪੱਗ ਵੀ ਲੈਂ ਦੀ ਹੋਈ ਸਾਫ਼ ਸਾਫ਼ ਨਜ਼ਰ ਆ ਰਹੀ ਹੈ ਇਸ ਮੌਕੇ ਪੁਲਿਸ ਵੀ ਦੋਵਾਂ ਧਿਰਾਂ ਨੂੰ ਸ਼ਾਂ ਤ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਮੌਕੇ

ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਨ੍ਹਾਂ ਦੇ ਪਲਾਟ ਤੇ ਕੁਝ ਲੋਕਾਂ ਨੇ ਕ ਬ ਜ਼ਾ ਕਰ ਲਿਆ ਹੈ ਅਤੇ ਆਪਣਾ ਪਲਾਟ ਖਾਲੀ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਉਹ ਆਪਣੀ ਸਾਥੀ ਅਮਿਤ ਅਰੋੜਾ ਦੇ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਸਨ ਜਿੱਥੇ ਉਨ੍ਹਾਂ ਨਾਲ ਨਿਹੰਗ ਸਿੰਘਾਂ ਵੱਲੋਂ ਗੁੰ ਡਾ ਗ ਰ ਦੀ ਕੀਤੀ ਗਈ ਹੈ ਮੰਡ ਨੇ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਉਨ੍ਹਾਂ ਨੂੰ ਉਥੋਂ ਨਿਕਲਣਾ ਪਿਆ ਸੀ ਦੂਜੇ ਪਾਸੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਕਿਹਾ ਕਿ ਕੁਝ ਲੋਕ ਸੂਬੇ ਦਾ ਮਾਹੌਲ ਖ਼ ਰਾ ਬ ਕਰਨਾ ਚਾਹੁੰਦੇ ਹਨ

ਜਿਸ ਨੂੰ ਕਿਸੇ ਵੀ ਹਾਲਤ ਵਿਚ ਸਹਿਣ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮੰਡ ਦੇ ਪਲਾਟ ਉਪਰ ਹੋਏ ਕ ਬ ਜ਼ੇ ਦੇ ਮਾਮਲੇ ਚ ਉਹ ਪੁਲਿਸ ਕਮਿਸ਼ਨਰ ਦੇ ਦਫਤਰ ਪਹੁੰਚੇ ਸੀ ਇਸ ਦੌਰਾਨ ਕੁਝ ਨਿਹੰਗ ਸਿੰਘਾਂ ਦੀ ਮੰਡ ਨਾਲ ਬ ਹਿ ਸ ਹੋ ਗਈ ਸੀ ਅਤੇ ਇਹ ਮਾਹੌਲ ਵਿਗੜਦਾ ਦੇਖ ਕੇ ਪੁਲਿਸ ਨੇ ਉਨ੍ਹਾਂ ਨੂੰ ਸਾਈਡ ਤੇ ਕਰ ਦਿੱਤਾ ਸੀ ਇਸ ਮੌਕੇ ਅਮਿਤ ਅਰੋੜਾ ਵੱਲੋਂ ਕੇਂਦਰ ਸਰਕਾਰ ਤੋਂ ਪੰਜਾਬ ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ