ਪਤਨੀ ਨੇ ਹੋਟਲ ‘ਚ ਪਤੀ ਨੂੰ ਫੜਿਆ ਰੰਗੇ ਹੱਥੀਂ

937

ਉਤਰ ਪ੍ਰਦੇਸ਼ ਦੇ ਆਗਰਾ ‘ ਚ ਕਿਸੇ ਹੋਰ ਔਰਤ ਨਾਲ ਹੋਟਲ ‘ਚ ਰੋ ਮਾਂ ਸ ਕਰਨਾ ਵਿਆਹੁਤਾ ਸਖਸ਼ ਨੂੰ ਭਾਰੀ ਪੈ ਗਿਆ।ਦਰਅਸਲ, ਜਦੋਂ ਬੰਦ ਕਮਰੇ ‘ਚ ਸਖਸ਼ ਔਰਤ ਦੇ ਨਾਲ ਰੋ ਮਾਂ ਸ ਕਰ ਰਿਹਾ ਸੀ ਤਾਂ ਅਚਾਨਕ ਉਸਦੀ ਪਤਨੀ ਉਤੋਂ ਆ ਧ ਮ ਕੀ ।ਪਤੀ ਨੂੰ ਕਿਸੇ ਦੂਜੀ ਔਰਤ ਨਾਲ ਦੇਖਦੇ ਹੀ ਉਹ ਬੌਖਲਾ ਗਈ ਤੇ ਚੱ ਪ ਲ ਉਤਾਰਕੇ ਉਸਦੀ ਕੁੱ ਟ ਮਾ ਰ ਸ਼ੁਰੂ ਕਰ ਦਿੱਤੀ।

ਪਤਨੀ ਨੇ ਪਤੀ ਦੇ ਨਾਲ ਨਾਲ ਉਸ ਔਰਤ ਨੂੰ ਚੱ ਪ ਲਾਂ ਨਾਲ ਕੁੱ ਟਿ ਆ।ਮਾਮਲਾ ਦਿੱਲੀ ਗੇਟ ਇਲਾਕੇ ਦਾ ਹੈ।ਜਾਣਕਾਰੀ ਮੁਤਾਬਕ ਦੇਵਰੀ ਰੋਡ ਦੇ ਰਹਿਣ ਵਾਲਾ ਦਿਨੇਸ਼ ਹਸਪਤਾਲ ‘ਚ ਨੌਕਰੀ ਕਰਦਾ ਹੈ।ਉਸਦੀ ਪਤਨੀ ਨੇ ਦੋ ਸ਼ ਲਗਾਇਆ ਹੈ ਕਿ ਦਿਨੇਸ਼ ਦਾ ਨ ਜਾ ਇ ਜ ਸ ਬੰ ਧ ਹੈ।ਜਦੋਂ ਇਸ ਗੱਲ ਦੀ ਭ ਣ ਕ ਉਸ ਨੂੰ ਲੱਗੀ ਤਾਂ ਦੋਵਾਂ ਵਿਚਾਲੇ ਝ ਗ ੜਾ ਹੋਣ ਲੱਗਾ।

ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਪਤਨੀ ਪੇਕੇ ਜਾ ਕੇ ਰਹਿਣ ਲੱਗੀ।ਸੋਮਵਾਰ ਨੂੰ ਉਸ ਨੂੰ ਪਤਾ ਲੱਗਾ ਕਿ ਦਿਨੇਸ਼ ਉਸ ਔਰਤ ਦੇ ਨਾਲ ਦਿੱਲੀ ਗੇਟ ਸਥਿਤ ਇੱਕ ਹੋਟਲ ‘ਚ ਹੈ।ਨੀਲਮ ਆਪਣੇ ਭਰਾ ਦੇ ਨਾਲ ਤੁਰੰਤ ਹੋਟਲ ਪਹੁੰਚੀ ਜਿਵੇਂ ਹੀ ਉਹ ਕਮਰੇ ‘ਚ ਗਈ ਤਾਂ ਦੇਖਿਆ ਕਿ ਦਿਨੇਸ਼ ਦੁੂਜੀ ਔਰਤ ਨਾਲ ਸੀ ।ਗੁੱਸੇ ‘ਚ ਨੀਲਮ ਨੇ ਚੱ ਪ ਲਾਂ ਨਾਲ ਉਸਦਾ ਕੁ ਟਾ ਪਾ ਚਾੜਿਆ।

Girlfriend ਨਾਲ ਪਤਨੀ ਨੇ Hotel ‘ਚ ਰੰ ਗੇ ਹੱਥੀਂ ਫੜ ਲਿਆ ਪਤੀ,ਦੋਹਾਂ ਤੋਂ ਕੁੱ ਟ ਕੁੱ ਟ ਮਾਫੀਆਂ,ਅੱਗੇ ਦੇਖੋ ਕੀ ਬਣਿਆਂ