ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਮੁਤਾਬਕ ਦੀਪਕ ਮੁੰਡੀ ਨੇ ਤਿੰਨ ਹੋਰ ਨਾਮ ਲਏ ਹਨ ਦੀਪਕ ਮੁੰਡੀ ਨੇ ਪੁੱਛਗਿੱਛ ਦੌਰਾਨ ਮਹਿੰਦਰ ਅਦਿੱਤਿਆ ਅਤੇ ਅਰਸ਼ਦ ਅਲੀ ਦਾ ਨਾਮ ਲਿਆ ਹੈ ਸੂਤਰਾਂ ਦੇ ਮੁਤਾਬਕ ਇਹ ਤਿੰਨੇ ਨਾਵਾਂ ਵਾਲੇ ਵਿਅਕਤੀ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਇਹ ਲਾਰੈਂਸ ਗੈਂ ਗ ਦੇ ਗੈਂ ਗ ਸ ਟ ਰ ਦੱਸੀ ਜਾ ਰਹੇ ਹਨ ਜਿਨ੍ਹਾਂ ਦੇ ਉੱਪਰ ਹ ਥਿ ਆ ਰ ਅਤੇ ਪੈਸਾ ਮੁ ਹੱ ਈ ਆ ਕਰਾਉਣ ਦੇ
ਵਿੱਚ ਸ਼ਮੂਲੀਅਤ ਦਾ ਸ਼ੱ ਕ ਜ ਤਾ ਇ ਆ ਜਾ ਰਿਹਾ ਹੈ ਅਤੇ ਇੱਥੇ ਦੱਸ ਦੇਈਏ ਕਿ ਪੁਲਸ ਇਨ੍ਹਾਂ ਤਿੰਨਾਂ ਦੀ ਤ ਲਾ ਸ਼ ਵਿਚ ਛਾ ਪੇ ਮਾ ਰੀ ਕਰ ਰਹੀ ਹੈ ਸੂਤਰਾਂ ਦੇ ਮੁਤਾਬਕ ਬਲੈਰੋ ਗੱਡੀ ਦੇ ਵਿਚ ਕੁਝ ਹ ਥਿ ਆ ਰ ਅਤੇ ਪੈਸਾ ਰਾਜਸਥਾਨ ਤੋਂ ਆਇਆ ਸੀ ਸੂਤਰਾਂ ਦੀ ਮੰਨੀਏ ਤਾਂ ਫਰਵਰੀ ਦੇ ਵਿੱਚ ਰਾਜਸਥਾਨ ਦੇ ਇੱਕ ਹੋਟਲ ਦੇ ਵਿੱਚ ਗੈਂ ਗ ਸ ਟ ਰਾਂ ਦੀ ਮੀਟਿੰਗ ਹੋਈ ਸੀ ਅਤੇ ਮੀਟਿੰਗ ਮੂਸੇਵਾਲਾ ਦੇ ਕ ਤ ਲ ਨੂੰ ਲੈ ਕੇ ਹੋਈ ਦੱਸੀ ਜਾ ਰਹੀ ਹੈ ਅ ਤੀ ਤ ਦੇ ਵਿੱਚ ਤਿੰਨੇ ਗੈਂ ਗ ਸ ਟ ਰ ਮਹਿੰਦਰਾ ਆਦਿਤਿਆ ਅਰਸ਼ਦ ਅਲੀ ਸ਼ਾਮਲ ਦੱਸੇ ਜਾ ਰਹੇ ਹਨ ਤਾਂ
ਸੂਤਰਾਂ ਦੇ ਮੁਤਾਬਕ ਇਹ ਖਬਰ ਸਾਹਮਣੇ ਆਈ ਹੈ ਕਿ ਦੀਪਕ ਮੁੰਡੀ ਨੇ ਪੁੱਛਗਿੱਛ ਦੌਰਾਨ ਤਿੰਨ ਹੋਰ ਨਾਮ ਲਏ ਹਨ ਜਿਸ ਦੇ ਬਾਰੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿਚ ਜੇਕਰ ਇਨ੍ਹਾਂ ਦੀ ਗ੍ਰਿ ਫ਼ ਤਾ ਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੋਰ ਇਸ ਕੜੀ ਦੇ ਵਿੱਚ ਕਿਹੜੇ ਕਿਹੜੇ ਨਾਮ ਜੁੜਦੇ ਹਨ ਅਤੇ ਕੀ ਕੀ ਵੱਡੇ ਖੁ ਲਾ ਸੇ ਹੁੰਦੇ ਹਨ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਉਣੱਤੀ
ਮਈ ਨੂੰ ਪਿੰਡ ਜਵਾਹਰਕੇ ਜ਼ਿਲ੍ਹਾ ਮਾਨਸਾ ਵਿਖੇ ਦੇਰ ਸ਼ਾਮ ਸ਼ੂ ਟ ਰਾਂ ਦੇ ਵੱਲੋਂ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ ਜਿਸਦੇ ਵਿਚ ਚਾਰ ਸ਼ੂ ਟ ਰ ਪੁਲੀਸ ਨੇ ਗ੍ਰਿ ਫ਼ ਤਾ ਰ ਕਰ ਲਏ ਹਨ ਅਤੇ ਦੋ ਸੂ ਤ ਰਾਂ ਦਾ ਪੁਲੀਸ ਦੇ ਵੱਲੋਂ ਐ ਨ ਕਾ ਉਂ ਟ ਰ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਹੋਰ ਜ਼ਿਆਦਾ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ