SHO ਕਿਵੇਂ ਕਰਦਾ ਸੀ ASI ਨੂੰ ਜਲੀਲ, ਭਰਾ ਨੇ ਦੱਸੀਆਂ ਕਰਤੂਤਾਂ!

620

ਇਸ ਵੇਲੇ ਦੀ ਵੱਡੀ ਖ਼ਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਦੇ ਵਿੱਚ ਤਾਇਨਾਤ ਏਐਸਆਈ ਸਤੀਸ਼ ਕੁਮਾਰ ਦੇ ਵੱਲੋਂ ਖੁ ਦ ਕ ਸ਼ੀ ਕਰਨ ਦੇ ਮਾ ਮ ਲੇ ਵਿਚ ਐੱਸ ਐੱਸ ਪੀ ਸਰਤਾਜ ਚਾਹਲ ਨੇ ਘ ਟ ਨਾ ਦੇ ਉੱਪਰ ਡੂੰ ਘਾ ਦੁੱਖ ਪ੍ਰਗਟ ਕੀਤਾ ਹੈ ਜ਼ਿਕਰਯੋਗ ਹੈ ਕਿ ਏਐਸਆਈ ਸਤੀਸ਼ ਦੇ ਵੱਲੋਂ ਖ਼ੁ ਦ ਕੁ ਸ਼ੀ ਲਈ ਲਿਖੇ ਨੋ ਟ ਵਿੱਚ ਥਾਣਾ ਟਾਂਡਾ ਇੰਚਾਰਜ ਉਂਕਾਰ ਸਿੰਘ ਬਰਾੜ ਨੂੰ ਮੌ ਤ ਦਾ ਜ਼ਿੰ ਮੇ ਵਾ ਰ ਠ ਹਿ ਰਾ ਇ ਆ ਹੈ ਐੱਸ ਐੱਸ ਪੀ ਚਾਹਲ ਨੇ ਕਿਹਾ ਕਿ

ਹਰਿਆਣੇ ਥਾਣਾ ਵਿੱਚ ਵਾ ਪ ਰੀ ਘ ਟ ਨਾ ਬੇਹੱਦ ਦੁਖਦਾਈ ਹੈ ਉੱਥੇ ਹੀ ਦੱਸ ਦਈਏ ਕਿ ਸਤੀਸ਼ ਕੁਮਾਰ ਦਾ ਭਰਾ ਜੋ ਕੇ ਪੁਲਿਸ ਦੇ ਵਿਚ ਹੀ ਨੌਕਰੀ ਕਰਦਾ ਹੈ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਭਰਾ ਨੂੰ ਬਹੁਤ ਜ਼ਿਆਦਾ ਜ਼ ਲੀ ਲ ਕੀਤਾ ਗਿਆ ਉਸ ਨੇ ਦੁ ਖੀ ਹੋ ਕੇ ਇਹ ਕ ਦ ਮ ਚੁੱ ਕਿ ਆ ਉਂਕਾਰ ਸਿੰਘ ਜੋ ਕਿ ਆਪਣੇ ਤੋਂ ਹੇਠਲੇ ਦ ਰ ਜ ਦੇ ਪੁਲੀਸ ਕਰਮੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਬੇ ਹੱ ਦ ਗ ਲ ਤ ਸ ਲੂ ਕ ਕਰਦਾ ਹੈ ਪਤੀ ਉਸੇ ਦੇ ਚਲਦਿਆਂ ਉਸ ਦੇ ਭਰਾ ਸਤੀਸ਼ ਕੁਮਾਰ ਦੇ ਭਾਰਤ ਨਾਲ ਵੀ ਬੀਤੇ ਦਿਨੀਂ ਉਂਕਾਰ ਸਿੰਘ ਬਰਾੜ ਦੇ ਵੱਲੋਂ ਬਹੁਤ ਹੀ ਬੇਹੱਦ ਸ ਲੂ ਕ ਕੀਤਾ ਗਿਆ

ਜਿਸ ਤੋਂ ਬਾਅਦ ਦੁਖੀ ਹੋ ਕੇ ਮੇਰੇ ਭਰਾ ਦੇ ਵੱਲੋਂ ਇਹ ਕ ਦ ਮ ਚੁੱ ਕਿ ਆ ਗਿਆ ਅਤੇ ਉਸਨੇ ਆਪਣੀ ਖ਼ੁ ਦ ਜਾ ਨ ਦੇ ਦਿੱਤੀ ਇਸ ਸਬੰਧੀ ਉਸ ਦੇ ਭਰਾ ਨੇ ਏਐਸਆਈ ਬਾਰੇ ਹੋਰ ਕੀ ਕੁਝ ਕਿਹਾ ਅਤੇ ਉਂਕਾਰ ਸਿੰਘ ਬਰਾੜ ਬਾਰੇ ਕਿਹੜੇ ਵੱਡੇ ਖੁ ਲਾ ਸੇ ਕੀਤੇ ਉਸ ਨੂੰ ਜਾਣਨ ਦੇ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ